ਕਿਉਂ ਵਿਗੜ ਕੇ ਤਿਗੜ ਕੇ ਪਾਟ ਲੱਥੋਂ ਅੰਨ ਆਬੇ ਹਿਆਤ ਹੈ ਭੁੱਖਿਆਂ ਨੂੰ
ਬੁੱਢਾ ਹੋਵਸੇਂ ਲਿੰਗ ਜਾ ਰਹਿਨ ਟੁਰਨੋਂ ਫਿਰੇਂ ਖੂੰਡਦਾ ਟੁੱਕਰਾਂ ਰੁੱਖਿਆਂ ਨੂੰ
ਕਿਤੇ ਰੰਨ ਘਰ ਬਾਰ ਅੱਡਿਆ ਈ ਅਜੇ ਫਿਰੇਂ ਚਲਾਂਉਂਦਾ ਤੁੱਕਿਆਂ ਨੂੰ
ਵਾਰਸ ਸ਼ਾਹ ਅੱਜ ਵੇਖ ਕੇ ਜੋ ਚੜ੍ਹੀ ਮਸਤੀ ਓਹਨਾਂ ਲੁੰਡਿਆਂ ਭੁਖਿਆਂ ਸੁੱਕਿਆਂ ਨੂੰ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®