ਜੀ ਆਇਆਂ ਨੂੰ

ਹੀਰ ਵਾਰਿਸ ਸ਼ਾਹ: ਬੰਦ 470(ਹੀਰ ਦਾ ਉੱਤਰ, ਨਖਰੇ ਨਾਲ)

ਆਕੀ ਹੋ ਬੈਠੇ ਅਸੀਂ ਜੋਗੀੜੇ ਥੋਂ ਜਾ ਲਾ ਲੈ ਜ਼ੋਰ ਜੋ ਲਾਵਨਾ ਈ ਅਸੀਂ ਹੁਸਨ ਤੇ ਹੋ ਮਜ਼ਰੂਰ ਬੈਠੇ ਚਾਰ ਚਸ਼ਮ ਦਾ ਕਟਕ ਲੜਾਵਨਾ ਈ ਲਖ ਜ਼ੋਰ ਤੂੰ ਲਾ ਜੋ ਲਾਵਨਾ ਈ ਅਸਾਂ ਬੱਧਿਆ ਬਾਝ ਨਾ ਆਵਨਾ ਈ ਸੁਰਮਾ ਅੱਖੀਆਂ ਦੇ ਵਿੱਚ ਪਾਵਨਾ ਈ ਅਸਾਂ ਵੱਡਾ ਕਮੰਦ ਪਵਾਵਨਾ ਈ ਰੁਖ ... Read More »

ਹੀਰ ਵਾਰਿਸ ਸ਼ਾਹ: ਬੰਦ 471(ਕੁੜੀ ਦਾ ਉੱਤਰ)

ਆਕੀ ਹੋਇਕੇ ਖੇੜਿਆਂ ਵਿੱਚ ਵੜੀਏ ਇਸ਼ਕ ਹੁਸਨ ਦੀ ਵਾਰਸੇ ਜੱਟੀਏ ਨੀ ਪਿੱਛਾ ਅੰਤ ਨੂੰ ਦੇਵਨਾ ਹੋਵੇ ਜਿਸ ਨੂੰ ਝੁੱਘਾ ਓਸ ਦਾ ਕਾਸ ਨੂੰ ਪੁੱਟੀਏ ਨੀ ਜਿਹੜਾ ਦੇਖ ਕੇ ਮੁੱਖ ਨਿਹਾਲ ਹੋਵੇ ਕੀਚੇ ਕਤਲ ਨਾ ਹਾਂਹ ਪਲਟੀਏ ਨੀ ਇਹ ਆਸ਼ਕੀ ਵੇਲ ਅੰਗੂਰ ਦੀ ਹੈ ਮੁਢੋਂ ਏਸ ਨੂੰ ਪੁੱਟ ਨਾ ਸੁੱਟੀਏ ਨੀ ... Read More »

ਹੀਰ ਵਾਰਿਸ ਸ਼ਾਹ: ਬੰਦ 472(ਉਹੀ ਚਲਦਾ)

ਜਿਵੇਂ ਮੁਰਸ਼ਦਾ ਪਾਸ ਜਾ ਢਹਿਣ ਤਾਲਬ, ਤਿਵੇਂ ਸਹਿਤੀ ਦੇ ਪਾਸ ਨੂੰ ਹੀਰ ਹੀਰੇ ਕਰੀਂ ਸਭ ਤਕਸੀਰ ਮੁਆਫ ਸਾਡੀ ਪੈਰੀਂ ਪਵਾਂ ਜੇ ਮਨਏਂ ਨਾਲ ਮੇਰੇ ਬਖਸ਼ੇ ਨਿਤ ਗੁਨਾਹ ਖੁਦਾ ਸੱਚਾ ਬੰਦਾ ਬਹੁਤ ਗੁਨਾਹ ਦੇ ਭਰੇ ਬੇੜੇ ਵਾਰਸ ਸ਼ਾਹ ਮਨਾਵੜਾ ਅਸਾਂ ਆਂਦਾ ਸਾਡੀ ਸੁਲਾਹ ਕਰਾਂਦਾ ਨਾ ਤੇਰੇ Read More »

ਹੀਰ ਵਾਰਿਸ ਸ਼ਾਹ: ਬੰਦ 473(ਉੱਤਰ ਸਹਿਤੀ)

