ਲੋਹੜੀ ਏ, ਬਈ ਲੋਹੜੀ ਏ ।
ਕਲਮਦਾਨ ਵਿਚ ਘਿਉ ।
ਜੀਵੇ ਮੁੰਡੇ ਦਾ ਪਿਉ ।
ਕਲਮਦਾਨ ਵਿਚ ਕਾਂ ।
ਜੀਵੇ ਮੁੰਡੇ ਦੀ ਮਾਂ ।
ਕਲਮਦਾਨ ਵਿਚ ਕਾਨਾ ।
ਜੀਵੇ ਮੁੰਡੇ ਦਾ ਨਾਨਾ ।
ਕਲਮਦਾਨ ਵਿਚ ਕਾਨੀ ।
ਜੀਵੇ ਮੁੰਡੇ ਦੀ ਨਾਨੀ ।
Tagged with: Culture ਸਭਿਆਚਾਰ Geet/Poems on Lohri kavitavaan ਕਵਿਤਾਵਾਂ Literature ਸਾਹਿਤ Lohri e Lok Geet ਲੋਕ ਗੀਤ ਲੋਹੜੀ ਏ ਲੋਹੜੀ ਦੇ ਗੀਤ
Click on a tab to select how you'd like to leave your comment
- WordPress