ਕਾਜ਼ੀ’ ਮਾਉਂ ਤੇ ਬਾਪ ਇਕਰਾਰ ਕੀਤਾ ਹੀਰ ਰਾਂਝੇ ਦੇ ਨਾਲ ਵਿਵਹਾਨੀ ਹੈ
ਅਸਾਂ ਓਸ ਦੇ ਨਾਲ ਚਾ ਕੌਲ ਇਕਰਾਰ ਕੀਤਾ ਲਬੇ ਗੋਰ ਦੇ ਤੀਕ ਨਿਬਾਹਨੀ ਹੇ
ਅੰਤ ਰਾਂਝੇ ਨੂੰ ਹੀਰ ਪਰਨਾ ਦੇਣੀ ਕੋਈ ਰੋਜ਼ ਦੀ ਇਹ ਪ੍ਰਾਹੁਣੀ ਹੈ
ਵਾਰਸ ਸ਼ਾਹ ਨਾ ਜਾਣਦੇ ਮੰਝ ਕਮਲੇ ਖੋਰਸ਼ ਸ਼ੇਰ ਦੀ ਗਧੇ ਨੂੰ ਡਾਹੁਣੀ ਹੈ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®