ਚਾਚਾ ਮੁਰਲੀ ਬੱਸੇ ਚੜ੍ਹਿਆ , ਭੀੜ ਬੜੀ ਸੀ ਬੱਸ ਵਿਚ ਖੜ੍ਹਿਆ । ਧੱਕਮ ਧੱਕਾ ਅੱਗੇ ਪਿੱਛੇ , ਸਮਝ ਨਾ ਆਏ ਖਲੋਵੇ ਕਿੱਥੇ । ਹਰ ਕੋਈ ਡਾਢੀ ਤੰਗ ਸੁਵਾਰੀ , ਗਰਮੀ ਨੇ ਮੱਤ ਸੱਭ ਦੀ ਮਾਰੀ । ਗਰਮੀ ਨਾਲ ਨਿਆਣੇ ਰੋਣ...
Read more
ਦਿਨ ਵੋਟਾਂ ਦੇ ਆਏ ਜਦ ਦਿਨ ਵੋਟਾਂ ਦੇ ਆਏ , ਮੁਰਲੀ ਚਾਚਾ ਖੁਸ਼ੀ ਮਨਾਏ ਚੇਹਰ ਉਤੇ ਖੂਬ ਰੌਣਕਾਂ ਕੱਛਾਂ ਖੂਬ ਵਜਾਏ । ਮਸਤੀ , ਮੌਜਾਂ ਚਾਰ ਚੁਫ਼ੇਰੇ , ਵਾਹਵਾ ਐਸ਼ ਉਡਾਏ । ਹਰ ਥਾਂ ਖੁਲ੍ਹੀ ਦਾਰੂ ਮਿਲਦੀ । ਮੀਟ ਮਸਾਲੇ...
Read more
ਤੁਸੀਂ ਕਹਿੰਦੇ ਹੋ ਪਛੜਿਆ ਭਾਰਤ ਸੁਣ ਲੋ ਦੁਨੀਆਂ ਵਾਲਿਉ, ਇੱਕ ਨੰਬਰ ਤੇ ਭਾਰਤ ਸਾਡਾ ਗ਼ਲਤ ਹੈ ਸੋਚ ਤੁਹਾਡੀ। ਤੁਸੀਂ ਨਹੀਂ ਕਰ ਸਕਦੇ ਜਿਹੜੇ 'ਕਾਰਨਾਮੇ' ਅਸੀਂ ਕੀਤੇ, ਕਰਕੇ ਅਸੀਂ ਦਿਖਾਉਂਦੇ ਹਾਂ ਨਹੀਂ ਐਂਵੈਂ ਮਾਰਦੇ ਪਾਡੀ। ਸਵਿਸ ਬੈਂਕਾਂ ਵਿੱਚ ਸਭ ਤੋਂ ਵੱਧ...
Read more
ਮੂੰਹ ਧੋਣ ਲਈ ਲਿਆਂਦਾ ਪਾਣੀ, ਚਾਹ ਪਿਲਾਉਂਦੇ ਵਾਰੋ-ਵਾਰੀ ਬੇਬੇ ਜੀ ਪੈਨਸ਼ਨ ਮਿਲਣੀ ਐ ਉੱਠ ਨਹਾ ਧੋ ਕਰੋ ਤਿਆਰੀ ਨੂੰਹ ਪੁੱਤ ਨੂੰ ਅਵੱਲਾ ਕੰਮ ਥਿਆਇਆ ਬੇਬੇ ਦਾ ਸੀ ਚੇਤਾ ਆਇਆ ਜੀਹਨੂੰ ਸਭ ਨੇ ਸੀ ਠੁਕਰਾਇਆ ਬੋਲਣ ਉਹੀ ਮਿੱਠਾ ਸੀ ਜਿੰਨ੍ਹਾਂ ਦੁਰਕਾਰੀ...
Read more
ਚੁੰਨੀ ਸੂਟ ਲਹਿੰਗਾ ਹਾਏ ਸਾੜੀ ਵਿਚਾਰੀ ਬੈਠੇ ਸਨ ਇਕੱਠੇ ਗੱਲਾਂ ਕਰਦੇ ਵਾਰੋ ਵਾਰੀ ਕਹੇ ਸਾੜੀ ਲਹਿੰਗੇ ਨੂੰ ਵੇਖ ਜਰਾਂ ਤੂੰ ਮੈਨੂੰ ਇਕ ਪੁਰਾਨੀ ਸ਼ਗਨਾਂ ਦੀ ਗੱਲ ਸੁਨਾਵਾਂ ਤੈਨੂੰ ਚੁੰਨੀ ਸੂਟ ਤੇ ਸਾੜੀ ਹੁਣ ਕਹਿੰਦੇ ਨੇ ਲਹਿੰਗਾ ਕੀ ਤੁਸੀ ਬਦਲ ਗਏ...
