ਮੈ ਕਮਲਾ ਮੇਰੀ ਜਾਤ ਕਮਲੀ
ਤੇ ਕਮਲੀ ਮੇਰੀ ਮਾਂ ਜਿਹਨੇ ਮੈਨੂੰ ਜਾਇਆ
ਕਮਲ ਪੁਣੇ ਵਿੱਚ ਆ ਕੇ ਮੈ ਇੱਕ
ਕਲਮਾ ਯਾਰ ਬਣਾਇਆ
ਫਿਰ ਉਸ ਕਮਲੇ ਨਾਲ ਮੈ
ਕਮਲੇਆਂ ਤੋ ਵਦ ਪਿਆਰ ਪਾਇਆ
ਕਮਲੇ ਯਾਰ ਨੇ ਇਸ ਕਮਲੇ ਨੂੱ
ਹੋਰ ਕਮਲਾਂ ਬਣਾਇਆ
ਕਮਲੀ ਰਾਤ ਵਿੱਚ ਮੈ ਉਸ ਕਮਲੇ ਨਾਂਲ ਇੱਕ
ਸਾਝਾਂ ਕਮਲਾਂ ਸੁਪਣਾ ਬਣਾਇਆ
ਪਿਆਰ ਮੇਰਾਂ ਤੇ ਖੁਸ਼ੀ ਮੇਰੀ
ਕਮਲੀ ਦੁਨਿਆਂ ਨੂੱ ਰਾਸ ਨਾ ਆਇਆਂ
ਖੋ ਕੇ ਯਾਰ ਮੇਰਾ ਮੇਥੋ ‘ਦੀਪ’
ਨੂੱ ਕਮਲਾਂ ਬਣਾਇਆਂ
ਯਾਰ ਬੁਰੇ ਵਕਤ ਨੇ ਇਸ ਕਮਲੇ ਨੇ ਕਮਲਿਆਂ ਵਂਾਗ ਰੁੱਲਾਇਆਂ
ਊਸ ਕਮਲੇ ਯਾਰ ਦੀ ਯਂਾਦ ਵਿੱਚ ਕਮਲਾ ਹੋਕੇ ਮੈ ਇੱਕ ਕਮਲਾ ਗੀਂਤ ਬਣਾਇਆ
ਕਦੇ ਸਾਡੇ ਨਾਂ ਦਾ ਦੀਪ ਜਗਾਦੀ ਸੀ
ਅੱਜ ਹੋਰ ਦਾ ਘਰ ਰੋਸਨਾਵੇ ਤੂੱ
ਕਦੇ ਦੁਆਂ ਮੇਰੇ ਲਈ ਮਗਦੀ ਸੀ
ਅੱਜ ਹੋਰ ਦੀ ਖੈਰ ਮਨਾਵੇ ਤੂੱ
ਕਦੇ ਹਦ ਤੋ ਵਦ ਮੈਨੂੱ ਚਾਹਦੀ ਸੀ
ਅੱਜ ਦੇਖ ਕੇ ਮੱਥੇ ਤਿਉੜੀ ਪਾਵੇ ਤੂੱ
ਪੜੇ ਕਦੇ ਕਲਾਮ ‘ਚੰਦਰੇ’ ਦੇ
ਜਾਂ ਉਸ ਤੋ ਵੀ ਨਜ਼ਰ ਚੁਰਾਵੇ ਤੂੱ
ਬਨੇਰੀਆ ਤੇ ਰੋਸਨਿ
ਪਰ ਦਿਲਾਂ ਵਿੱਚ ਹਨੇਰੇ ਨੇ
ਹਰ ਪਾਸੇ ਇਨਸਾਨ ਨੂੱ ਪਾਏ ਮਤਲਬ ਨੇ ਗੇਰੇ ਨੇ
ਨਾ ਯਾਰ ਤੇ ਨਾ ਪਿਆਰ ਕੋਈ
ਸਬ ਨੇ ਸਾਥੀ ਚੰਗੇ ਵੇਲੇ ਨੇ
ਚਲ ਛੱਡ ‘ਚੰਦਰਿਆਂ’ ਲੋਕਾ ਦਿਆਂ ਗਲਾਂ
ਇਦਾ ਹੀ ਚਲਦੇ ਆਏ ਇਹ ਫੇਰੇ ਨੇ
--Deep Manni
+91-9463609542