ਜਾ ਖੋਲ ਕੇ ਦੇਖ ਜੋ ਸਿਦਕ ਆਵੀ ਕੇਹਾ ਸ਼ਕ ਦਿਲ ਆਪਣੇ ਪਾਇਉਈ
ਕਿਹਿਆ ਅਸਾਂ ਸੋ ਰੱਬ ਤਹਿਕੀਕ ਕਰਸੀ ਕੇਹਾ ਆਣ ਕੇ ਮਜ਼ਜ਼ ਖਪਾਇਉਈ
ਜਾ ਦੇਖ ਜੋ ਵਸਵਸਾ ਦੂਰ ਹੋਵੀ ਕੇਹਾ ਡੌਰੂਵੜਾ ਆਨ ਵਜਾਇਉਈ
ਸ਼ਕ ਮਿਟੀ ਜੋ ਥਾਲ ਨੂੰ ਖੋਲ ਵੇਖੇਂ ਏਥੇ ਮਕਰ ਕੀ ਆਣ ਫੈਲਾਇਉਈ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®