ਨੌਕਰ, ”ਦਸ ਦਿਨ ਪਹਿਲਾਂ ਰੱਦੀ ਦੀ ਟੋਕਰੀ ‘ਚੋਂ ਸੌ-ਸੌ ਰੁਪਏ ਦੇ ਇਹ ਨੋਟ ਮਿਲੇ ਸਨ।” ਸੇਠ, ”ਮੈਂ ਹੀ ਇਨ੍ਹਾਂ ਨੂੰ ਸੁੱਟਿਆ ਸੀ, ਇਹ ਅਸਲੀ ਨਹੀਂ ਹਨ।” ਨੌਕਰ, ”ਮੈਂ ਵੀ ਤਾਂ ਹੀ ਵਾਪਸ ਕਰ ਰਿਹਾ ਹਾਂ।”
Read more
ਇਕ ਨੌਜਵਾਨ ਨੇ ਸਵਿਟਜ਼ਰਲੈਂਡ ਤੋਂ ਆਪਣੇ ਕੰਜੂਸ ਸਹੁਰੇ ਲਈ ਇਕ ਕੋਟ ਭੇਜਿਆ, ਜਿਸਦੀ ਕੀਮਤ 1 ਹਜ਼ਾਰ ਰੁਪਏ ਸੀ ਪਰ ਕਿਤੇ ਉਸ ਦੀ ਫਜ਼ੂਲਖਰਚੀ ਤੋਂ ਸਹੁਰਾ ਨਾਰਾਜ਼ ਨਾ ਹੋ ਜਾਵੇ ਇਸ ਲਈ ਉਸ ਨੇ ਕੋਟ ਦੀ ਕੀਮਤ ਘੱਟ ਲਿਖੀ, ਮਤਲਬ ਸਿਰਫ...
Read more
”ਆ ਜਾਓ, ਕੁੱਤੇ ਤੋਂ ਡਰੋ ਨਾ!” ਗੋਬਿੰਦ ਨੇ ਘਰ ਆਏ ਮਹਿਮਾਨ ਨੂੰ ਕਿਹਾ। ਕਿਉਂ ਕੀ ਗੱਲ ਇਹ ਵੱਢਦਾ ਨਹੀਂ?” ਮਹਿਮਾਨ ਨੇ ਪੁੱਛਿਆ। ਗੋਬਿੰਦ, ”ਇਹੀ ਤਾਂ ਮੈਂ ਦੇਖਣਾ ਚਾਹੁੰਦਾ ਹਾਂ, ਇਸ ਨੂੰ ਹੁਣੇ ਹੀ ਖਰੀਦ ਕੇ ਲਿਆਇਆ ਹਾਂ।”
Read more
ਮਹਿਮਾਨ, ”ਪੱਪੂ, ਤੂੰ ਕਿੰਨੇ ਸਾਲਾਂ ਦਾ ਹੋ ਗਿਆ ਹੈਂ?” ਪੱਪੂ, ”ਜੀ, ਸੱਤ ਸਾਲਾਂ ਦਾ।” ਮਹਿਮਾਨ, ”ਪਰ ਤੂੰ ਤਾਂ ਮੇਰੀ ਛੱਤਰੀ ਤੋਂ ਵੀ ਨਿੱਕਾ ਹੈਂ?” ਪੱਪੂ, ”ਤੁਹਾਡੀ ਛੱਤਰੀ ਕਿੰਨੇ ਸਾਲਾਂ ਦੀ ਹੈ?”
Read more
2 ਰੇਲਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਅਣਗਿਣਤ ਲੋਕ ਮਾਰੇ ਗਏ ਤੇ ਜ਼ਖਮੀ ਹੋਏ। ਫੌਜ ਦੇ ਜਵਾਨ ਜ਼ਖਮੀ ਮੁਸਾਫਰਾਂ ਨੂੰ ਕੱਢ ਰਹੇ ਸਨ। ਇਕ ਮੁਸਾਫਰ ਜਿਸਦੀ ਬਾਂਹ ਕੱਟੀ ਗਈ ਸੀ, ਬਹੁਤ ਰੌਲਾ ਪਾ ਰਿਹਾ ਸੀ,”ਓ! ਮੈਂ ਦਰਦ ਨਾਲ ਮਰਿਆ ਜਾ...
