ਮੇਰੀ ਜੁਗਨੀ ਦੇ ਧਾਗੇ ਬੱਗੇ
ਜੁਗਨੀ ਉਹਦੇ ਮੂੰਹੋਂ ਫੱਬੇ
ਜੀਹਨੂੰ ਸੱਟ ਇਸ਼ਕ ਦੀ ਲੱਗੇ
ਓ ਵੀਰ ਮੇਰੇਆ ਜੁਗਨੀ
ਓ ਵੀਰ ਮੇਰੇਆ ਜੁਗਨੀ
ਨਾਮ ਸਾਜਨ ਦਾ ਲੇਂਦੀ ਆ
ਤੇਰੀ ਲੈ ਕੇ ਕਲਮਾਂ ਕੇਂਦੀਆਂ
ਆਏ ਵਾਵਾ ਮੌਜ ਜਵਾਨੀ ਓ ਸੇਹਦ ਗੁਰੇ ਤੋ ਮਿਠੀ
ਆਈ ਜਵਾਨੀ ਨੂੰ ਹਰ ਕੋਈ ਵੇਖੇ ਜਾਂਦੀ ਕਿਸੇ ਨੇ ਨਾ ਵੇਖੀ
ਓ ਕੀ ਬੁਨ੍ਯਾਦ ਹੈ ਬੰਦਇਆ ਤੇਰੀ ਬੁਨ੍ਯਾਦ ਤੇਰੀ ਮਿਟੀ
ਇਸ਼ਕ਼ ਓਦੋਂ ਤਕ ਤਾਜ਼ਾ ਰਹੰਦਾ ਜਦੋਂ ਦਾਢ਼ੀ ਹੋ ਜੇ ਚਿਟੀ
ਆਏ ਜਵਾਨੀ ਚਾਰ ਦੇਹਾਰੇ ਖੁਸ਼ੀਆਂ ਨਾਲ ਹੰਢਾਈਏ
ਓ ਜ਼ਿੰਦਗੀ ਦਾ ਕੋਈ ਮਨ ਨਹੀ ਮਨ ਪਾਨ ਕੇ ਹੀ ਮਾਰ ਜਾਈਏ
ਸੰਪਾਂ ਦੇ ਪੁਤਰ ਯਾਰ ਨਹੀ ਬਣਦੇ ਚੁਣੀਆਂ ਦੂਧ ਪੀਆਈਏ
ਓ ਗਈ ਜਵਾਨੀ ਫੇਰ ਨਹੀ ਆਣੀ ਲਖ ਖੁਰਾਕਾਂ ਖਾਈਏ
ਓ ਗਲ ਚੁਕੀਆਂ ਦੀ ਸਜਨਾ ਸਚ ਨਾ ਬੋਲਣ ਲਾਨ ਦੀ
ਓ ਤਕਰੀ ਵਟੇ ਪੀਤਲ ਦੇ ਤੇ ਸੋਨਾ ਤੋਲਣ ਲਾਨ ਦੀ
ਓ ਕਦਮ ਕਦਮ ਤੇ ਤਿਲਕਣ ਬੰਦੇ ਡਗ ਮਗ ਡੋਲਨ ਲਾਨ ਦੀ
ਓ ਬੰਦਾ ਬੰਦਾ ਨਾਲ ਬੇਹ ਕੇ ਦੁਖ ਸੁਖ ਫੋਲਨ ਲਾਨ ਦੀ
ਓ ਚੰਗੇ ਨਾਇਕ਼ ਨਸੀਬ ਜਿਦੇ ਹੋਣ ਮਿਲਦੇ ਸਬ ਨੋ ਪ੍ਯਾਰੇ
ਓ ਬੇਲਿਏਅਨ ਦਿਲਾਂ ਦੇ ਨਾਲ ਬੇਰੀ ਲਗਦੀ ਨਹੀ ਕਿਨਾਰੇ
ਓ ਚੰਗੀਆਂ ਦੇ ਲਰ ਲਗ ਜਾਂ ਤੇਨੁ ਪ੍ਯਾਰ ਕਰਣਗੇ ਸਾਰੇ
ਓ ਕੁਤੇ ਦੇ ਗਲ ਚ ਪਟਾ ਹੋਯ ਤੇ ਵਟਾ ਕੋਈ ਨਾ ਮਾਰੇ
meri jugni day o tagay pakay
o jugni odhay mun to phubay jinoon sat ishq di wajay
o veer meriya jugni
o veer meriya jugni
naam sajan da *3 lendiya
teri lay kay kalman kendyan
ay wawa mauj jawani o sehd guray to mithi
aii jawani nun har koi wakhay jandi kisay nay na wekhi
o ki bunyad haiy bundya ter bunyad teri miti
ishq odon taq taza rehnda jiddon dari ho jay chiti
ay jawani char deharay khusian naal handayay
o zindagi da koi man nahi man pan kay hi mar jayay
sanpan day putr yar nahi banday chunian doodh pyayay
o gai jawani fer nahi aani lakh kurakhan khayay
o gal chukian di sajna sach na bolan lan di
o takri watay pital day tay sona tolan lan di
o kadam kadam tay tilkan banday dagmag dolan lan di
o banda banda nalan beh kay dukh sukh pholan lan di
o changay naiq naseeb jiday hon milday sab no pyaray
o bayliyan dillan day naal baerri lagdi nahi kinaray
o chnagian day lar lag jan tenu pyar krangay saray
o kutay day gal chi pata hoy tay wata koi na maray