ਕਰੇ ਜਿਨ੍ਹਾਂ ਦੀਆਂ ਰੱਬ ਹਮਾਇਥਤਾਂ ਨੀ ਹੱਕ ਤਿਨ੍ਹਾਂ ਦਾ ਖੂਬ ਮਾਅਮੂਲ ਕੀਤਾ
ਜਦੋਂ ਮੁਸ਼ਰਕਾਂ ਆਨ ਸਵਾਲ ਕੀਤਾ ਤਦੋਂ ਚੰਨ ਦੋ ਖਣ ਰਸੂਲ ਕੀਤਾ
ਕਢ ਪੱਥਰੋਂ ਊਠਨੀ ਰੱਬ ਸੱਚੇ ਕਰਾਮਾਤ ਪੈਗੰਹਰੀ ਮੂਲ ਕੀਤਾ
ਵਾਰਸ ਸ਼ਾਹ ਨੇ ਕਸ਼ਫ ਦਿਖਾਇ ਦਿੱਤਾ ਤਦੋਂ ਜੱਟੀ ਨੇ ਫਕਰ ਕਬੂਲ ਕੀਤਾ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®