Read more
ਕੰਜੂਸ (ਆਪਣੇ ਦੋਸਤ ਨੂੰ), ”ਯਾਰ, ਮੇਰੇ ਲੜਕੇ ਨੇ ਤਾਂ ਕਮਾਲ ਕਰ ਦਿੱਤਾ। ਮੈਂ ਉਸਨੂੰ ਦੋ-ਦੋ ਪੌੜੀਆਂ ਚੜ੍ਹ ਕੇ ਉਤਰਨ ਨੂੰ ਕਿਹਾ ਸੀ ਤਾਂ ਕਿ ਜੁੱਤੀਆਂ ਘੱਟ ਘਿਸਣ ਪਰ ਨਾਲਾਇਕ ਨੇ ਛੇ-ਛੇ ਪੌੜੀਆਂ ਪਾਰ ਕੀਤੀਆਂ।” ਦੋਸਤ, ”ਇਹ ਤਾਂ ਚੰਗਾ ਹੋਇਆ। ਜੁੱਤੀਆਂ...
Read more
ਇਕ ਡਾਕਟਰ ਬੱਚੇ ਦੇ ਪੈਰ ਦਾ ਟਾਂਕਾ ਕੱਟਣ ਆਇਆ। ਉਸਨੇ ਕਿਹਾ, ”ਬੇਟਾ, ਉਹ ਦੇਖੋ ਉਪਰ, ਸੋਨੇ ਦੀ ਚਿੜੀ।” ਬੱਚਾ, ”ਹੇਠਾਂ ਦੇਖ, ਕਿਤੇ ਪੈਰ ਨਾ ਕੱਟ ਜਾਵੇ, ਵੱਡਾ ਆਇਆ ਚਿੜੀ ਦਾ ਮਾਮਾ।”
Read more
ਗਰਮੀ ਦੇ ਦਿਨਾਂ ‘ਚ ਇਕ ਅੰਗਰੇਜ਼ ਹਿੰਦੀ ਸਿੱਖਣ ਲਈ ਦਿੱਲੀ ਆਇਆ। ਪਰਤ ਕੇ ਜਦੋਂ ਉਹ ਲੰਡਨ ਪਹੁੰਚਿਆ ਤਾਂ ਉਸਦੇ ਦੋਸਤਾਂ ਨੇ ਪੁੱਛਿਆ, ”ਕੀ ਸਿੱਖਿਆ?” ਅੰਗਰੇਜ਼ ਬੋਲਿਆ, ”ਬਿਜਲੀ ਚਲੀ ਗਈ, ਬਿਜਲੀ ਆ ਗਈ।”
Read more
ਚਿੰਟੂ (ਗੋਲੂ ਨੂੰ), ”ਮੇਰੇ ਪਾਪਾ ਬਹੁਤ ਡਰਪੋਕ ਹਨ।” ਗੋਲੂ (ਚਿੱਟੀ ਨੂੰ), ”ਕਿਵੇਂ?” ਚਿੰਟੂ, ”ਜਦੋਂ ਵੀ ਸੜਕ ਪਾਰ ਕਰਦੇ ਹਨ, ਮੇਰੀ ਉਂਗਲੀ ਫੜ ਲੈਂਦੇ ਹਨ।”
Read more
ਹੜ੍ਹ ਪ੍ਰਭਾਵਿਤ ਇਲਾਕੇ ‘ਚ ਮਲੇਰੀਆ ਅਤੇ ਡਾਇਰੀਆ ਫੈਲਿਆ ਹੋਇਆ ਸੀ। ਇਕ ਪੱਤਰਕਾਰ ਨੇ ਉਥੋਂ ਦੇ ਮੈਡੀਕਲ ਅਧਿਕਾਰੀ ਨੂੰ ਪੁੱਛਿਆ, ”ਕੀ ਇਸ ਖੇਤਰ ‘ਚ ਮੌਤ ਦੀ ਦਰ ‘ਚ ਗਿਰਾਵਟ ਆਈ ਹੈ?” ”ਜੀ ਹਾਂ।” ਮੈਡੀਕਲ ਅਧਿਕਾਰੀ ਨੇ ਕਿਹਾ, ”ਕੁਝ ਦਿਨ ਪਹਿਲਾਂ ਤਕ...
