ਇਕ ਵਿਆਹ ਚ ਅਚਾਨਕ ਇਕ ਜਿੰਨ ਆ ਗਿਆ...! ਉਸਨੂੰ ਦੇਖ ਕੇ ਉਥੇ ਮੋਜੂਦ ਸਾਰੀਆਂ ਕੁੜੀਆ ਦੀਆ ਚੀਕਾਂ ਨਿਕਲ ਗਈਆਂ....! ਵਿਆਹ ਚ ਇਕ ਬਜੁਰਗ ਬਾਬਾ ਵੀ ਸੀ, ਓਹਨੇ ਕੁੜੀਆ ਨੂੰ ਕਿਹਾ ਕਿ ਸਾਰੀਆ ਕੁੜੀਆਂ ਆਪਣਾ ਮੁੰਹ ਧੋ ਕੇ ਆਓ....! ਕੁੜੀਆਂ ਜਿਵੇ...
Read more
ਦੀਨਾ ਨਾਥ ਬਹੁਤ ਘਬਰਾਇਆ ਹੋਇਆ ਥਾਣੇ ਪਹੁੰਚਿਆ। ਥਾਣੇਦਾਰ ਨੇ ਜਦੋਂ ਘਬਰਾਹਟ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ, ‘ਮੇਰੀ ਪਤਨੀ ਪੇਕੇ ਗਈ ਹੈ। ਅੱਜ ਸਵੇਰੇ ਮੈਂ ਜਦੋਂ ਸੌਂ ਕੇ ਉਠਿਆ ਤਾਂ ਦੇਖਿਆ ਮੇਰੇ ਕਮਰੇ ਦੀ ਅਲਮਾਰੀ ਖੁੱਲ੍ਹੀ ਸੀ। ਮੇਰਾ ਕੀਮਤੀ...
Read more
ਬਾਜ਼ਾਰ ਵਿੱਚ ਇੱਕ ਲੜਕੀ ਨੂੰ ਮਿੰਨੀ ਸਕਰਟ ਵਿੱਚ ਦੇਖ ਇੱਕ ਬਜ਼ੁਰਗ ਨੇ ਪੁੱਛਿਆ- ਕੀ ਤੁਹਾਡੀ ਮਾਤਾ ਜੀ ਨੂੰ ਪਤਾ ਹੈ ਕਿ ਤੁਸੀਂ ਅਜਿਹੇ ਕੱਪੜੇ ਪਹਿਨ ਕੇ ਘੁੰਮ ਰਹੇ ਹੋ? ਜੀ ਨਹੀਂ? ਜ਼ਰਾ ਸੋਚੋ ਬੇਟੀ, ਜੇਕਰ ਉਨ੍ਹਾਂ ਨੂੰ ਪਤਾ ਲੱਗ ਗਿਆ...
Read more
ਵਿਆਹ ’ਤੇ ਸ਼ਹਿਨਾਈ ਵਜ ਰਹੀ ਸੀ। ਪਤਨੀ ਨੇ ਪਤੀ ਤੋਂ ਪੁੱਛਿਆ, ਇਹ ਕਿਹੜੀ ਧੁੰਨ ਵਜ ਰਹੀ ਹੈ? ਪਤੀ ਬੋਲਿਆ, ਉਹੀ ਜੋ ਤੂਫਾਨ ਦੇ ਆਉਣ ਤੋਂ ਪਹਿਲਾਂ ਵਜਾਈ ਜਾਂਦੀ ਹੈ।
Read more
ਇੱਕ ਵਿਅਕਤੀ (ਆਪਣੇ ਦੋਸਤ ਨੂੰ)- ਕੱਲ ਮੈਂ ਆਪਣੀ ਪਤਨੀ ਨੂੰ ਬਹੁਤ ਪ੍ਰੇਸ਼ਾਨ ਕੀਤਾ। ਕਿਵੇਂ? ਮੈਂ ਉਸ ਨੂੰ ਨਵੀਂ ਸਾੜ੍ਹੀ ਲਿਆ ਦਿੱਤੀ ਅਤੇ ਘਰ ਦੇ ਸਾਰੇ ਸ਼ੀਸ਼ੇ ਲੁਕਾ ਦਿੱਤੇ।
Read more
ਪਾਗਲਖ਼ਾਨੇ ਵਿੱਚ ਲੱਗੀ ਘੜੀ ਵੱਲ ਟਿਕਟਿਕੀ ਲਗਾ ਕੇ ਦੇਖਦੇ ਹੋਏ ਇੱਕ ਪਾਗਲ ਨੇ ਡਾਕਟਰ ਤੋਂ ਪੁੱਛਿਆ, ਡਾਕਟਰ ਸਾਹਿਬ, ਕੀ ਇਹ ਘੜੀ ਸਹੀ ਹੈ? ਡਾਕਟਰ ਸਾਹਿਬ- ਹਾਂ ਸਹੀ ਹੈ। ਪਰ ਕੀ ਇਹ ਘੜੀ ਸਹੀ ਸਮਾਂ ਦੱਸਦੀ ਹੈ? ਪਾਗਲ ਦੀ ਜਿਗਿਆਸਾ ਵੱਧਣ...
