ਕੈਦੋਂ ਆਖਦਾ ਧੀਉ ਵਿਆਹ ਮਲਕੀ ਧਰੋਹੀ ਰੱਬ ਦੀ ਮੰਨ ਲੈ ਡਾਇਨੇ ਨੀ
ਇੱਕੇ ਮਾਰ ਕੇ ਵਢ ਕੇ ਕਰਸ ਬੈਰੇ ਮੂੰਹ ਸਿਰ ਭੰਨ ਚਵਾ ਸਾੜ ਸਾਇਨੇ ਨੀ
ਦੇਖ ਧੀਉ ਦੇ ਲਾਡ ਕੀ ਦੰਦ ਕਢੇਂ ਬਹੁਤ ਝੂਰ ਸੈਂ ਰੰਨੇ ਕਸਾਇਨੇ ਨੀ
ਇੱਕੇ ਬੰਨ੍ਹ ਕੇ ਭੋਹਰੇ ਚਾ ਘੱਤੋ ਲਿੰਬ ਵਾਂਗ ਭੜੋਲੜੇ ਦੇ ਆਇਨੇ ਨੀ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®