Read more
ਇਕ ਦੋਸਤ ਕੰਨ ‘ਚ ਰੂੰ ਤੁੰਨ ਕੇ ਦੂਜੇ ਦੋਸਤ ਨੂੰ ਚਿੱਠੀ ਸੁਣਾ ਰਿਹਾ ਸੀ। ਉਥੋਂ ਲੰਘਦੇ ਇਕ ਵਿਅਕਤੀ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ। ਉਸਨੇ ਪੁੱਛਿਆ, ”ਭਾਈ ਸਾਹਬ, ਕੰਨ ‘ਚ ਰੂੰ ਤੁੰਨ ਕੇ ਚਿੱਠੀ ਕਿਉਂ ਪੜ੍ਹ ਰਹੇ ਹੋ?” ”ਕੀ...
Read more
ਪੱਪੂ ਦਾ ਬੇਟਾ (ਪੱਪੂ ਨੂੰ), ”ਪਾਪਾ ਕਾਲੋਨੀ ‘ਚ ਸਵਿਮਿੰਗ ਪੂਲ ਬਣ ਰਿਹਾ ਹੈ। ਕੁਝ ਲੋਕ ਚੰਦਾ ਲੈਣ ਆਏ ਹਨ।” ਪੱਪੂ, ”ਇਕ ਗਲਾਸ ਪਾਣੀ ਦੇ ਦਿਓ।”
Read more
ਕਸਟਮਰ (ਵੇਟਰ ਨੂੰ), ”ਮੈਂ ਆਲੂ ਦੇ ਪਰੌਂਠਿਆਂ ਦਾ ਆਰਡਰ ਦਿੱਤਾ ਸੀ ਪਰ ਇਸ ਪਰੌਂਠੇ ‘ਚ ਤਾਂ ਆਲੂ ਕਿਤੇ ਨਜ਼ਰ ਹੀ ਨਹੀਂ ਆ ਰਿਹਾ।” ਵੇਟਰ ਬੋਲਿਆ, ”ਜਦੋਂ ਤੁਸੀਂ ਹੈਦਰਾਬਾਦੀ ਬਰਿਆਨੀ ਖਾਂਦੇ ਹੋ ਤਾਂ ਉਸ ‘ਚ ਹੈਦਰਾਬਾਦ ਹੁੰਦਾ ਹੈ ਕੀ?”
Read more
ਸਬਜ਼ੀ ਵਾਲਾ ਸਬਜ਼ੀ ‘ਤੇ ਪਾਣੀ ਛਿੜਕ ਰਿਹਾ ਸੀ। ਕਾਫੀ ਦੇਰ ਹੋ ਗਈ ਤਾਂ ਰਾਜੂ ਨੇ ਸਬਜ਼ੀ ਵਾਲੇ ਨੂੰ ਕਿਹਾ, ”ਜੇਕਰ ਸਬਜ਼ੀ ਨੂੰ ਹੋਸ਼ ਆ ਗਿਆ ਹੈ ਤਾਂ ਇਕ ਕਿੱਲੋ ਦੇ ਦਿਓ।”
Read more
ਭੋਲਾ : ਤੇਨੁ ਐਨੀ ਮਾਰ ਕਿਓ ਪਈ? ਪੱਪੂ : ਕਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ.......? ਭੋਲਾ : ਕੇਹੜੀ......? ਪੱਪੂ : ''ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲੇੰਦੀ ਤਾਰ,ਭੰਗੜਾ ਤਾ ਸਜਦਾ-ਜੇ ਨਚੈ ਕੁੜੀ ਦਾ ਯਾਰ....? ਭੋਲਾ : ਫਿਰ...
