Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Shop
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi Pepole / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alfabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools
  • Awards
  • Volunteer
  • Donation

ਜੁਗਨੀ

ਜੁਗਨੀ
4th June 2011 03:42:49
ਮੇਰੀ ਜੁਗਨੀ ਦੇ ਧਾਗੇ ਬੱਗੇ ਜੁਗਨੀ ਉਹਦੇ ਮੂੰਹੋਂ ਫੱਬੇ ਜੀਹਨੂੰ ਸੱਟ ਇਸ਼ਕ ਦੀ ਲੱਗੇ ਓ ਵੀਰ ਮੇਰੇਆ ਜੁਗਨੀ ਓ ਵੀਰ ਮੇਰੇਆ ਜੁਗਨੀ ਨਾਮ ਸਾਜਨ ਦਾ ਲੇਂਦੀ ਆ ਤੇਰੀ ਲੈ ਕੇ ਕਲਮਾਂ ਕੇਂਦੀਆਂ ਆਏ ਵਾਵਾ ਮੌਜ ਜਵਾਨੀ ਓ ਸੇਹਦ ਗੁਰੇ ਤੋ ਮਿਠੀ ਆਈ ਜਵਾਨੀ ਨੂੰ ਹਰ ਕੋਈ ਵੇਖੇ ਜਾਂਦੀ ਕਿਸੇ ਨੇ ਨਾ ਵੇਖੀ ਓ ਕੀ ਬੁਨ੍ਯਾਦ ਹੈ ਬੰਦਇਆ ਤੇਰੀ ਬੁਨ੍ਯਾਦ ਤੇਰੀ ਮਿਟੀ ਇਸ਼ਕ਼ ਓਦੋਂ ਤਕ ਤਾਜ਼ਾ ਰਹੰਦਾ ਜਦੋਂ ਦਾਢ਼ੀ ਹੋ ਜੇ ਚਿਟੀ ਆਏ ਜਵਾਨੀ ਚਾਰ ਦੇਹਾਰੇ ਖੁਸ਼ੀਆਂ ਨਾਲ ਹੰਢਾਈਏ ਓ ਜ਼ਿੰਦਗੀ ਦਾ ਕੋਈ ਮਨ ਨਹੀ ਮਨ ਪਾਨ ਕੇ ਹੀ ਮਾਰ ਜਾਈਏ ਸੰਪਾਂ ਦੇ ਪੁਤਰ ਯਾਰ ਨਹੀ ਬਣਦੇ ਚੁਣੀਆਂ ਦੂਧ ਪੀਆਈਏ ਓ ਗਈ ਜਵਾਨੀ ਫੇਰ ਨਹੀ ਆਣੀ ਲਖ ਖੁਰਾਕਾਂ ਖਾਈਏ ਓ ਗਲ ਚੁਕੀਆਂ ਦੀ ਸਜਨਾ ਸਚ ਨਾ ਬੋਲਣ ਲਾਨ ਦੀ ਓ ਤਕਰੀ ਵਟੇ ਪੀਤਲ ਦੇ ਤੇ ਸੋਨਾ ਤੋਲਣ ਲਾਨ ਦੀ ਓ ਕਦਮ ਕਦਮ ਤੇ ਤਿਲਕਣ ਬੰਦੇ ਡਗ ਮਗ ਡੋਲਨ ਲਾਨ ਦੀ ਓ ਬੰਦਾ ਬੰਦਾ ਨਾਲ ਬੇਹ ਕੇ ਦੁਖ ਸੁਖ ਫੋਲਨ ਲਾਨ ਦੀ ਓ ਚੰਗੇ ਨਾਇਕ਼ ਨਸੀਬ ਜਿਦੇ ਹੋਣ ਮਿਲਦੇ ਸਬ ਨੋ ਪ੍ਯਾਰੇ ਓ ਬੇਲਿਏਅਨ ਦਿਲਾਂ ਦੇ ਨਾਲ ਬੇਰੀ ਲਗਦੀ ਨਹੀ ਕਿਨਾਰੇ ਓ ਚੰਗੀਆਂ ਦੇ ਲਰ ਲਗ ਜਾਂ ਤੇਨੁ ਪ੍ਯਾਰ ਕਰਣਗੇ ਸਾਰੇ ਓ ਕੁਤੇ ਦੇ ਗਲ ਚ ਪਟਾ ਹੋਯ ਤੇ ਵਟਾ ਕੋਈ ਨਾ ਮਾਰੇ meri jugni day o tagay pakay o jugni odhay mun to phubay jinoon sat ishq di wajay o veer meriya jugni o veer meriya jugni naam sajan da *3 lendiya teri lay kay kalman kendyan ay wawa mauj jawani o sehd guray to mithi aii jawani nun har koi wakhay jandi kisay nay na wekhi o ki bunyad haiy bundya ter bunyad teri miti ishq odon taq taza rehnda jiddon dari ho jay chiti ay jawani char deharay khusian naal handayay o zindagi da koi man nahi man pan kay hi mar jayay sanpan day putr yar nahi banday chunian doodh pyayay o gai jawani fer nahi aani lakh kurakhan khayay o gal chukian di sajna sach na bolan lan di o takri watay pital day tay sona tolan lan di o kadam kadam tay tilkan banday dagmag dolan lan di o banda banda nalan beh kay dukh sukh pholan lan di o changay naiq naseeb jiday hon milday sab no pyaray o bayliyan dillan day naal baerri lagdi nahi kinaray o chnagian day lar lag jan tenu pyar krangay saray o kutay day gal chi pata hoy tay wata koi na maray http://www.youtube.com/watch?v=BB3WevO1z2o

JUGNI - Arif Lohar - Meesha Shafi

http://www.youtube.com/watch?v=Wf-eM0XdJhw

Post navigation

Previous
Next

Leave a Reply Cancel reply

Your email address will not be published. Required fields are marked *

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alfabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ
  • Volunteer
  • Awards
  • Donation

©2023 ਪੰਜਾਬੀ ਮਾਂ ਬੋਲੀ. All rights reserved.

Designed by OXO Solutions®