ਅਜੇ ਫੇਰ ਦਿਲ ਗਰੀਬ
ਇਕ ਪਾਂਦਾ ਹੈ ਵਾਸਤਾ,
ਦੇ ਜਾ ਮੇਰੀ ਅਹਜ ਕਲਾਮ ਨੂ
ਇਕ ਹੋਰ ਹਾਦਸਾ
ਮੁਦਤ ਹੋਈ ਹੈ ਦਰਦ ਦਾ
ਕੋਈ ਜਾਮ ਪੀਤੇਯਾਂ,
ਪੀਰਾਂ ਚ ਹਨਿਉ ਘੋਲ ਕੇ,
ਦੇ ਜਾ ਦੋ ਆਤਾਸ਼ਾ
ਕਾਗਜ਼ ਦੀ ਕੋਰੀ ਰੀਝ ਹੈ
ਚੁਪ ਚਾਪ ਵੇਖਦੀ,
ਸ਼ਬਦਾਂ ਦੇ ਥਲ ਚ ਭਟਕਦਾ
ਗੀਤਾਂ ਦਾ ਕਾਫ਼ਿਲਾ
ਤੁਰਨਾਂ ਮੇਨ ਚਾਹੁੰਦਾ
ਪੇਰ ਵਿਚ ਕੰਡੇ ਦੀ ਲੈ ਕੇ ਪੀਰ
ਦੁਖ ਤੋਂ ਕਬਰ ਤਕ ਦੋਸਤਾ
ਜਿਹਨਾ ਵੀ ਫਾਸਲਾ
ਆ ਬਾਹਰ ਸ਼ਿਵ ਨੂ ਪੀਰ ਵੀ
ਹੈ ਕਾਂਡ ਦੇ ਚਲੀ
ਰਾਖੀ ਸੀ ਜਿਹੜੀ ਓਆਸ ਨੇ
ਮੁਦਤ ਤੋਂ ਦਾਸਤਾਨ