ਜੱਜ ਨੇ ਗਵਾਹ ਨੂੰ ਪੁੱਛਿਆ, ”ਤੁਸੀਂ ਕਿਹਾ ਹੈ ਕਿ ਤੁਸੀਂ 200 ਗਜ਼ ਦੀ ਦੂਰੀ ਤੋਂ ਅਪਰਾਧੀ ਨੂੰ ਦੌੜਦੇ ਦੇਖਿਆ ਸੀ। ਕੀ ਤੁਸੀਂ 200 ਗਜ਼ ਤੱਕ ਸਾਫ-ਸਾਫ ਦੇਖ ਸਕਦੇ ਹੋ?” ਗਵਾਹ, ”ਜਨਾਬ, ਧਰਤੀ ਤੋਂ ਚੰਦਰਮਾ ਕਰੋੜਾਂ ਮੀਲ ਦੂਰ ਹੈ ਪਰ ਮੈਂ...
Read more
ਰਾਜੂ, ”ਲੱਗਦੈ ਸ਼ਿਸ਼ਟਾਚਾਰ ਅਤੇ ਸੱਭਿਅਤਾ ਦਾ ਤਾਂ ਜ਼ਮਾਨਾ ਹੀ ਬਦਲ ਗਿਐ।” ਕਮਲ, ”ਕਿਉਂ ਕੀ ਹੋਇਆ?” ਰਾਜੂ, ”ਹੋਣਾ ਕੀ ਸੀ। ਕੱਲ ਸੁਧੀਰ ਮੇਰੇ ਘਰ ਆਇਆ। ਮੈਂ ਚਾਹ ਲਈ ਪੁੱਛਿਆ ਤਾਂ ਉਸ ਨੇ ਤੁਰੰਤ ‘ਹਾਂ’ ਕਰ ਦਿੱਤੀ। ਹੁਣ ਤੂੰ ਹੀ ਦੱਸ ਪੁੱਛਣਾ...
Read more
ਇਕ ਵਿਅਕਤੀ ਨੇ ਆਪਣੀ ਸੱਸ ‘ਤੇ ਗੋਲੀ ਚਲਾ ਦਿੱਤੀ। ਸੱਸ ਨੇ ਉਸਨੂੰ ਗ੍ਰਿਫਤਾਰ ਕਰਵਾ ਦਿੱਤਾ। ਜਦੋਂ ਵਿਅਕਤੀ ਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜੱਜ ਨੇ ਕਿਹਾ,”ਮੈਨੂੰ ਦੱਸਿਆ ਗਿਆ ਹੈ ਕਿ ਤੂੰ ਰੋਜ਼ ਸ਼ਰਾਬ ਪੀਂਦਾ ਏਂ। ਹੁਣ ਮੈਂ ਤੈਨੂੰ ਦੱਸਦਾ...
Read more
ਅਸ਼ੋਕ,”ਜੇ ਕਿਸੇ ਮੂਰਖ ਨੂੰ ਉਡੀਕ ਕਰਵਾਉਣੀ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ?” ਗੁਰਪ੍ਰੀਤ,”ਜ਼ਰਾ ਠਹਿਰ, ਮੈਂ ਥੋੜ੍ਹੀ ਦੇਰ ਬਾਅਦ ਦੱਸਾਂਗਾ।”
Read more
ਇਕ ਵਿਅਕਤੀ ਆਪਣੀ ਪਤਨੀ ਤੇ ਸੱਸ ਨਾਲ ਜੰਗਲ ਵਿਚ ਸ਼ਿਕਾਰ ਖੇਡਣ ਗਿਆ ਜਿੱਥੇ ਰਾਤ ਨੂੰ ਉਨ੍ਹਾਂ ਤਿੰਨਾਂ ਨੂੰ ਵੱਖ-ਵੱਖ ਟੈਂਟਾਂ ‘ਚ ਸੌਣਾ ਪਿਆ। ਅੱਧੀ ਰਾਤ ਨੂੰ ਉਸਦੀ ਪਤਨੀ ਦੌੜਦੀ ਹੋਈ ਆਈ ਤੇ ਬੋਲੀ,”ਮਾਂ ਦੇ ਟੈਂਟ ‘ਚ ਸ਼ੇਰ ਵੜ ਗਿਆ ਹੈ,...