Read more
ਪਤੀ-ਪਤਨੀ ਮਿਊਜ਼ਿਅਮ ਦੇਖਣ ਗਏ। ਪਤੀ- ਇਥੇ ਦੁਨੀਆਂ ਦੇ ਸਾਰੇ ਪੁਰਾਣੇ ਹਥਿਆਰ ਹਨ। ਪਤਨੀ- ਇਹ ਅਜਾਇਬਘਰ ਬਣਾਉਣ ਵਾਲੇ ਜ਼ਰੂਰ ਕੁਆਰੇ ਰਹੇ ਹੋਣਗੇ? ਕਿਉਂ? ਇਨ੍ਹਾਂ ਵਿੱਚ ਔਰਤਾਂ ਦਾ ਹਥਿਆਰ ਵੇਲਣਾ ਤਾਂ ਹੈ ਹੀ ਨਹੀਂ।
Read more
ਇੱਕ ਨੌਜਵਾਨ ਬੜਾ ਉਦਾਸ, ਬੜਾ ਨਿਰਾਸ਼ ਟੈਲੀਫੋਨ ਬੂਥ ਤੋਂ ਬਾਹਰ ਨਿਕਲਿਆ ਤਾਂ ਬਾਹਰ ਖੜ੍ਹੇ ਉਸ ਦੇ ਦੋਸਤ ਨੇ ਪੁੱਛਿਆ- ਖੈਰੀਅਤ ਤਾਂ ਹੈ? ਕਿਸ ਨੂੰ ਫੋਨ ਕਰ ਰਿਹਾ ਸੀ? ਨੌਜਵਾਨ ਬੋਲਿਆ – ਪ੍ਰੇਮਿਕਾ ਨੂੰ, ਮੈਂ ਉਸ ਦੇ ਸਾਹਮਣੇ ਵਿਆਹ ਦੀ ਪੇਸ਼ਕਸ਼...
Read more
ਪਤਨੀ ਨੇ ਹੈਰਾਨ ਹੁੰਦਿਆਂ ਆਪਣੇ ਡਾਕਟਰ ਪਤੀ ਤੋਂ ਪੁੱਛਿਆ- ਮੈਂ ਜਦੋਂ ਵੀ ਕਮਰੇ ਵਿੱਚ ਆਉਂਦਾ ਹਾਂ, ਤੁਸੀਂ ਰੇਡੀਓ ਕਿਉਂ ਬੰਦ ਕਰ ਦਿੰਦੇ ਹੋ? ਮੈਂ ਨਹੀਂ ਚਾਹੁੰਦਾ ਕਿ ਇੱਕੋ ਸਮੇਂ ਦੋ-ਦੋ ਰੇਡੀਓ ਵੱਜਣ।
Read more
ਇੱਕ ਬੁੱਢਾ ਵਿਅਕਤੀ ਡਾਕਟਰ ਕੋਲ ਆਇਆ। ਉਸ ਦੀ ਇੱਕ ਟੰਗ ਵਿੱਚ ਦਰਦ ਸੀ। ਚੈਕ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ, ‘ਇਹ ਦਰਦ ਤਾਂ ਬਿਰਧ ਅਵਸਥਾ ਕਾਰਨ ਹੈ। ‘ਬਿਰਧ ਅਵਸਥਾ ਕਾਰਨ? ਅਜੀਬ ਗੱਲ ਹੈ ਡਾਕਟਰ ਸਾਹਿਬ’, ਬੁੱਢੇ ਵਿਅਕਤੀ ਨੇ ਕਿਹਾ, ‘ਉਮਰ...
