1 ਬਾਈ ਨੇ ਦਵਾਈਆਂ ਦੀ ਦੁਕਾਨ ਤੇ ਜਾ ਕੇ, ਜ਼ਹਿਰ ਮੰਗਿਆ,
ਦੁਕਾਨਦਾਰ:- ਪਰਚੀ ਵਿਖਾਏ ਬਿਨਾ ਨਹੀ ਮਿਲਣਾ,
ਬਾਈ ਨੇ ਆਪਣਾ ਵਿਆਹ ਦਾ ਕਾਰਡ ਦਿਖਾਇਆ,
ਦੁਕਾਨਦਾਰ:-; ਓ ਝੱਲਿਆ ਹੁਣ ਰੁਆਇਗਾ,
ਦੱਸ ਛੋਟੀ ਬੋਤਲ ਜਾਂ ਵੱਡੀ ਦੇਵਾਂ !!!
©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®