ਕਾਲੇ ਖੰਭ ਨੇ ਕਾਵਾਂ ਦੇ ਧੀਆਂ ਪ੍ਰਦੇਸ ਗਈਆਂ ਧੰਨ ਜਿਗਰੇ ਮਾਵਾਂ ਦੇ ।
Read more
ਭੁੰਨੇ ਹੋਏ ਚੱਬ ਦਾਣੇ। ਅਸਾਂ ਦਿਲ ਦੇ ਛੱਡਿਆ, ਤੇਰੇ ਦਿਲ ਦੀਆਂ ਰੱਬ ਜਾਣੇ।
Read more
ਕੋਠੇ ਤੇ ਗਲਾਸੀ ਏ। ਆਏ ਦੀਆਂ ਲੱਖ ਖੁਸੀਆਂ, ਤੁਰ ਜਾਣ ਦੀ ਉਦਾਸੀ ਏ।
Read more
ਲੰਮੀਆਂ ਰਾਤਾਂ ਨੇ। ਉਮਰਾਂ ਮੁੱਕ ਜਾਣੀਆਂ, ਨਈਓਂ ਮੁੱਕਣੀਆਂ ਬਾਤਾਂ ਨੇ।
Read more
ਕੋਠੇ ‘ਤੇ ਕਿੱਲ ਮਾਹੀਆ। ਲੋਕਾਂ ਦੀਆਂ ਰੋਣ ਅੱਖੀਆਂ, ਸਾਡਾ ਰੋਂਦਾ ਏ ਦਿਲ ਮਾਹੀਆ।
Read more
ਸਿਰ ਚੋਟਾਂ ਲੱਗੀਆਂ ਨੇ। ਅਸਲ ਨਿਭਾਉਂਦੇ ਨੇ, ਨੀਚ ਕਰਦੇ ਠੱਗੀਆਂ ਨੇ।
Read more
ਰੰਗ ਖੁਰ ਗਿਆ ਖੇਸ਼ੀ ਦਾ। ਅਸਾਂ ਇੱਥੋਂ ਟੁਰ ਜਾਣਾ, ਕੀ ਮਾਣ ਪਰਦੇਸੀ ਦਾ?
Read more
ਹੱਥ ਸੁਰਖ ਬਟੇਰਾ ਈ। ਅਸਾਂ ਕਿਹੜਾ ਨਿੱਤ ਆਵਣਾ, ਸ਼ਾਡਾ ਜੋਗੀ ਵਾਲਾ ਫੇਰਾ ਈ।
Read more
ਚਾਨਣੀਆਂ ਰਾਤਾਂ ਨੇ। ਦੁਨੀਆ ‘ਚ ਸਭ ਸੋਹਣੇ, ਦਿਲ ਮਿਲੇ ਦੀਆਂ ਬਾਤਾਂ ਨੇ,
Read more
ਦੋ ਪੱਤਰ ਅਨਾਰਾਂ ਦੇ॥ ਸਾਡੀ ਗਲੀ ਲੰਘ ਮਾਹੀਆ, ਦੁੱਖ ਟੁੱਟਣ ਬਿਮਾਰਾਂ ਦੇ
Read more
ਤੁਸੀ ਜਗ ਤੋ ਨਿਰਾਲੇ ਓ। ਅਸੀ ਪਰਦੇਸੀ ਹਾਂ, ਤੁਸੀਂ ਦੇਸਾਂ ਵਾਲੇ ਓ।
Read more
ਕੋਠੇ ‘ਤੇ ਕਾਂ ਬੋਲੇ ਚਿੱਠੀ ਮੇਰੇ ਮਾਹਿਏ ਦੀ ਵਿੱਚ ਮੇਰਾ ਨਾਂ ਬੋਲੇ।
Read more
ਤੰਦੂਰੀ ਤਾਈ ਹੋਈਆ ਆ, ਖਸਮਾਂ ਨੂੰ ਖਾਣ ਰੋਟੀਆਂ। ਚਿੱਠੀ ਮਾਹੀਏ ਦੀ ਆਈ ਹੋਈ ਆ।
Read more
ਕੋਠੇ ਤੇ ਆ ਮਾਹੀਆ। ਫੁੱਲਾਂ ਦਿਆ ਬਹੂੰ ਸ਼ੋਕੀ, ਵਿਹੜੇ ਬਾਗ ਲਵਾ ਮਾਹੀਆ।
Read more