Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Home
Shop
Music
Movies
Books
Pictures
Dictionary
Radio
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi People ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alphabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • Boliaan ਬੋਲੀਆਂ
    • Ghodiaan ਘੋੜੀਆਂ
    • Suhaag ਸੁਹਾਗ
    • Lok Geet ਲੋਕ ਗੀਤ
    • Maiya ਮਾਹੀਆ
    • Tappe ਟੱਪੇ
    • Chhand ਛੰਦ
  • ਸਾਹਿਤLiterature
    • Kavitavaan ਕਵਿਤਾਵਾਂ
    • Gazals ਗਜ਼ਲਾਂ
    • Stories ਕਹਾਣੀਆਂ
    • Punjabi Kafian ਪੰਜਾਬੀ ਕਾਫ਼ੀਆਂ
    • Essays ਲੇਖ
  • ਸ਼ਾਇਰੀShayari
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • Jokes ਚੁਟਕਲੇ
    • Funny poetry ਹਾਸ ਕਾਵਿ
  • ਸੰਦTools

Jokes ਚੁਟਕਲੇ

ਚੈੱਸ
Published on : 14th May 2011
ਸੰਤਾ ਤੇ ਬੰਤਾ ਚੈੱਸ ਖੇਲ ਰਹੇ ਸੀ, ਸੰਤਾ: ਯਾਰ ਚਲ ਖੇਲ ਬੰਦ ਕਰਦੇ ਹਾਂ ਬੰਤਾ: ਠੀਕ ਹੈ, ਓਦਾਂ ਵੀ ਤੇਰਾ ਘੋੜਾ ਤੇ ਮੇਰਾ ਹਾਥੀ ਹੀ ਬਚਇਆ ਏ
Read more
1000rs
Published on : 24th May 2011
ਸੰਤਾ:ਪਾਪਾ ਤੁਸੀਂ ਮੈਨੂ ਕਿਹਾ ਸੀ, ਜੇ ਮੈਂ ਇਸ ਵਾਰ ਪਾਸ ਹੋ ਗਿਆ ਤਾਂ ਤੁਸੀਂ ਮੈਨੂ 1000Rs ਦੇਵੋਗੇ. ਪਾਪਾ:ਹਾਂ ਕਿਹਾ ਸੀ? ਸੰਤਾ:ਵਧਾਈ ਹੋਵੇ ਮੈਂ ਤੁਹਾਡੇ 1000rs ਬਚਾ ਦਿਤੇ.
Read more
ਲਾਈਟ
Published on : 24th May 2011
ਸੰਤਾ ਬਲਬ ਦੇ ਨੀਚੇ ਮੁੰਹ ਖੋਲ ਕੇ ਖੜਾ ਸੀ. ਕਿਯੋਂ... ਕਿਯੋਂ ਕੀ ਡਾਕਟਰ ਨੇ ਕਿਹਾ ਸੀ: ਅਜ ਤੇਰਾ ਪੇਟ ਖਰਾਬ ਹੈ, ਲਾਈਟ ਹੀ ਖਾਨਾ ਖਾਈ.
Read more
ਸੰਤਾ ਘੌੜੇ ਤੇ
Published on : 24th May 2011
ਸੰਤਾ ਘੌੜੇ ਤੇ ਜਾ ਰਿਹਾ ਸੀ, ਰਸਤੇ ਵਿਚ ਲਾਲ ਬੱਤੀ ਕ੍ਰਾਸ ਕਰ ਗਯਾ. ਪੁਲਿਸ ਵਾਲੇ ਨੇ ਸੀਟੀ ਮਾਰੀ ਤਾਂ ਸੰਤੇ ਨੇ ਘੌੜੇ ਦੀ ਪੂੰਛ ਚਕ ਕੇ ਕਿਹਾ "ਲੈ ਕਰਲੇ ਨੰਬਰ ਨੋਟ".
Read more
ਸੰਤਾ ਬੰਤਾ
Published on : 24th May 2011
ਸੰਤਾ: ਮੈਨੂ ਕਲ ਸਾਰੀ ਰਾਤ ਨੀਂਦ ਨਹੀ ਆਈ. ਬੰਤਾ: ਕਿਉਂ? ਸੰਤਾ: ਸਾਰੀ ਰਾਤ ਮੈ ਸਪਨੇ ਵਿਚ ਵੇਖਦਾ ਰਿਹਾ, ਕੇ ਮੈਂ ਜਾਗ ਰਿਹਾ ਹਾਂ.
Read more
ਮੋਟਰ ਸਾਇਕਲ
Published on : 24th May 2011
ਸੰਤਾ: ਆਪਣੇ ਮੋਟਰ ਸਾਇਕਲ ਗੁਮ ਹੋਣ ਦੀ ਖੁਸ਼ੀ ਵਿਚ ਪਾਰਟੀ ਦਿੰਦਾ ਹੈ? ਬੰਤਾ: ਮੋਟਰ ਸਾਇਕਲ ਗੁਮ ਹੋਣ ਦੀ ਪਾਰਟੀ ਕਿਉਂ ? ਸੰਤਾ: ਬਸ ਉਸਤੋ ਥੋੜੀ ਦੇਰ ਪੇਹ੍ਲਾਂ ਮੈ ਵੀ ਮੋਟਰ ਸਾਇਕਲ ਤੇ ਸੀ, ਮੈਂ ਬਚ ਗਯਾ.
Read more
ਬਾਰਿਸ਼
Published on : 24th May 2011
ਬੰਤਾ: ਬਾਰਿਸ਼ ਵਿਚ ਓਏ ਜਲਦੀ ਘਰ ਜਾ ਤੇਰੇ ਘਰ ਬਾਰਿਸ਼ ਦਾ ਪਾਣੀ ਚਲਾ ਗਯਾ. ਸੰਤਾ: ਐਵੇ ਹੀ ਨਾ ਮਾਰੀ ਜ਼ਿਆ ਕਰ, ਘਰ ਦੀ ਚਾਬੀਯਾਂ ਤਾਂ ਮੇਰੇ ਕੋਲ ਹੈ.
Read more
ਪੱਰਸ
Published on : 28th May 2011
ਸੰਤਾ ਬੰਤੇ ਨੂੰ ਕਹਿੰਦਾ: ਮੈਂ ਆਪਣਾ ਪੱਰਸ ਘਰ ਭੂਲ ਆਇਆਂ, ਮੈਨੂੰ 1000 ਰੁਪਏ ਚਾਹਿਦੇ ਸੀ। ਬੰਤਾ: ਦੋਸਤ ਹੀ ਦੋਸਤ ਦੇ ਕੰਮ ਆਉਂਦਾ ਹੈ, ਲੈ 10 ਰੁਪਏ ਤੇ ਰਿਕਸ਼ਾ ਕਰਕੇ ਆਪਣਾ ਪੱਰਸ ਲੈ ਆ।।
Read more
ਸ਼ਰਾਬੀ
Published on : 28th May 2011
ਇਕ ਵਾਰ ਇਕ ਸ਼ਰਾਬੀ ਆਪਣੀਆਂ ਅੱਖਾਂ ਦਾਨ ਕਰਨ ਗਿਆ। ਕਾਊਂਟਰ ਕਲਰਕ(ਸ਼ਰਾਬੀ ਨੂੰ) ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਸ਼ਰਾਬੀ (ਕਲਰਕ ਨੂੰ) ਹਾਂਜੀ, ਜਿਸ ਨੂੰ ਵੀ ਤੁਸੀਂ ਮੇਰੀਆਂ ਅੱਖਾਂ ਦਿੳ ਇਕ ਗੱਲ ਜਰੂਰ ਦੱਸ ਦੇਣਾ ਕਿ ਇਹ ਦੋ ਪੈਗ ਲਾਉਣ ਤੋਂ ਬਾਅਦ...
Read more
ਜੁਰਮਾਨਾ
Published on : 28th May 2011
ਅਧਿਆਪਕ: ਜੁਰਮਾਨਾ ਮਾਫ਼ੀ ਲਈ ਅਰਜ਼ੀ ਲਿਖੋ | ਬੱਚਾ: ਜੁਰਮਾਨਾ ਕਿੰਨਾ ਹੈ, ਮੈਡਮ ਜੀ | ਅਧਿਆਪਕ: ਪੰਜ ਰੁਪਈਏ | ਬੱਚਾ: ਮੈਡਮ ਜੀ, ਆਹ ਲਓ ਪੰਜ ਰੁਪੈ, ਮੇਰੇ ਬਾਪੂ ਨੇ ਕਿਹਾ ਸੀ ਕਿ ਪੰਜ-ਦਸ ਰੁਪੈ ਪਿੱਛੇ ਬੇ-ਇਜ਼ਤੀ ਨਹੀਂ ਕਰਵਾਉਣੀ |
Read more
ਅੱਜ ਤਾਰੀਕ ਕਿੰਨੀ ਹੈ ?
Published on : 30th May 2011
ਸੰਤਾ (ਬੰਤੇ ਨੂੰ ):- ਯਾਰ ਅੱਜ ਤਾਰੀਕ ਕਿੰਨੀ ਹੈ ? ਬੰਤਾ:- ਯਾਰ ਪਤਾ ਨਹੀ ! ਸੰਤਾ :- ਤੇਰੀ ਜੇਬ ਚ ਅਖਬਾਰ ਹੈ, ਓਹਨੂੰ ਵੇਖ ਕੇ ਦੱਸ ਦੇ !!! ਬੰਤਾ:- ਨਹੀ ਯਾਰ ਓਹਦਾ ਕੋਈ ਫਾਇਦਾ ਨਹੀ....! ਸੰਤਾ :- ਕਿਓਂ ? ਬੰਤਾ:-...
Read more
ਸੰਤਾ ਬੰਤਾ
Published on : 2nd June 2011
ਸੰਤਾ: ਤੈਨੂ ਤੈਰਨਾ ਆਉਂਦਾ ਹੈ? ਬੰਤਾ: ਨਹੀ ਸੰਤਾ: ਤੇਰੇ ਨਾਲੋਂ ਤਾਂ ਕੁੱਤੇ ਚੰਗੇ ਨੇ ਜੇਹੜੇ ਤੈਰ ਲੇਂਦੇ ਨੇ ਬੰਤਾ: ਤੇਨੁ ਤੈਰਨਾ ਆਉਂਦਾ ਹੈ? ਸੰਤਾ: ਆਹੋ ਬੰਤਾ: ਫੇਰ ਤੇਰੇ ਤੇ ਕੁੱਤੇ ਚ ਕੀ ਫ਼ਰਕ ਹੈ?
Read more
ਮੋਬਾਇਲ
Published on : 6th June 2011
4 ਦੋਸਤ ਸ਼ਰਾਬ ਪੀ ਰਹੇ ਥੇ | ਟੇਬਲ ਪਰ ਰਖੇ ਮੋਬਾਇਲ ਪਰ ਫੋਨ ਆਇਆ | ਆਦਮੀ : ਹੇੱਲੋ ਬੀਵੀ : ਜਾਨੂ ਮੈਂ ਬਜਾਰ ਹੂ ,ਮੈਂ 50000 ਦਾ ਸੋਨੇ ਦਾ ਹਾਰ ਲੈ ਲੂਂ ? ਆਦਮੀ : ਹਾਂ ਜਾਨੂ ਲੈ ਲੋ |...
Read more
ਪੰਜਾਬ ਦੀ ਰਾਜਧਾਨੀ
Published on : 7th June 2011
ਇਕ ਲੜਕਾ ਆਪਣੇ ਕਮਰੇ ਚ ਅੱਖਾਂ ਬੰਦ ਕਰਕੇ ਅਰਦਾਸ ਕਰ ਰਿਹਾ ਹੈ " ਹੇ ਵਾਹਿਗੁਰੂ ਨਿਊ ਯੌਰਕ ਨੂੰ ਪੰਜਾਬ ਦੀ ਰਾਜਧਾਨੀ ਬਣਾਦੇ" ਉਸਦਾ ਬਾਪ ਕਮਰੇ ਚ ਆਉਂਦਾ ਹੈ ਤੇ ਪੁਛਦਾ ਹੈ " ਤੂੰ ਇਹ ਕਿਉਂ ਮੰਗ ਰਿਹਾ ਏਂ" ? ਲੜਕਾ...
Read more
ਸੰਤਾ
Published on : 7th June 2011
