Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Shop
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi Pepole / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alfabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools

ਬੋਲ ਮਿੱਟੀ ਦਿਆ ਬਵੇਆ

ਬੋਲ ਮਿੱਟੀ ਦਿਆ ਬਵੇਆ
6th June 2011 12:33:33
ਹੋ ਬੋਲ ਮਿੱਟੀ ਦਿਆ ਬਵੇਆ,ਤੇਰੇ ਦੁਖਾਂ ਨੇ ਮਾਰ ਮੁਕਾ ਲਿਆ ਹੋ ਮੇਰਾ ਸੋਹਣਾ ਮਾਹੀ ਆਜਾ ਹੋ ਹੋ ਮਿੱਟੀ ਦਾ ਮੈ ਬਾਵਾ ਬਣਾਇਆ ਉੱਤੇ ਚਾੜ ਦਿੱਤੀ ਆ ਖੇਸੀ ਵਤਨਾ ਵਾਲੇ ਮਾਨ ਕਰਨ, ਕੀ ਮੈ ਮਾਨ ਕਰਾਂ ਪਰਦੇਸੀ ਮੇਰਾ ਸੋਹਣਾ ਮਾਹੀ ਆਜਾ ਹੋ... ਹੋ ਬੂਹੇ ਅਗੇ ਲਾਵਾ ਬੇਰੀਆਂ ਗੱਲਾਂ ਘਰ ਘਰ ਹੋਣ ਤੇਰੀਆ ਤੇ ਮੇਰੀਆ ਮੈਨੂ ਸ਼ਕਲ ਦਿਖਾਜਾ..ਆਜ ਹੋ ਗੱਲ ਵਿਚ ਮੇਰੇ ਵੇ ਢੋਲਨਾ ਸਾਨੂ ਮਾਫ਼ ਕਰੀ ਮੰਦਾ ਬੋਲ ਨਾ ਹੋ ਮੈਨੂ ਸ਼ਕਲ ਦਿਖਾਜਾ..ਆਜ ਹੋ ਹੋ ਬੋਲ ਮਿੱਟੀ ਦਿਆ.... ਹੋ ਬੋਲ ਮਿੱਟੀ ਦਿਆ ਬਾਵੇਆ, ਕਿਓਂ ਨੀ ਬੋਲਦਾ ਬੁਰਾ ਕਿਓਂ ਨੀ ਬੋਲਦਾ ਹਾਏ ਦਿਲਾਂ ਦੀ ਘੁੰਡੀ ਨੂੰ ਵੇਰੀਆ ਨੀ ਖੋਲਦਾ.. ਹੋ ਬੋਲ ਮਿੱਟੀ.... ਬੂਹੇ ਅੱਗੇ ਪਾਣੀ ਵਗਦਾ, ਸਾਡਾ ਕੱਲੇਆਂ ਦਾ ਦਿਲ ਨਈ ਲੱਗ ਦਾ ਹੋ ਮੈਨੂ ਸ਼ਕਲ ਵਿਖਾ ਜਾ...ਆਜਾ ਹੋ ਮਾਂ ਧੀ ਨੂੰ ਮੱਤਾ ਦੇਂਦੀ ਤੂ ਮਾਯਾ ਵਿਚ ਮੋਹੀ ਨੀ ਜੇ ਤੂੰ ???????? Ho bol mitti deya baweya, tere dukhan ne maar muka leya ho mera sohna mahi aaja ho..ohhoo ho mitti da mai bawa banaya utte chaad ditti aa khesi watna waale maan karn, kee mei maan karan pardesi mera sohna mahi aaja ho... ho buhe age laawa beriyan galllan ghar gha hon teriya te meriya menu shakal dikhaja..aaj ho ho.. hoye Gall vich mere ve dholna saanu maaf kari manda bol na ho menu shakal dikhaja..aaj ho ho.. hoye Ho Bol mitti deya.... Ho Bol mitti deya baweya, kyu ni bolda bura kyu ni bolda haaye dilan dee khunti nu veriya ni kholda.. ho bol mitti.... Buhe agge paani vaagda, saada kalleyan da dil nai lagg da ho manu shakal vikha ja...aaja ho maa dhee nu matta dendi tu maaya vich mohi ni je tu ????????

Post navigation

Previous
Next

Leave a Reply Cancel reply

Your email address will not be published. Required fields are marked *

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alfabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ
  • Volunteer
  • Awards

©2023 ਪੰਜਾਬੀ ਮਾਂ ਬੋਲੀ. All rights reserved.

Designed by OXO Solutions®