Read more
ਕੌਫ਼ੀ ਪੀਂਦਿਆਂ ਕਲਾ ਨੇ ਹੌਲੀ ਜਹੇ ਪ੍ਰੇਮ ਨੂੰ ਕਿਹਾ, ”ਵੇਖੋ, ਉਹ ਨੁੱਕਰ ਵਾਲਾ ਆਦਮੀ ਬੜੀ ਦੇਰ ਤੋਂ ਮੈਨੂੰ ਘੂਰ ਰਿਹਾ ਹੈ?”ਪ੍ਰੇਮ : ”ਤਾਂ ਘੂਰਨ ਦੇ। ਮੈਂ ਉਸ ਨੂੰ ਜਾਣਦਾ ਹਾਂ। ਉਹ ਕਬਾੜੀਆ ਹੈ। ਪੁਰਾਣੀਆਂ ਚੀਜ਼ਾਂ ਵਿਚ ਦਿਲਚਸਪੀ ਲੈਣਾ ਉਸ ਦੀ...
Read more
ਇਕ ਸੁੰਨਸਾਨ ਪਾਰਕ ਵਿਚ ਪ੍ਰੇਮਿਕਾ ਨੇ ਕਿਹਾ, ”ਮੈਨੂੰ ਤਾਂ ਡਰ ਲੱਗ ਰਿਹੈ।” ਪ੍ਰੇਮੀ : ਮੈਂ ਤੇਰੇ ਕੋਲ ਹੀ ਤਾਂ ਹਾਂ, ਮੇਰੇ ਹੁੰਦਿਆਂ ਕਿਸੇ ਗੁੰਡੇ ਜਾਂ ਚੋਰ ਤੋਂ ਨਾ ਡਰੀਂ।
Read more
ਪ੍ਰੇਮ ਆਹੂਜਾ : ”ਜੇਕਰ ਅੱਜ ਵੀ ਤੂੰ ਮੇਰੇ ਨਾਲ ਵਿਆਹ ਕਰਨ ਲਈ ਹਾਂ ਨਾ ਕੀਤੀ ਤਾਂ ਇਥੇ ਹੀ ਤੇਰੀ ਦਹਿਲੀਜ਼ ‘ਤੇ ਜਾਨ ਦੇ ਦਿਆਂਗਾ।”ਪ੍ਰੇਮਿਕਾ, ”ਨਾ ਨਾ, ਅਜਿਹਾ ਨਾ ਕਰੀਂ। ਪਾਪਾ ਤਾਂ ਪਹਿਲਾਂ ਹੀ ਸ਼ਿਕਾਇਤ ਕਰ ਰਹੇ ਹਨ।”ਪ੍ਰੇਮ ਆਹੂਜਾ, ”ਕੀ ਸ਼ਿਕਾਇਤ...
Read more
ਇਕ ਵਾਰੀ ਰੇਲ ਵਿਚ ਕੁੱਝ ਬੁੱਧੀਜੀਵੀ ਲੋਕ ਬੈਠ ਕੇ ਗੱਲਾਂ ਕਰ ਰਹੇ ਸਨ ਜਿਸ ਕਾਰਨ ਉਪਰਲੇ ਬਰਥ ਵਿਚ ਸੁੱਤੇ ਹੋਏ ਇਕ ਯਾਤਰੂ ਨੂੰ ਪ੍ਰਸ਼²ਾਨੀ ਹੋ ਰਹੀ ਸੀ।ਗੱਲਾਂ ਕਰਦੇ-ਕਰਦੇ ਇਕ ਸੱਜਣ ਬੋਲਿਆ, ”ਪਹਿਲਾਂ ਪੂੰਜੀਵਾਦ ਆਇਆ, ਫਿਰ ਸਾਮਵਾਦ ਅਤੇ ਹੁਣ ਸਮਾਜਵਾਦ ਆਵੇਗਾ।”ਉਸ...