Read more
1 ਬਾਈ ਨੇ ਦਵਾਈਆਂ ਦੀ ਦੁਕਾਨ ਤੇ ਜਾ ਕੇ, ਜ਼ਹਿਰ ਮੰਗਿਆ, ਦੁਕਾਨਦਾਰ:- ਪਰਚੀ ਵਿਖਾਏ ਬਿਨਾ ਨਹੀ ਮਿਲਣਾ, ਬਾਈ ਨੇ ਆਪਣਾ ਵਿਆਹ ਦਾ ਕਾਰਡ ਦਿਖਾਇਆ, ਦੁਕਾਨਦਾਰ:-; ਓ ਝੱਲਿਆ ਹੁਣ ਰੁਆਇਗਾ, ਦੱਸ ਛੋਟੀ ਬੋਤਲ ਜਾਂ ਵੱਡੀ ਦੇਵਾਂ !!!
Read more
ਘਰਵਾਲੀ ਤੋ ਦੁਖੀ ਹੋਕੇ " ਪੱਪੂ ਘਰ ਛੱਡ ਕੇ ਚਲਾ ਗਿਆ " " ਤੇ ਗੱਡੀ ਵਿਚ ਬੈਠਣ ਲੱਗਾ " ਤੇ ਅਵਾਜ ਆਈ ?? ਇਸ ਵਿਚ ਨਾ ਬੇਠ ਪਟਰੀ ਤੋ ਉੱਤਰ ਜਾਏਗੀ " " ਫਿਰ ਪੱਪੂ ਜਹਾਜ ਵਿਚ ਬੈਠਣ ਲੱਗਾ "...
Read more
ਇੱਕ ਬਰਬਾਦ ਹੋਏ ਸ਼ਰਾਬੀ ਨੇ ਸੋਂਹ ਖਾਦੀ ਤੇ ਘਰ ਚੋਂ ਦਾਰੂ ਦੀਆਂ ਖਾਲੀ ਬੋਤਲਾਂ ਬਾਹਰ ਸੁਟਣ ਲੱਗਾ.. ਪਹਿਲੀ ਬੋਤਲ ਸੁੱਟ ਕੇ ਬੋਲਿਆ, ''ਤੇਰੀ ਵਜ੍ਹਾ ਨਾਲ ਮੇਰੀ ਨੋਕਰੀ ਗਈ''..! ਦੂਜੀ ਬੋਤਲ ਸੁੱਟ ਕੇ ਬੋਲਿਆ, ''ਤੇਰੀ ਵਜ੍ਹਾ ਨਾਲ ਮੇਰਾ ਘਰ ਵਿਕਿਆ''..!! ਤੀਜੀ...
Read more
ਅੱਜ ਮੈਨੂੰ ਬੇਬੇ ਕਹਿੰਦੀ, ਪੁੱਤ ਹੁਣ ਮੈਥੋਂ ਜਿਆਦਾ ਕੰਮ ਨਹੀ ਹੁੰਦਾ__ ਮੈ ਚਾਹੁੰਦੀ ਕੋਈ ਮੇਰੀ ਕੰਮ ਚ ਮਦਦ ਕਰਾਇਆ ਕਰੇ, ਮੈਂ ਥੋੜਾ ਸ਼ਰਮਾ ਕੇ ਤੇ ਫਿਰ ਹੌਸਲਾ ਜਿਹਾ ਕਰਕੇ ਕਿਹਾ__ ਬੇਬੇ ਮੈਂ ਸਮਝ ਗਿਆ ਤੂੰ ਕੀ ਕਹਿਣਾ ਚਾਹੁੰਦੀ ਆ, ਵੈਸੇ...
Read more
ਇੱਕ ਆਦਮੀ ਲੰਬੀ ਜਿਹੀ ਟੈਲੀਸਕੋਪ (Telescope) ਨਾਲ ਅਸਮਾਨ ਵੱਲ ਦੇਖ ਰਿਹਾ ਸੀ | ਭਾਨਾ ਪੂਰੇ ਧਿਆਨ ਨਾਲ ਕਦੇ ਟੈਲੀਸਕੋਪ ਵੱਲ ਦੇਖੇ ਤੇ ਕਦੇ ਅਸਮਾਨ ਵੱਲ... ਓਸੇ ਵੇਲੇ ਇੱਕ ਤਾਰਾ ਟੁੱਟਿਆ ! ਇਹ ਦੇਖ ਕੇ ਭਾਨਾ ਭੱਜ ਕੇ ਓਸ ਆਦਮੀ ਕੋਲ...
Read more