Read more
ਆਪਣੇ ਅਰਮਾਨਾਂ ਤੇ ਮਿੱਟੀ ਆਪ ਪਾ ਰਿਹਾਂ ਜਿਹੜੇ ਰਾਹ ਜਾਣਾ ਨਹੀ ਸੀ ਉਸ ਰਾਹੇ ਜਾ ਰਿਹਾਂ ਗਲਤੀ ਕੀਤੀ ਮੈਂ ਤੁਸੀ ਦੋਹਰਾਇਉ ਨਾ ਭੁੱਲ ਕੇ ਵੀ ਤੁਸੀ ਵਿਆਹ ਕਰਵਾਇਉ ਨਾ ਜੀਣਾ ਕਾਹਦਾ ਬਸ ਹੁਣ ਤਾ ਜੂਣ ਹੰਢਾ ਰਿਹਾਂ ਚੰਗਾਂ ਸੀ ਕੁਆਂਰਾ...
Read more
ਮਾਨਯੋਗ ਬਾਦਲ ਸਾਹਿਬ, ਸੁਖਬੀਰ ਜੀ, ਬੀਬਾ ਜੀ, ਮਜੀਠੀਆ ਵੀਰ ਜੀ। ਸਾਨੂੰ ਨਹੀਂ ਜੇ ਲੋੜ ਮੈਟਰੋ ਦੀ। ਵਲ੍ਹੇਟ ਲਉ ਪੁਲ ਤੇ ਆਰ.ਉ.ਬੀ.। ਕੀ ਕਰਾਂਗੇ ਏ.ਸੀ. ਬੱਸ ਸਟੈਂਡ ਸ਼ਹਿਰੋ ਸ਼ਹਿਰ ਹਵਾਈ ਅੱਡੇ ? ਕਿਹੜੇ ਦਿਲ ਨਾਲ ਖੇਡਾਂਗੇ ਕਬੱਡੀਆਂ ? ਜੇ ਸਿਆਸੀ ਸਰਪ੍ਰਸਤੀ...
Read more
ਆਓ ਬਈ ਪੰਜਾਬੀਓ, ਵਿਧਾਨ ਸਭਾ ਚੱਲੀਏ ਚੱਲੀਏ ਬਈ ਚੱਲ, ਸੀਟਾਂ ਗੈਲਰੀ 'ਚ ਮੱਲੀਏ ਆਾਓ ਬਈ ਪੰਜਾਬੀਓ, ਵਿਧਾਨ ਸਭਾ ਚੱਲੀਏ ਚੰਡੀਗੜ੍ਹ ਸ਼ਹਿਰ ਸੋਹਣਾ, ਘਰ ਸਰਕਾਰ ਦਾ ਚੱਲਦਾ ਏ ਸੈਸ਼ਨ, ਹੈ 'ਵਾਜਾਂ ਪਿਆ ਮਾਰਦਾ ਦਿਲ ਮੇਰਾ ਕਹਿੰਦਾ, ਵੇਖ ਕਲ੍ਹ ਦੀ ਖ਼ਰਾਬੀ ਨੂੰ...
Read more
ਪਾਟੇ ਖ਼ਾਂ ਸੀ ਤੁਰਿਆ ਜਾਂਦਾ, ਗਰਦਨ ਨੂੰ ਅਕੜਾ ਕੇ ਉਧਰੋਂ ਨਾਢੂ ਖ਼ਾਂ ਭੀ ਆਯਾ, ਛਾਤੀ ਖ਼ੂਬ ਫੁਲਾ ਕੇ ਇਕ ਦੀ ਗਰਦਨ ਕੁੱਕੜ ਵਾਂਗੂੰ, ਉੱਚੀ ਸਿਧੀ ਅਕੜੀ ਦੂਜਾ ਸਾਨ੍ਹੇ ਵਾਂਗੂੰ ਜਾਪੇ, ਸੁੱਕੀ ਮੁੜੇ ਨ ਲਕੜੀ ਪਹਿਲਾ ਨੱਕੋਂ ਠੂੰਹੇਂ ਡੇਗੇ, ਦੂਜਾ ਕੰਨ...
Read more
ਲੋਕੋ ! ਹਟੋ, ਨ ਰੋਕੋ ਮੈਨੂੰ, ਉਸ ਦੇ ਬੂਹੇ ਜਾਣ ਦਿਓ ! ਉਸਦੀ ਚੌਖਟ ਨਾਲ ਮਾਰ ਕੇ, ਸਿਰ ਅਪਨਾ ਪੜਵਾਣ ਦਿਓ ! ਆਸ-ਤੰਦ ਦੇ ਨਾਲ ਬਤੇਰਾ, ਬੰਨ੍ਹਾਂ ਬੰਨ੍ਹਾਂ ਲਟਕਾਯਾ ਜੇ, ਹੁਣ ਤਾਂ ਦਰਸ਼ਨ-ਦਾਨ ਦਿਓ ਤੇ ਯਾ ਮੈਨੂੰ ਮਰ ਜਾਣ ਦਿਓ...