Read more
ਇਕ ਕੰਜੂਸ ਦੀ ਪਤਨੀ ਆਖਰੀ ਸਾਹ ਲੈ ਰਹੀ ਸੀ। ਉਹ ਕਾਫੀ ਦੇਰ ਤਕ ਉਸ ਦੇ ਮਰਨ ਦੀ ਉਡੀਕ ਕਰਦਾ ਰਿਹਾ। ਅਖੀਰ ਤੰਗ ਆ ਕੇ ਕਹਿਣ ਲੱਗਾ, ”ਮੈਂ ਦੁਕਾਨ ‘ਤੇ ਜਾ ਰਿਹਾ ਹਾਂ। ਛੇਤੀ ਆਉਣ ਦੀ ਕੋਸ਼ਿਸ਼ ਕਰਾਂਗਾ। ਫਿਰ ਵੀ ਜੇਕਰ...
Read more
ਨਤਾਸ਼ਾ (ਰੇਖਾ ਨੂੰ)-ਭੈਣ, ਤੇਰਾ ਬੇਟਾ ਪੜ੍ਹਾਈ ਵਿਚ ਕਾਫੀ ਕਮਜ਼ੋਰ ਹੈ। ਰੇਖਾ-ਇਹ ਤੂੰ ਕਿਵੇਂ ਕਹਿ ਸਕਦੀ ਏਂ? ਨਤਾਸ਼ਾ-ਹੁਣ ਦੇਖ ਨਾ, ਤੇਰੇ ਬੇਟੇ ਦੀ ਨਕਲ ਕਰਕੇ ਮੇਰਾ ਬੇਟਾ ਵੀ ਫੇਲ੍ਹ ਹੋ ਗਿਆ।
Read more
ਟਿੰਕੂ ਨੂੰ ਉਸ ਦੇ ਅਧਿਆਪਕ ਨੇ ਪੁੱਛਿਆ, ‘ਟਿੰਕੂ... ਜੇ ਇਕ ਦਰੱਖਤ ਉਤੇ ਪੰਜ ਪੰਛੀ ਬੈਠੇ ਹੋਣ ਤੇ ਤੂੰ ਆਪਣੀ ਬੰਦੂਕ ਨਾਲ ਇਕ ਨੂੰ ਮਾਰ ਦੇਵੇਂ ਤਾਂ ਦੱਸ ਉਥੇ ਬਾਕੀ ਕਿੰਨੇ ਬਚਣਗੇ? ‘ਮੈਡਮ, ਇਕ ਵੀ ਨਹੀਂ, ਕਿਉਂਕਿ ਗੋਲੀ ਦੀ ਆਵਾਜ਼ ਨਾਲ...
Read more
ਕ੍ਰਿਕਟ ਦੇ ਬੱਲੇਬਾਜ਼ ਦੀ ਨਿਗ੍ਹਾ ਬਹੁਤ ਕਮਜ਼ੋਰ ਸੀ। ਮੈਚ ਤੋਂ ਪਹਿਲਾਂ ਉਸ ਦੀ ਐਨਕ ਅਚਾਨਕ ਗੁੰਮ ਹੋ ਗਈ। ਫਿਰ ਵੀ ਉਹ ਹਿੰਮਤ ਕਰਕੇ ਬੱਲੇਬਾਜ਼ੀ ਕਰਨ ਲਈ ਮੈਦਾਨ ਵਿਚ ਪਹੁੰਚ ਗਿਆ। ਗੇਂਦ ਸੁੱਟਣ ਵਾਲਾ ਗੇਂਦਬਾਜ਼ ਬੜਾ ਫਾਸਟ ਬਾਲਰ ਸੀ। ਉਸ ਦੀਆਂ...
