ਨਮਾਜ ਪੜ-2 ਕੇ ਯਾਰੋ ਥੱਕਿਆ ਮੈ
ਰੁਹ ਮੇਰੀ ਨੂੰ ਨਾ ਸਕੂਨ ਮਿਲੇ
ਯਾਰ ਰਹੇ ਖੂੱਸ਼ ਸਦਾ ਮੇਰਾ
ਐਸੀ ਮੇਨੂੰ ਜੂਨ ਮਿਲੇ
ਬਿਨਾ ਯਾਰ ਦੇ ਜਿੰਦਗੀ ਮੋਤ ਵਰਗੀ
ਜੀ ਕੇ ਮੈ ਕੀ ਲੇਣਾ
ਰੁਸ਼ਿਆ ਯਾਰ ਮੇਰਾ ਮਨ ਜਾਵੇ ਰੱਬ ਨੂੰ ਮਨਾ ਕੇ ਕੀ ਲੈਣਾ
ਉਹਦੇ ਦਿਦਾਰ 100 ਮੱਕੇ ਦਾ ਹਜ ਵਰਗਾ
ਯਾਰੋ ਦਰਗਾਹ ਤੇ ਜਾ ਕੇ ਮੈ ਕੀ ਲੇਣਾ
ਅਪਣੇ ਹੱਥਾ ਨਾਲ ਦਵੇ ਜਹਰ ਯਾਰ ਮੇਰਾ
ਹੱਸ-2 ਕੇ ਮੈ ਪੀ ਲੈਣਾ
ਖੂਦਾ ਖੂੱਸ਼ ਤੇ ਯਾਰ ਖਫਾਂ ਮੇਰਾ
ਐਸੀ ਬੰਦਗੀ ਤੋ ਮੈ ਕੀ ਲੈਣਾ
ਰੁਸ਼ਿਆ ਯਾਰ ਮੇਰਾ ਮਨ ਜਾਵੇ ਰੱਬ ਨੂੰ ਮਨਾ ਕੇ ਕੀ ਲੈਣਾ
ਯਾਰ ਛੱਡ ਕੇ ਨਮਾਜ਼ ਅਦਾ ਕਰਾ
ਖੁਦਾ ਵੀ ਨਾ ਦੁਆ ਕਬੂਲ ਕਰੇ
ਇਸ਼ਕ ਕਰਣਾ ਸੋਖਾਂ
ਪਾਕ ਇਸ਼ਕ ਦੇ ਅਸੂਲ ਬੁਰੇ
ਬੁਰੇ ਲੋਕ ਬੁਰੀ ਸੋਚ ਬੁਰੇ ਨੇ ਯਾਰਾਂ ਬੋਲ ਤੇਰੇ
ਚੰਗਾ ਯਾਂਰ ਉਸਦਾ ਦਿਦਾਰ ਚੰਗਾ ਚੰਗਾ ਹੋਵੇਗਾ ਜੇ ਯਾਰ ਹੋਵੇ ਕੋਲ ਮੇਰੇ
ਯਾਰ ਦਾ ਦਿਦਾਰ ਹੋ ਜਾਵੇ
ਮੈ ਹੱਜ ਨੂੰ ਜਾਕੇ ਕੀ ਲੈਣਾ
ਰੁਸ਼ਿਆ ਯਾਰ ਮੇਰਾ ਮਨ ਜਾਵੇ ਰੱਬ ਨੂੰ ਮਨਾ ਕੇ ਕੀ ਲੈਣਾ
ਖੌਫ ਖੂਦਾ ਦਾ ਨਹੀ ਡਰ ਮੇਨੂੰ ਯਾਰ ਦਾ ਏ
ਜਹਾਨ ਸ਼ੁਦਾਈ ਕਹਿ ਕੇ ਥਾਹਣੇ ਮੈਨੂੰ ਮਾਰਦਾ ਏ
ਹਸਰਤ ਯਾਰ ਨੂੰ ਮਣਾਨ ਦੀ ਵਿੱਚ ਨਾ ਮਰ ਜਾਵਾ
ਬਸ ਇਹੋ ਡਰ ਮੈਨੂੰ ਮਾਰਦਾ ਏ
ਉਝ ਸਾਰੀ ਦੁਨਿਆਂ ਦਾ ਸ਼ਿਕੰਦਰ ਮੈ
ਬਸ ਯਾਰ ਮੁਰੇ ਦਿਲ ਹਾਰਦਾ ਏ
ਜੇ ‘ਤਕਦੀਰ –ਏ-ਇਸ਼ਕ’ ਖਿਲ ਜਾਵੇ
ਕਨੀ ਮੁਦਰਾਂ ਪੁਆਂ ਕੇ ਕੀ ਲੈਣਾ
ਰੁਸ਼ਿਆ ਯਾਰ ਮੇਰਾ ਮਨ ਜਾਵੇ ਰੱਬ ਨੂੰ ਮਨਾ ਕੇ ਕੀ ਲੈਣਾ
ਵਾਗ ਨਸੇ ਦੇ ਯਾਰ ਹੜਾ ਵਿੱਚ ਬੈਠ ਗਿਆ
ਹੁਣ ਕਬਰਾ ਤੱਕ ਜਾਉ ਰਾਹ ਬਣ ਕੇ
ਯਾਰ ਮਾਏ ਬਿਨਾ ਦੁਨਿਆ ਛੱਡੀ ਮੈ
ਕੀ ਸਝਾ ਮਿਲੂ ਇਹ ਗੁਨਾਹ ਕਰਕੇ
ਕਰ ਯਾਰ ਮੇਰਾ ਇਸ਼ਰਾ
ਮਿੱਟੀ ਵਿੱਚ ਮਿਲ ਜਾਵਾਂ ਮੈ ਸਵਾਹ ਬਣ ਕੇ
ਜੇ ਮੋਢਾ ਮਿਲੇ ਜਾਣ ਲਗੇ ਯਾਰ ਦਾ ਮਰ ਕੇ ਵੀ ‘ਦੀਪ ‘ ਨੇ ਜੀ ਲੇਣਾ
ਰੁਸ਼ਿਆ ਯਾਰ ਮੇਰਾ ਮਨ ਜਾਵੇ ਰੱਬ ਨੂੰ ਮਨਾ ਕੇ ਕੀ ਲੈਣਾ