ਕਹੇ ਡੋਗਰਾਂ ਜੱਟਾਂ ਦੇ ਨਿਆਉਂ ਜਣੇ ਪਰ੍ਹੇ ਵਿੱਚ ਵਿਲਾਵੜੇ ਲਾਈਆਂ ਦੇ
ਪਾੜ ਚੀਰ ਕਰ ਜਾਂਦਾਇ ਦੇਸੋਂ ਲੜਿਆ ਕਾਸ ਤੋਂ ਨਾਲ ਇਹ ਭਾਈਆਂ ਦੇ
ਕਿਸ ਗੱਲ ਤੋਂ ਰੁਸਕੇ ਉੱਠ ਆਇਆ ਕੀਕਰ ਬੋਲਿਆ ਨਾਲ ਭਰਜਾਈਆਂ ਦੇ
ਵਾਰਸ ਸ਼ਾਹ ਦੇ ਨਾਲ ਬੇ ਸ਼ੌਕ ਆਇਆ ਦਿਖਣ ਮੁਖ ਸਿਆਲਾਂ ਦੀਆਂ ਜਾਈਆਂ ਦੇ।

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®