ਜੀ ਆਇਆਂ ਨੂੰ
You are here: Home >> Fun ਸ਼ੁਗਲ >> ਰੱਬਾ ਦੀ ਅਵਾਜ

ਰੱਬਾ ਦੀ ਅਵਾਜ

ਘਰਵਾਲੀ ਤੋ ਦੁਖੀ ਹੋਕੇ ” ਪੱਪੂ ਘਰ ਛੱਡ ਕੇ ਚਲਾ ਗਿਆ ”

” ਤੇ ਗੱਡੀ ਵਿਚ ਬੈਠਣ ਲੱਗਾ ”
ਤੇ ਅਵਾਜ ਆਈ ??

ਇਸ ਵਿਚ ਨਾ ਬੇਠ ਪਟਰੀ ਤੋ ਉੱਤਰ ਜਾਏਗੀ ”

” ਫਿਰ ਪੱਪੂ ਜਹਾਜ ਵਿਚ ਬੈਠਣ ਲੱਗਾ
” ਫਿਰ ਅਵਾਜ ਆਈ ??

ਇਸ ਵਿਚ ਨਾ ਬੇਠ ਕਰੈਸ਼ ਹੋਜੂਗਾ ”

” ਫਿਰ ਓ ਬੱਸ ਵਿਚ ਬੈਠਣ ਲੱਗਾ ”
ਤਾਂ ਫਿਰ ਅਵਾਜ ਆਈ ??

ਇਸ ਵਿਚ ਨਾ ਬੇਠ ” ਖਾਈ ਵਿਚ ਡਿੱਗ ਜਾਉਗੀ ”

” ਪੱਪੂ ਕਹਿੰਦਾ ਕੋਣ ਆ ਯਾਰ ”
ਅਵਾਜ ਆਈ ???

ਮੈ ਰੱਬ ” ਆ

” ਕਹਿੰਦਾ ਵਾ ਰੱਬਾ ਜਦੋ ਮੈ ਘੋੜੀ ਚੱੜਣ ਲੱਗਾ ਸੀ
ਉਦੋ ਤੇਰੇ ਗਲਾ ਖਰਾਬ ਹੋਗਿਆ ਸੀ …

About developer

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar