ਹੱਥ ਕੰਗਨਾ ਪਹੁੰਚੀਆਂ ਫਬ ਰਹੀਆਂ ਕੰਨੀ ਝਟਕਦੇ ਸੁਹਣੇ ਬੁੰਦੜੇ ਨੇ
ਮੰਝ ਪਟ ਦੀਆਂ ਲੁੰਗੀਆਂ ਖਨ ਅਤੇ ਸਿਰ ਭਿੰਨੇ ਫੁਲੇਲ ਦੇ ਜੁੰਡੜੇ ਨੇ
ਸਿਰ ਕੂਚਕੇ ਬਾਰੀਆਂ ਦਾਰ ਛੱਲੇ ਕੱਜਲ ਭਿੰਨੜੇ ਨੈਣ ਨਚੁੰਦੜੇ ਨੇ
ਖਾਇ ਪਹਿਨ ਫਿਰਨ ਸਿਰੋਂ ਮਾਪਿਆਂ ਦਿਉਂ ਤੁਸਾਂ ਜਹੇ ਫਕੀਰ ਕਿਊ ਹੁੰਦੜੇ ਨੇ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®