ਦੇਓਰ ਮੇਰੇ ਦੀ ਗਲ ਸੁਣਾਵਾ, ਮਿਰਚ ਮਸਲਾ ਲਾ ਕੇ
ਅਧੀ ਰਾਤ ਓਹ ਘਰ ਨੂ ਆਂਦਾ, ਦਾਰੂ ਦਾ ਘੁੱਟ ਲਾ ਕੇ
ਬਈ ਨਾਰ ਤਾ ਓੜੀ ਬੜੀ ਮਜਾਜਣ,
ਬੇਹ ਜੇ ਕੁੰਡਾ ਲਾ ਕੇ, ਬਈ ਤੜਕੇ ਉਠ ਕੇ ਚਾਹ ਧਰ ਲੇੰਦਾ
ਲੋਂਗ ਲਾਚੀਆਂ ਪਾ ਕੇ
ਨੀ ਰੰਨ ਖੁਸ਼ ਕਰ ਲੀ ਚਾਹ ਦਾ ਗਲਾਸ ਬਣਾ ਕੇ
ਨੀ ਰੰਨ ਖੁਸ਼ ਕਰ ਲੀ ਚਾਹ ਦਾ ਗਲਾਸ ਬਣਾ ਕੇ.......