ਭੋਲਾ : ਤੇਨੁ ਐਨੀ ਮਾਰ ਕਿਓ ਪਈ?
ਪੱਪੂ : ਕਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ.......?
ਭੋਲਾ : ਕੇਹੜੀ......?
ਪੱਪੂ : ''ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲੇੰਦੀ ਤਾਰ,ਭੰਗੜਾ ਤਾ ਸਜਦਾ-ਜੇ ਨਚੈ ਕੁੜੀ ਦਾ ਯਾਰ....?
ਭੋਲਾ : ਫਿਰ ਤਾ ਮਾਰ ਪੈਣੀ ਹੀ ਸੀ .....
ਪੱਪੂ : ਮੈਨੂ ਤਾ ਸਿਰਫ ਮਾਰ ਹੀ ਪਈ , ਜੇਹੜਾ ਨਚਿਆ ਸੀ ਊਦਾ ਪਰਸੋ ਭੋਗ ਹੈ........!!