ਹੀਰ ਆਖਿਆ ਰਾਂਝਣਾ ਬੁਰਾ ਕੀਤੇ ਸਾਡਾ ਕੰਮ ਹੈ ਨਾਲ ਵੀਰਾਈਆਂ ਦੇ
ਸਾਡੇ ਖੋਜ ਨੂੰ ਤਕ ਕੇ ਕਰੇ ਚੁਜ਼ਲੀ ਦਿਨੇਂ ਰਾਤ ਹੈ ਵਿੱਚ ਬੁਰਿਆਈਆਂ ਦੇ
ਮਿਲੇ ਸਿਰਾਂ ਨੂੰ ਇਹ ਵਿਛੋੜ ਦੇਂਦਾ ਭੰਗ ਘਤਦਾ ਵਿੱਚ ਕੁੜਮਾਈਆਂ ਦੇ
ਬਾਬਾਲ ਅੰਮੜੀ ਥੇ ਜਾ ਠਿਠ ਕਰਸੀ ਜਾ ਆਖਸੀ ਪਾਸ ਭਰਜਾਈਆਂ ਦੇ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®