ਅਸਾਂ ਕਿਸੇ ਦੇ ਨਾਲ ਕੁੱਝ ਨਹੀਂ ਮਤਲਬ ਸਿਰੋਪਾ ਲਏ ਖੁਸ਼ੀ ਹਾਂ ਹੋ ਰਹੇ ਲੋਕਾਂ ਮਿਹਣੇ ਮਾਰ ਬੇਪਤੀ ਕੀਤੀ ਮਾਰੇ ਸ਼ਰਮ ਦੇ ਅੱਦਰੇ ਹੋ ਰਹੇ ਗੁੱਸੇ ਨਾਲ ਇਹ ਵਾਲ ਪੈਕਾਨ ਵਾਂਗ ਸਾਡੇ ਜਿਉ ਦੇ ਵਾਲ ਗਡੋ ਰਹੇ ਨੀਲ ਮੱਟੀਆਂ ਵਿੱਚ ਡਬੋ ਰਹੇ ਲਖ ਲਖ ਮੈਲੇ ਨਿਤ ਧੋ ਰਹੇ ਵਾਰਸ ਸ਼ਾਹ ਨਾ ... Read More »

ਹੀਰ ਵਾਰਿਸ ਸ਼ਾਹ: ਬੰਦ 474(ਉੱਤਰ ਹੀਰ)

ਹੀਰ ਆਨ ਜਨਾਬ ਵਿੱਚ ਅਰਜ਼ ਕੀਤਾ ਨਿਆਜ਼ਮੰਦ ਹਾਂ ਭਖਸ਼ ਮਰਜ਼ੋਲੀਆਂ ਨੀ ਕੀਤੀ ਸਭ ਤਕਸੀਰ ਸੋ ਬਖਸ਼ ਮੈਨੂੰ ਜੋ ਕੁਛ ਆਖਸੈ ਮੈਂ ਤੇਰੀ ਗੋਲੀਆਂ ਨੀ ਸਾਨੂੰ ਬਖਸ਼ ਗੁਨਾਹ ਤਕਸੀਰ ਸਾਰੀ ਜੋ ਕੁੱਝ ਲੜਦਿਆਂ ਤੁਧ ਨੂੰ ਬੋਲੀਆਂ ਨੀ ਅੱਛੀ ਪੀੜ ਵੰਡਾਵੜੀ ਭੈਣ ਮੇਰੀ ਤੈਥੋਂ ਵਾਰ ਘੱਤੀ ਘੋਲ ਘੋਲੀਆਂ ਨੀ ਮੇਰਾ ਕੰਮ ਕਰ ... Read More »

ਹੀਰ ਵਾਰਿਸ ਸ਼ਾਹ: ਬੰਦ 475(ਉੱਤਰ ਸਹਿਤੀ)

ਪਿਆ ਲਾਹਨਤੋਂ ਤੌਕ ਸ਼ੈਤਾਨ ਦੇ ਗਲ ਉਹਨੂੰ ਰੱਬ ਨਾ ਅਰਸ਼ ਤੇ ਚਾੜਨਾ ਏ ਝੂਠ ਬੋਲਿਆਂ ਜਿਨ੍ਹਾਂ ਬਿਆਜ ਖਾਧੇ ਤਿਨ੍ਹਾਂ ਵਿੱਚ ਬਹਿਸ਼ਤ ਨਾ ਵਾੜਨਾ ਏਂ ਅਸੀਂ ਜਿਊ ਦੀ ਮੈਲ ਚੁਕਾ ਬੈਠੇ ਵਤ ਕਰਾਂ ਨਾ ਸੀਵਣਾ ਪਾੜਨਾ ਏਂ ਸਾਨੂੰ ਮਾਰ ਲੈ ਭਈੜੇ ਪਿੱਟਿਆਂ ਨੂੰ ਚਾੜ੍ਹ ਸੀਖ ਉਤੇ ਹੈ ਤੂੰ ਚਾੜ੍ਹਣਾ ਏ ਅੱਗੇ ... Read More »

ਹੀਰ ਵਾਰਿਸ ਸ਼ਾਹ: ਬੰਦ 476(ਉੱਤਰ ਹੀਰ)

ਆ ਸਹਿਤੀਏ ਵਾਸਤਾ ਰੱਬ ਦਾ ਈ ਨਾਲ ਭਾਬੀਆਂ ਦੇ ਮਿੱਠਾ ਬੋਲੀਏ ਨੀ ਹੋਈਏ ਪੀੜਵੰਡਾਵੜੇ ਸ਼ੁਹਦਿਆਂ ਦੇ ਜ਼ਹਿਰ ਬਿਸੀਅਰਾਂ ਵਾਂਗ ਨਾ ਘੋਲੀਏ ਨੀ ਕੰਮ ਬੰਦ ਹੋਵੇ ਪਰਦੇਸੀਆਂ ਦਾ ਨਾਲ ਮਿਹਰ ਦੇ ਓਸ ਨੂੰ ਖੋਲੀਏ ਨੀ ਤੇਰੇ ਜੇਹੀ ਨਨਾਣ ਹੋ ਮੇਲ ਕਰਨੀ ਜਿਉ ਜਾਨ ਭੀ ਓਸ ਥੋਂ ਘੋਲੀਏ ਨੀ ਜੋਗੀ ਚੱਲ ਮਨਾਈਏ ... Read More »