ਇਕ ਵਾਰ ਸੰਤਾ ਇਕ ਆਦਮੀ ਨੂੰ ਕਹਿੰਦਾ ਕਿ ਮੈਂ ਅਜਿਹੀ ਚੀਜ਼ ਬਨਾਈ ਐ ਜੀਹਦੇ ਨਾਲ ਅਸੀਂ ਦੀਵਾਰ ਦੇ ਆਰ ਪਾਰ ਵੇਖ ਸਕਦੇਂ ਹਾਂ.. ਬੰਤਾ ਕਹਿੰਦਾ ਵਾਹ ਐਸੀ ਕਿਹੜੀ ਚੀਜ਼ ਹੈ.. ਸੰਤਾ - ਮੋਰੀ..!!
Read more
ਡਾਕਟਰ
Published on : 7th June 2011
ਡਾਕਟਰ ਕੇ ਬੰਦ ਕਲੀਨਿਕ ਕੇ ਆਗੇ ਲੰਬੀ ਲਾਈਨ ਥੀ. 1 ਆਦਮੀ ਬਾਰ ਬਾਰ ਲਾਈਨ ਮੇ ਗੁਸਤਾ ਥਾ. 3-4 ਲੋਗ ਉਸਕੋ ਪਕੜ ਕੇ ਪੀਛੇ ਫੇਕ ਦੇਤੇ ਥੇ. ਆਦਮੀ :- ਲਗੇ ਰਹੋ ਲਾਈਨ ਮੇ, ਮੈ ਬੀ ਕਲੀਨਿਕ ਨਹੀ ਖੋਲੂਗਾ........
Read more
ਅਮਲੀ
Published on : 7th June 2011
ਇਕ ਵਾਰ 2 ਅਮਲੀ ਇਕ ਮੰਜੀ ਤੇ ਬੜੀ ਮੁਸ਼ਕਿਲ ਨਾਲ ਲੰਮੇ ਪਾਏ ਹੁੰਦੇ ਹਨ....ਤਾਂ ਇਕ ਅਮਲੀ ਤੰਗ ਆ ਕੇ ਉਠ ਕੇ ਤੁਰ ਪੇਂਦਾ ਹੈ.... ਤਾਂ ਦੂਸਰਾ ਅਮਲੀ ਕੇਹਂਦਾ......ਓ ਆਜਾ 22 ਹੁਣ ਜਗਹ ਹੋ ਗਈ ਆ......
Read more
ਭੂਆ ਫੁਫੱੜ
Published on : 7th June 2011
1 ਕੁੜੀ ਨੇ ਪ੍ਰਿੰਸਿਪਲ ਨੂੰ ਕੋਮ੍ਪ੍ਲੇਟ ਕੀਤੀ ਕੇ "ਕਲਾਸ ਦੇ ਸਾਰੇ ਬੱਚੇ ਮੈਨੂ ਭੂਆ ਕੇਹਂਦੇ ਨੇ" ਪ੍ਰਿੰਸਿਪਲ : ਹਥ ਖੜੇ ਕਰੋ ਕੌਣ ਇਸ ਕੁੜੀ ਨੂੰ ਭੂਆ ਕੇਹਂਦਾ ਹੈ" 1 ਮੁੰਡੇ ਨੂੰ ਛਡ ਕੇ ਬਾਕੀਆ ਨੇ ਹਥ ਖੜੇ ਕਰ ਦਿਤੇ. ਪ੍ਰਿੰਸਿਪਲ...
Read more
50% ਮੁੰਡੇ
Published on : 7th June 2011
1 ਅਖਵਾਰ ਚ ਛ੍ਪਇਆ ਕੇ 50% ਮੁੰਡੇ ਬੇਵਕੂਫ਼ ਹੁੰਦੇ ਨੇ.. ਇਸ ਤੇ ਮੁੰਡਇਆ ਨੇ ਖੂਬ ਹੱਲਾ ਕੀਤਾ ਤੇ ਛਾਪਵਾਯਾ... "50% ਮੁੰਡੇ ਬੇਵਕੂਫ਼ ਨਹੀ ਹੁੰਦੇ"'
Read more
ਕੁਤਬ ਮੀਨਾਰ
Published on : 7th June 2011
ਸੰਤਾ ਕੁਤਬ ਮੀਨਾਰ ਦੇਖ ਕੇ ਸੋਚਦਾ ਹੈ ਕੇ ਕਿਉਂ ਨਾ ਇਸਨੁ ਪੰਜਾਬ ਚ ਲਿਜਾਇਆ ਜਾਵੇ.. ਤੇ ਓਹ ਆਪਣੀ ਜੁੱਤੀ ਉਤਾਰ ਕੇ ਧੱਕਾ ਲਾਉਣਾ ਸ਼ੁਰੂ ਕਰ ਦਿੰਦਾ ਹੈ.. ਕੋਈ ਉਸ ਦੀ ਜੁੱਤੀ ਚੱਕ ਕੇ ਲੈ ਜਾਂਦਾ ਹੈ.. ਸੰਤਾ ਪਿਛੇ ਮੁੜਕੇ ਦੇਖਦਾ...
Read more
  • 1
  • 2
  • 3
  • 4
  • 5
  • 6

