ਮੱਝੀਂ ਚਰਨ ਨਾ ਬਾਝ ਰੰਝੇਟੜੇ ਦੇ ਮਾਹੀ ਹੋਰ ਸਭੇ ਝਖ਼ ਮਾਰ ਰਹੇ
ਕਾਈ ਘੁਸ ਜਾਏ ਕਾਈ ਡੁਬ ਜਾਏ ਕਾਈ ਸਨ੍ਹ ਲਹੇ ਕਾਈ ਪਾਰ ਰਹੇ
ਸਿਆਲ ਪਕੜ ਹਥਿਆਰ ਤੇ ਹੋ ਖੁੰਮਾਂ ਮਗਰ ਲਗ ਕੇ ਖੋਲੀਆਂ ਚਾਰ ਰਹੇ
ਵਾਰਸ ਸ਼ਾਹ ਚੂਚਕ ਪਛੋਤਾਂਵਦਾਈ ਮੰਗੂ ਨਾ ਛਿੜੇ ਅਸੀਂ ਹਾਰ ਰਹੇ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®