Read more
ਚੋਰ ਦੀ ਸਜ਼ਾ ਪੂਰੀ ਹੋ ਗਈ ਸੀ ਅਗਲੇ ਦਿਨ ਉਹ ਰਿਹਾਅ ਹੋਣ ਵਾਲਾ ਸੀ। ਉਸ ਦੇ ਇੱਕ ਸਾਥੀ ਨੇ ਪੁੱਛਿਆ, ‘ਜੇਲ੍ਹ ਤੋਂ ਨਿਕਲਦੇ ਹੀ ਪਹਿਲਾ ਕੰਮ ਤੂੰ ਕੀ ਕਰੇਂਗਾ?’ ਚੋਰ ਨੇ ਜਵਾਬ ਦਿੱਤਾ, ‘ਇੱਕ ਟਾਰਚ ਖਰੀਦਾਂਗਾ, ਕਿਉਂਕਿ ਪਿਛਲੀ ਵਾਰ ਜਦ...
Read more
ਇੱਕ ਬੱਸ ਵਿੱਚ ਇੱਕ ਬੰਦਾ ਸਿਗਰਟ ਪੀ ਰਿਹਾ ਸੀ। ਕੰਡਕਟਰ ਉਸ ਕੋਲ ਆਇਆ ਤੇ ਬੋਲਿਆ, ‘ਭਾਈ ਸਾਹਿਬ! ਤੁਸੀਂ ਬੱਸ ਵਿੱਚ ਲਿਖਿਆ ਬੋਰਡ ਨਹੀਂ ਪੜ੍ਹਿਆ, ਜਿਥੇ ਲਿਖਿਆ ਹੈ, ‘ਸਿਗਰਟ ਪੀਣਾ ਮਨ੍ਹਾ ਹੈ।’ ਆਦਮੀ ਬੋਲਿਆ, ‘ਬੋਰਡ ’ਤੇ ਤਾਂ ਇਹ ਵੀ ਲਿਖਿਆ ਹੈ...
Read more
ਇੱਕ ਵਾਰ ਇੱਕ ਔਰਤ ਥਾਣੇ ਵਿੱਚ ਰਿਪੋਰਟ ਲਿਖਾਉਣ ਪੁੱਜੀ ਕਿ ਮੇਰੇ ਪਤੀ ਕੱਲ੍ਹ ਦੇ ਸਬਜ਼ੀ ਮੰਡੀ ਸਬਜ਼ੀ ਲੈਣ ਗਏ ਹਨ, ਪਰੰਤੂ ਹੁਣ ਤੱਕ ਵਾਪਸ ਨਹੀਂ ਪੁੱਜੇ। ਥਾਣੇਦਾਰ – ਬੀਬੀ, ਜੇਕਰ ਤੇਰੇ ਪਤੀ ਸਬਜ਼ੀ ਲੈ ਕੇ ਨਹੀਂ ਮੁੜੇ, ਤਾਂ ਤੂੰ ਦਾਲ...
Read more
ਇੱਕ ਸੇਠ ਨੇ ਆਪਣੇ ਆਲਸੀ ਬੇਟੇ ਨੂੰ ਕਿਹਾ- ਬੇਟਾ ਮੈਂ ਤੇਰੇ ਲਈ ਇਸ ਤਰ੍ਹਾਂ ਦਾ ਪ੍ਰਬੰਧ ਕਰ ਦਿਆਂਗਾ ਕਿ ਬਟਨ ਦਵਾਉਂਦਿਆਂ ਹੀ ਕੱਪੜੇ ਆ ਜਾਣਗੇ, ਖਾਣਾ ਆ ਜਾਵੇਗਾ… ਬੇਟਾ ਵਿੱਚੋਂ ਹੀ ਟੋਕਦਿਆਂ ਹੋਇਆ ਬੋਲਿਆ- ਪਰ ਪਿਤਾ ਜੀ ਇਹ ਬਟਨ ਦਬਾਏਗਾ...
Read more
ਇੱਕ ਵਾਰ ਦੋ ਮੂਰਖ ਲੜਕੇ ਪ੍ਰੀਖਿਆ ਦੇ ਕੇ ਬਾਹਰ ਨਿਕਲੇ। ਪਹਿਲੇ ਨੇ ਪੁੱਛਿਆ- ਮਿੱਤਰਾ, ਤੇਰਾ ਪੇਪਰ ਕਿਸ ਤਰ੍ਹਾਂ ਦਾ ਹੋਇਆ, ਮੈਂ ਤਾਂ ਖਾਲੀ ਉਤਰ-ਪੱਤਰੀ ਦੇ ਕੇ ਆ ਰਿਹਾ ਹਾਂ। ਦੂਸਰੇ ਨੇ ਕਿਹਾ- ਮੈਂ ਵੀ ਖਾਲੀ ਉਤਰ-ਪੱਤਰੀ ਦੇ ਕੇ ਆਇਆ ਹਾਂ।...
