ਜੇਹੀ ਨੀਤ ਹਈ ਤੇਹੀ ਮੁਰਾਦ ਮਿਲਿਆ ਘਰੋ ਘਰੀ ਛਾਈ ਸਿਰ ਪਾਵਨਾ ਹੈ
ਫਿਰੇਂ ਮੰਗਦਾ ਭੌਂਕਦਾ ਖੁਆਰ ਹੁੰਦਾ ਲਖ ਦਜ਼ੇ ਪਖੰਡ ਕਮਾਵਨਾ ਹੈਂ
ਸਾਨੂੰ ਰੱਬ ਨੇ ਦੁੱਧ ਤੇ ਦਹੀਂ ਦਿੱਤਾ ਹੱਥਾ ਖਾਵਣਾ ਅਤੇ ਹੰਢਾਵਨਾ ਹੈ
ਸੋਇਨਾ ਰੁੱਪੜਾ ਪਹਿਨ ਕੇ ਅਸੀਂ ਬਹੀਏ ਵਾਰਸ ਸ਼ਾਹ ਤੋਂ ਜਿਊ ਭਰਮਾਵਨਾ ਹੈਂ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®