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Melne
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vicho Utri Shimlapati

ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਓ, ਜੇਕਰ ਤੁਹਾਨੂੰ ਇਹ ਪੇਜ ਚੰਗਾ ਲੱਗੇ, ਤਾਂ ਇਸਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਮਾਂ ਬੋਲੀ ਤੋਂ ਟੁੱਟ ਨਾ ਜਾਣ। ਮਾਂ ਬੋਲੀ ਨੂੰ ਬਚਾਉਣ ਲਈ ਸਾਡੀ ਸਾਂਝ ਹੀ ਸਭ ਤੋਂ ਵੱਡੀ ਤਾਕਤ ਹੈ!

ਪੇਜ ਨੂੰ ਸ਼ੇਅਰ ਕਰੋ

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Awards ਅਵਾਰਡ
  • Volunteer ਵਾਲੰਟੀਅਰ
  • Help ਸਹਾਇਤਾ
  • Terms and Conditions ਸ਼ਰਤਾਂ

ਅਸੀਂ ਸੋਸ਼ਲ ਮੀਡੀਆ ‘ਤੇ ਹਾਂ

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alphabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Ghodiaan ਘੋੜੀਆਂ
  • Suhaag ਸੁਹਾਗ
  • Lok Geet ਲੋਕ ਗੀਤ
  • Fun ਸ਼ੁਗਲ
  • Culture ਸੱਭਿਆਚਾਰ
  • Punjabi Month ਦੇਸੀ ਮਹੀਨੇ
  • Nanakshahi Calendar ਨਾਨਕਸ਼ਾਹੀ ਕਲੰਡਰ

©2025 ਪੰਜਾਬੀ ਮਾਂ ਬੋਲੀ. All rights reserved.

Designed by OXO Solutions®