Read more
ਛੇਦੀ ਲਾਲ (ਬੇਟੇ ਨੂੰ), ”ਲੱਲੂ ਬੇਟਾ, ਕੱਚੇ ਮਕਾਨਾਂ ਦੇ ਲਾਭ ਤਾਂ ਦੱਸੋ।” ਲੱਲੂ- ”ਇਹ ਸਰਦੀਆਂ ‘ਚ ਗਰਮ ਅਤੇ ਗਰਮੀਆਂ ‘ਚ ਠੰਡੇ ਰਹਿੰਦੇ ਹਨ ਅਤੇ…।” ਛੇਦੀ ਲਾਲ- ”ਅਤੇ ਕੀ ਬੇਟਾ?” ਲੱਲੂ,”ਬਾਰਿਸ਼ ‘ਚ ਸਾਡੇ ਉੱਪਰ ਡਿੱਗ ਜਾਂਦੇ ਹਨ।”
Read more
ਡਾਕਟਰ ਪ੍ਰਵੀਨ, ”ਨੀਂਦ ਨਹੀਂ ਆਉਂਦੀ ਤਾਂ ਸੌਣ ਤੋਂ ਪਹਿਲਾਂ ਕੁਝ ਖਾ ਲਿਆ ਕਰੋ।” ਸੁਰਜੀਤ,”ਪਰ ਡਾਕਟਰ ਸਾਹਿਬ, ਪਿਛਲੀ ਵਾਰ ਤਾਂ ਤੁਸੀਂ ਸੌਣ ਤੋਂ ਪਹਿਲਾਂ ਖਾਣ ਲਈ ਮਨ੍ਹਾ ਕੀਤਾ ਸੀ।’ ਡਾਕਟਰ ਪ੍ਰਵੀਨ, ”ਹਾਂ,ਉਹ ਤਾਂ ਪਿਛਲੀ ਜਨਵਰੀ ਦੀ ਗੱਲ ਹੈ। ਉਦੋਂ ਤੋਂ ਹੁਣ...
Read more
ਮੰਮੀ, ”ਨਿਸ਼ੂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਹਿੰਗਾਈ ਦਾ ਜ਼ਮਾਨਾ ਹੈ ਅਤੇ ਤੂੰ ਫਜ਼ੂਲਖਰਚੀ ਕਰ ਰਿਹਾ ਏਂ।” ਨਿਸ਼ੂ, ”ਮੰਮੀ ਉਹ ਕਿਵੇਂ?” ਮੰਮੀ, ”ਤੂੰ ਇਕ ਹੀ ਸਲਾਈਸ ‘ਤੇ ਮੱਖਣ ਅਤੇ ਜੈਮ ਵੀ ਦੋ-ਦੋ ਚੀਜ਼ਾਂ ਲਗਾ ਕੇ ਕਿਉਂ ਖਾ ਰਿਹਾ ਏਂ?...
Read more
ਇਕ ਚੋਰ ਤੇਜ਼ੀ ਨਾਲ ਦੌੜਦਾ ਹੋਇਆ ਗਲੀ ਦੇ ਮੋੜ ‘ਤੇ ਖੜ੍ਹੇ ਇਕ ਸਿਪਾਹੀ ਨਾਲ ਟਕਰਾ ਗਿਆ। ਸਿਪਾਹੀ ਨੇ ਉਸ ਨੂੰ ਝਿੜਕਦੇ ਹੋਏ ਪੁੱਛਿਆ, ਕੌਣ ਏਂ ਤੂੰ?” ਪਹਿਲਾਂ ਤਾਂ ਚੋਰ ਘਬਰਾ ਗਿਆ, ਫਿਰ ਦੌੜਦਾ ਹੋਇਆ ਬੋਲਿਆ, ”ਚੋਰ।” ਸਿਪਾਹੀ (ਹੱਸਦੇ ਹੋਏ), ਅਜੀਬ...
Read more