ਅੱਜ ਫੇਰ ਓਹੀ ਨਿਘੀ ਧੁੱਪ 'ਤੇ ਹਵਾ ਚੱਲ ਪਈ,
ਓਹਦੀ ਯਾਦ ਫਿਰ ਜਿੰਦਗੀ ਦੇ ਨਾਲ ਰਲ ਗਈ,
ਐਸੇ ਓਹ ਪੁਰਾਣੇ ਦਿਨ ਫੇਰ ਚੇਤੇ ਆਏ ,
ਰੋਂਦਿਆ ਨੂ ਸਾਨੂ ਇਹ ਸਾਮ ਢਲ ਗਈ ,
ਚਾਨਣ ਸੀ ਬੜਾ ਕੱਲ ਕਾਲੀ ਰਾਤ ਦਾ ,
ਬਿਰਹੋ ਦੀਆ ਲਪਟਾ 'ਚ ਮੇਰੀ ਆਸ ਜਲ ਗਈ,
ਸੋਚਾ ਦੀ ਬੁਕਲ ਵਿਚ ਰਾਤ ਕੱਟੀ ਬੈਠ ਕੇ ,
ਭਾਵੇ ਯਾਦ ਓਹਦੀ ਨਾ ਕਰ ਕੇ ਕੋਈ ਗੱਲ ਗਈ .
1 thought on “ਯਾਦ”
Comments are closed.
ਯਾਦ ਏ ਭਾਵੇ ………………ਪਰ ਕੁਝ ਆਪਣਾ ਜਾ ਮਹਿਸੂਸ ਹੁੰਦੇ , ਸਕੂਨ ਆ ਜਾਂਦੇ …