Read more
ਜੇ ਰੁਸਦੇ ਹੋ ਤਾਂ ਰੁਸ ਜਾਓ, ਅਸਾਡਾ ਕੀ ਵਿਗਾੜੋਗੇ ? ਜੇ ਹਾਂਡੀ ਵਾਂਗ ਉਬਲੋਗੇ ਤਾਂ ਕੰਢੇ ਅਪਨੇ ਸਾੜੋਗੇ । ਏਹ ਠੁੱਡੇ ਆਪਦੇ ਤਦ ਤੀਕ ਹਨ, ਜਦ ਤਕ ਮੈਂ ਨਿਰਧਨ ਹਾਂ, ਕਿਤੋਂ ਧਨ ਮਿਲ ਗਿਆ ਮੈਨੂੰ, ਤਾਂ ਮੇਰੇ ਬੂਟ ਝਾੜੋਗੇ ।...
Read more
ਕਈ ਵਿੱਘੇ ਧਰਤੀ ਦੇ ਉਦਾਲੇ ਮਰਦ-ਕੱਦ ਦੀਵਾਰ ਸੀ, ਲੋਹੇ ਦੇ ਫਾਟਕ ਦੇ ਅੱਗੇ ਇਕ ਖੜ੍ਹਾ ਪਹਿਰੇਦਾਰ ਸੀ । ਅੰਦਰ ਚੁਤਰਫੀ ਬ੍ਰਿਛ-ਬੂਟੇ ਸੈਂਕੜੇ ਲਾਏ ਹੋਏ, ਕੁਝ ਸੁੰਦਰ ਫੁਲਾਂ ਦੇ ਲੱਦੇ ਕੁਝ ਫਲਾਂ ਤੇ ਆਏ ਹੋਏ । ਵਿਚਕਾਰ ਉਸ ਸੋਹਣੇ ਬਗੀਚੇ ਦੇ,...
Read more
"ਬਹੁਤਾ ਕਹੀਏ ਬਹੁਤਾ ਹੋਵੇ", ਇਹ ਮੈਂ ਵਾਕ ਪਕਾਇਆ । "ਬਹੁਤਾ" ਕੀ ? ਤੇ ਕੀਕਰ ਹੁੰਦਾ, ਇਹ ਪਰ ਸਮਝ ਨ ਆਇਆ । ਜੇਬ 'ਚ ਭਾਵੇਂ ਇਕੋ ਦਮੜਾ, ਸਵਾ ਲੱਖ ਲਿਖਵਾ ਤਾ । ਇੰਕਮ ਟੈਕਸ ਵਾਲੇ ਗੁਰਮੁਖ, ਧੌਣੋਂ ਆਣ ਦਬਾਇਆ ।
Read more
ਭਾਗੋ ਤੋਂ ਮੈਂ ਡਿਨਰ ਖਾਧਾ, ਨਾਲੇ ਝਾੜਿਆ ਚੰਦਾ । ਲਾਲੋ ਹੁਰਾਂ ਤੋਂ ਵੋਟਾਂ ਲਈਆਂ, ਬਣ ਉਹਨਾਂ ਦਾ ਬੰਦਾ । ਗੁਰੂ ਨਾਨਕ ਦੀ ਫ਼ੋਟੋ ਸਾਹਵੇਂ, ਕਰੀਏ ਡਿਪਲੋਮੇਸੀ । ਬਾਬਾ ਜੀ ਗੁੱਸਾ ਨ ਕਰਨਾ, ਸਾਡਾ ਤਾਂ ਇਹ ਧੰਦਾ ।
Read more
ਇਕ ਪੁੱਤਰ ਤੇਰਾ ਚਰਸ ਵਿਚ ਰਹਿੰਦਾ, ਦੂਜਾ ਪੀ ਸ਼ਰਾਬਾਂ ਢਹਿੰਦਾ, ਤੀਜਾ ਵਿਚ ਕੰਜਰਾਂ ਦੇ ਬਹਿੰਦਾ, ਚੌਥਾ ਖਾਵੇ ਮਾਵਾ, ਇਕ ਨੂੰ ਕੀ ਰੋਨੀ ਏਂ, ਊਤ ਗਿਆ ਹੈ ਆਵਾ । ਲੇਫ਼ ਦਾ ਪੁੜ ਹੈ ਸਾਰਾ ਪੜਿਆ, ਰੂੰ ਤਲਾਈ ਦਾ ਸਾਰਾ ਸੜਿਆ, ਉਤੇ...
Read more
ਹੱਟੀ ਭਾਈਏ ਨੇ ਨਵੀਂ ਇਕ ਪਾਈ । ਅਸੀਂ ਦੋਵੇਂ ਬਣ ਗਏ ਹਲਵਾਈ । ਵੇਚਣ ਲਗੇ ਦੁਧ ਮਲਾਈ । ਪੂੜੀ ਪੂੜੇ ਤੇ ਮਠਿਆਈ । ਚਵ੍ਹਾਂ ਦਿਨਾਂ ਵਿਚ ਹੱਟੀ ਚਮਕੀ । ਭਾਈਏ ਜੀ ਦੀ ਗੋਗੜ ਲਮਕੀ । ਲੋਕੀ ਦੁਧ ਵਿਚ ਪਾਣੀ ਪਾਂਦੇ...
Read more