ਪਿੱਛੋਂ ਹੋਰ ਆਈਆਂ ਮੁਟਿਆਰ ਕੁੜੀਆਂ ਦੇਖ ਰਾਂਝਣੇ ਨੂੰ ਮੂਰਛਤ ਹੋਈਆਂ
ਅੱਖੀਂ ਟੱਡੀਆਂ ਰਹਿਉਂ ਨੇ ਮੁਖ ਮੀਟੇ ਟੰਗਾਂ ਬਾਹਾਂ ਵਗਾ ਬੇਸੱਤ ਹੋਈਆਂ
ਅਨੀ ਆਉ ਖਾਂ ਪੁੱਛੀਏ ਨਢੜੇ ਨੂੰ ਦੇਹੀਆਂ ਦੇਖ ਜੋਗੀ ਉਦਮਤ ਹੋਈਆਂ
ਧੁੱਪੇ ਆਲ ਖਲੋਤੀਆਂ ਦੇਖਦੀਆਂ ਨੇ ਮੁੜ੍ਹਕੇ ਡੁੱਬੀਆਂ ਤੇ ਰਤੋਂ ਰਤ ਹੋਈਆਂ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®