ਅੱਗੇ ਵਾਹੀਉਂ ਚਾ ਗਵਾਇਉਂ ਨੇ ਹੁਣ ਇਸ਼ਕ ਥੀਂ ਚਾ ਗਵਾਂਦੇ ਨੇ
ਰਾਂਝੇ ਯਾਰ ਹੋਰਾਂ ਥਾਪ ਛੱਡੀ ਕਿਤੇ ਜਾਇਕੇ ਕੰਨ ਪੜਾਂਵਦੇ ਨੇ
ਇੱਕੋ ਆਪਣੀ ਜਿੰਦ ਗਵਾਂਦੇ ਨੇ ਇੱਕੇ ਹੀਰ ਜੱਟੀ ਬੰਨ੍ਹ ਲਿਆਂਵਦੇ ਨੇ
ਵੇਖੋ ਜੱਟ ਹੁਣ ਫੰਦ ਚਲਾਂਵਦੇ ਨੇ ਬਣ ਚੇਲੜੇ ਘੋਨ ਹੋ ਆਂਵਦੇ ਨੇ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®