ਆਲਾ ਕੌਡੀਆ ਵਾਲਾ, ਵਿਚ ਮੇਰੀ ਭੂਟੋ ਨੱਚਦੀ ? ਮੂੰਹ ਵਿਚਲੇ ਦੰਦ ਤੇ ਜੀਭ
Read more
ਇਕ ਟੋਟਰੂ ਦੇ ਦੋ ਬੱਚੇ, ਨਾ ਉਹ ਖਾਂਦੇ ਨਾ ਉਹ ਪੀਂਦੇ, ਬੱਸ ਦੇਖ ਦੇਖ ਜੀਦੇ ? ਅੱਖਾਂ
Read more
ਬਾਹਰੋਂ ਆਏ ਪਿਉ-ਪੁੱਤ, ਘਰ ਬੈਠੀਆਂ ਮਾਵਾਂ ਧੀਆਂ, ਮਾਂ ਵੀ ਕੇੇਂਦੀ ਮਾਸੜਾ ਬਹਿਜਾ, ਧੀ ਵੀ ਕੇਂਦੀ ਮਾਸੜਾ ਬਹਿਜਾ ? ਮਾਂ ਦਾ ਜੀਜਾ ਕੁੜੀ ਦਾ ਮਾਸੜ ਤੇ ਜੀਜੇ ਦਾ ਪਿਓ ਮਾਂ ਦਾ ਮਾਸੜ
Read more
ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ ਨਾਰੀਅਲ
Read more
ਤੂੰ ਚੱਲ ਮੈਂ ਆਇਆ ? ਦਰਵਾਜਾ
Read more
ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ ਸੂਈ ਧਾਗਾ
Read more
ਸੋਲ਼ਾਂ ਧੀਆਂ,ਚਾਰ ਜੁਆਈ ਉਂਗਲਾਂ ਤੇ ਅੰਗੂਠੇ
Read more
ਡੱਬ-ਖੜੱਬੀ ਬੱਕਰੀ, ਡੱਬੀ ਉਹਦੀ ਛਾਂ, ਚੱਲ ਮੇਰੀ ਬੱਕਰੀ, ਕੱਲ੍ਹ ਵਾਲੀ ਥਾਂ। ਮੰਜਾ
Read more
ਦੋ ਕਬੂਤਰ ਕੋਲੋਂ-ਕੌਲੀ ਖੰਭ ਉਹਨਾਂ ਦੇ ਕਾਲੇ, ਨਾ ਕੁਝ ਖਾਂਦੇ ਨਾ ਕੁਝ ਪੀਂਦੇ ਰੱਬ ਉਹਨਾਂ ਨੂੰ ਪਾਲੇ। ਅੱਖਾਂ
Read more