ਹੀਰ ਵਾਰਿਸ ਸ਼ਾਹ: ਬੰਦ 477(ਸਹਿਤੀ ਨੇ ਹੀਰ ਦੀ ਗੱਲ ਮੰਨ ਲਈ)

ਜਿਵੇਂ ਸੁਬ੍ਹਾ ਦੀ ਕਜ਼ਾ ਨਮਾਜ਼ ਹੁੰਦੀ ਰਾਜ਼ੀ ਹੋ ਅਬਲੀਸ ਭੀ ਨੱਚਦਾ ਏ ਤਿਵੇਂ ਸਹਿਤੀ ਦੇ ਜਿਉ ਵਿੱਚ ਖੁਸ਼ੀ ਹੋਈ ਜਿਊ ਰੰਨ ਦਾ ਛਲੜਾ ਕੱਚ ਦਾ ਏ ਜਾ ਬਖਸ਼ਿਆ ਸਭ ਗੁਨਾਹ ਤੇਰਾ ਤੈਨੂੰ ਇਸ਼ਕ ਕਦੀਮ ਥੋਂ ਸੱਚ ਦਾ ਏ ਵਾਰਸ ਸ਼ਾਹ ਚੱਲ ਯਾਰ ਮਨਾ ਆਈਏ ਏਥੇ ਨਵਾਂ ਅਖਾੜਾ ਮਚਦਾ ਏ Read More »

ਹੀਰ ਵਾਰਿਸ ਸ਼ਾਹ: ਬੰਦ 478(ਸਹਿਤੀ ਨੇ ਜੋਗੀ ਲਈ ਭੇਟਾ ਲਿਜਾਣੀ)

ਸਹਿਤੀ ਖੰਡ ਮਲਾਈ ਦਾ ਥਾਲ ਭਰਿਆ ਜਾ ਕਪੜੇ ਵਿੱਚ ਲੁਕਾਇਆ ਈ ਜੇਹਾ ਵਿੱਚ ਨਮਾਜ਼ ਵਿਸਵਾਸ ਜ਼ੈਬੋਂ ਅਜ਼ਾਜ਼ੀਲ ਬਣਾ ਲੈ ਆਇਆ ਈ ਉਤੇ ਪੰਜ ਰੁਪਏ ਸੂ ਰੋਕ ਰੱਖੇ ਜਾ ਫਕੀਰ ਥੇ ਫੇਰੜਾ ਪਾਇਆ ਈ ਜਦੋਂ ਆਵੰਦੀ ਜੋਗੀ ਨੇ ਉਹ ਡਿੱਠੀ ਪਿਛਾਂ ਆਪਣਾ ਮੁਖ ਭਵਾਹਿਆ ਈ ਅਸਾਂ ਰੂਹਾਂ ਬਹਿਸ਼ਤੀਆਂ ਬੈਠੀਆਂ ਨੂੰ ਤਾਉ ... Read More »

ਹੀਰ ਵਾਰਿਸ ਸ਼ਾਹ: ਬੰਦ 479(ਰਾਂਝੇ ਦਾ ਉੱਤਰ)

ਜਦੋਂ ਖਲਕ ਪੈਦਾ ਕੀਤੀ ਰੱਬ ਸੱਚੇ ਬੰਦਿਆਂ ਵਾਸਤੇ ਕੀਤੇ ਨੇ ਇਹ ਪਸਾਰੇ ਰੰਨਾਂ ਛੋਕਰੇ ਜਿੰਨ ਸ਼ੈਤਾਨ ਰਾਵਲ ਕੁੱਤਾ ਕੁਕੜੀ ਬਕਰੀ ਉੱਠ ਸਾਰੇ ਏਹਾ ਮੂਲ ਫਸਾਦ ਦਾ ਹੋਏ ਪੈਦਾ ਜਿਨ੍ਹਾਂ ਸਭ ਜਗਤ ਦੇ ਮੂਲ ਮਾਰੇ ਆਦਮ ਕਢ ਬਹਿਸ਼ਤ ਥੀਂ ਖਵਾਰ ਕੀਤਾ ਇਹ ਡਾਇਨਾਂ ਧੁਰੋਂ ਹੀ ਕਰਨ ਕਾਰੇ ਇਹ ਕਰਨ ਫਕੀਰ ਚਾ ... Read More »

Scroll To Top
Skip to toolbar