Read more
ਜੱਜ (ਅਪਰਾਧੀ ਨੂੰ) ਆਪਣੀ ਪਤਨੀ ਨੂੰ ਇਸ ਤਰ੍ਹਾਂ ਕੁੱਟਣ ਦੇ ਲਈ ਤੈਨੂੰ ਕਿਸਨੇ ਉਕਸਾਇਆ? ਸੱਚੀ ਦੱਸ? ਅਪਰਾਧੀ:- ਜੱਜ ਸਾਹਬ, ਉਸਦੀ ਪਿੱਠ ਮੇਰੇ ਵੱਲ ਸੀ। ਸੇਟੀ ਕੋਲ ਹੀ ਮੇਜ਼ ’ਤੇ ਰੱਖ ਸੀ। ਜੁੱਤੇ ਤਾਂ ਮੈਂ ਕੱਢ ਹੀ ਰੱਖੇ ਸਨ। ਭੱਜਣ ਦੇ...
Read more
ਡਾਕਟਰ ਮਰੀਜ਼ ਦੇ ਦੋਸਤ ਨੂੰ : ਜੇ ੧ ਘੰਟਾ ਪਹਿਲਾਂ ਲੈ ਆਉਂਦੇ ਤਾਂ ਅਸੀਂ ਇਸ ਨੂੰ ਬਚਾ ਲੇਂਦੇ . . . ਮਰੀਜ਼ ਦਾ ਦੋਸਤ: ਡਾਕਟਰ ਸਾਬ ਅਜੇ 15 min ਪਹਿਲਾਂ ਤਾਂ accident ਹੋਇਆ ਏ
Read more
ਟੀਚਰ : ਤੁਮਾਰੇ ਪਾਪਾ ਕਿਆ ਕਾਮ ਕਰਤੇ ਹੈ? ਰਮਨ : "KFC" ਕੇ ਮਾਲਿਕ ਹੈਂ...!! ਟੀਚਰ : Nice., KFC ਕਾ ਕਿਆ ਮਤਲਬ ਹੈ..?? ਰਮਨ : "KAKA FRUIT CHAAT"
Read more
ਟੀਚਰ : 1 ਕਿਤਾਬ + 1 ਕਿਤਾਬ ? ਸੰਧੂ : 2 ਕਿਤਾਬਾਂ ਟੀਚਰ : 2 ਕਿਤਾਬਾਂ + 2 ਕਿਤਾਬਾਂ ? ਸੰਧੂ : 4 ਕਿਤਾਬਾਂ ਟੀਚਰ : 1,789,345 ਕਿਤਾਬਾਂ + 23,658,298 ਕਿਤਾਬਾਂ ? . . . ਸੰਧੂ : ਲਾਇਬ੍ਰੇਰੀ ......
Read more
ਇਕ ਬੰਦੇ ਨੇ ਅਮਰੂਦ ਲਏ ਤਾਂ ਓਹਦੇ ਚੋਂ ਕੀੜਾ ਨਿਕਲਿਆ ਬੰਦਾ ਅਮਰੂਦ ਆਲੇ ਦੇ ਗਲ ਪੈ ਗਿਆ ਜਾ ਕੇ:ਇਹਦੇ ਚ ਤਾਂ ਕੀੜਾ ਨਿਕਲਿਆ ਆ ਅਮਰੂਦ ਵਾਲਾ : ਇਹ ਤਾਂ ਕਿਸਮਤ ਦੀ ਗਲ ਆ!!!!! ਕੀ ਪਤਾ ਅਗਲੀ ਵਾਰ "Motor Cycle" ਨਿਕਲ...
Read more
ਬਿਹਾਰੀ ਦੀਆਂ ਲੱਤਾਂ ਨੀਲੀਆਂ ਹੋ ਗਈਆਂ | ਓਹ ਡਾਕਟਰ ਸ਼ਰਮਾ ਕੋਲ ਗਿਆ |ਡਾਕਟਰ ਸ਼ਰਮਾ: ਜਹਿਰ ਦਾ ਅਸਰ ਲਗਦਾ ਹੈ, ਦੋਵੇਂ ਲੱਤਾਂ ਵੱਢਣੀਆਂ ਪੈਣਗੀਆਂ | ...... ਡਾਕਟਰ ਸ਼ਰਮਾ ਨੇ ਬਿਹਾਰੀ ਦੀਆਂ ਦੋਵੇਂ ਲੱਤਾਂ ਵੱਢ ਕੇ ਨਕਲੀ ਲੱਤਾਂ ਲਾ ਦਿੱਤੀਆਂ |...
Read more