ਹੋ ਬੋਲ ਮਿੱਟੀ ਦਿਆ ਬਵੇਆ,ਤੇਰੇ ਦੁਖਾਂ ਨੇ ਮਾਰ ਮੁਕਾ ਲਿਆ
ਹੋ ਮੇਰਾ ਸੋਹਣਾ ਮਾਹੀ ਆਜਾ ਹੋ
ਹੋ ਮਿੱਟੀ ਦਾ ਮੈ ਬਾਵਾ ਬਣਾਇਆ
ਉੱਤੇ ਚਾੜ ਦਿੱਤੀ ਆ ਖੇਸੀ
ਵਤਨਾ ਵਾਲੇ ਮਾਨ ਕਰਨ, ਕੀ ਮੈ ਮਾਨ ਕਰਾਂ ਪਰਦੇਸੀ
ਮੇਰਾ ਸੋਹਣਾ ਮਾਹੀ ਆਜਾ ਹੋ...
ਹੋ ਬੂਹੇ ਅਗੇ ਲਾਵਾ ਬੇਰੀਆਂ
ਗੱਲਾਂ ਘਰ ਘਰ ਹੋਣ ਤੇਰੀਆ ਤੇ ਮੇਰੀਆ
ਮੈਨੂ ਸ਼ਕਲ ਦਿਖਾਜਾ..ਆਜ ਹੋ
ਗੱਲ ਵਿਚ ਮੇਰੇ ਵੇ ਢੋਲਨਾ
ਸਾਨੂ ਮਾਫ਼ ਕਰੀ ਮੰਦਾ ਬੋਲ ਨਾ
ਹੋ ਮੈਨੂ ਸ਼ਕਲ ਦਿਖਾਜਾ..ਆਜ ਹੋ
ਹੋ ਬੋਲ ਮਿੱਟੀ ਦਿਆ....
ਹੋ ਬੋਲ ਮਿੱਟੀ ਦਿਆ ਬਾਵੇਆ,
ਕਿਓਂ ਨੀ ਬੋਲਦਾ ਬੁਰਾ ਕਿਓਂ ਨੀ ਬੋਲਦਾ
ਹਾਏ ਦਿਲਾਂ ਦੀ ਘੁੰਡੀ ਨੂੰ ਵੇਰੀਆ ਨੀ ਖੋਲਦਾ..
ਹੋ ਬੋਲ ਮਿੱਟੀ....
ਬੂਹੇ ਅੱਗੇ ਪਾਣੀ ਵਗਦਾ,
ਸਾਡਾ ਕੱਲੇਆਂ ਦਾ ਦਿਲ ਨਈ ਲੱਗ ਦਾ
ਹੋ ਮੈਨੂ ਸ਼ਕਲ ਵਿਖਾ ਜਾ...ਆਜਾ ਹੋ
ਮਾਂ ਧੀ ਨੂੰ ਮੱਤਾ ਦੇਂਦੀ ਤੂ ਮਾਯਾ ਵਿਚ ਮੋਹੀ ਨੀ
ਜੇ ਤੂੰ ????????
Ho bol mitti deya baweya, tere dukhan ne maar muka leya
ho mera sohna mahi aaja ho..ohhoo
ho mitti da mai bawa banaya
utte chaad ditti aa khesi
watna waale maan karn, kee mei maan karan pardesi
mera sohna mahi aaja ho...
ho buhe age laawa beriyan
galllan ghar gha hon teriya te meriya
menu shakal dikhaja..aaj ho ho.. hoye
Gall vich mere ve dholna
saanu maaf kari manda bol na
ho menu shakal dikhaja..aaj ho ho.. hoye
Ho Bol mitti deya....
Ho Bol mitti deya baweya,
kyu ni bolda bura kyu ni bolda
haaye dilan dee khunti nu veriya ni kholda..
ho bol mitti....
Buhe agge paani vaagda,
saada kalleyan da dil nai lagg da
ho manu shakal vikha ja...aaja ho
maa dhee nu matta dendi tu maaya vich mohi ni
je tu ????????