ਚੋਤਾ ਮੁਆਮਲੇ ਪੈਣ ਤੇ ਛੱਡ ਜਾਏਂ ਇਸ਼ਕ ਜਾਲਨਾ ਖਰਾ ਦੁਹੇਲੜਾ ਜੀ
ਸਚ ਆਖਣਾ ਦੀ ਈ ਹੁਣੇ ਆਖ ਮੈਨੂੰ ਏਹੋ ਸਚ ਤੇ ਝੂਠ ਦਾ ਵੇਲੜਾ ਈ
ਤਾਬ ਇਸ਼ਕ ਦੀ ਝੱਲਣੀ ਖਰੀ ਔਖੀ ਇਸ਼ਕ ਗੁਰੂ ਤੇ ਜੱਗ ਸਭ ਚੇਲੜਾ ਈ
ਏਥੋਂ ਛੱਡ ਈਮਾਨ ਜੇ ਨੱਸ ਜਾਸੇਂ ਅੰਤ ਰੋਜ਼ ਕਿਆਮਤੇ ਮੇਲੜਾ ਈ
1 thought on “ਹੀਰ ਵਾਰਿਸ ਸ਼ਾਹ: ਬੰਦ 70(ਰਾਂਝੇ ਦਾ ਹੀਰ ਨੂੰ ਇਸ਼ਕ ਵਿੱਚ ਪੱਕਾ ਕਰਨਾ)”
Comments are closed.
A good many vaelabuls you’ve given me.