ਘੋਲੂ – ਜੇ ਬਚਪਨ ‘ਚ ਮਾਂ ਦੀ ਗੱਲ ਸੁਣੀ ਹੁੰਦੀ ਤਾਂ ਆਹ ਦਿਨ ਨਾਂ ਦੇਖਣੇ ਪੈਂਦੇ ਸ਼ਿੰਦਾ – ਕੀ ਕਹਿੰਦੀ ਸੀ ਮਾਂ? ਘੋਲੂ – ਜਦੋਂ ਗੱਲ ਹੀ ਨੀ ਸੁਣੀ… ਫੇਰ ਕੀ ਪਤਾ ਕੀ ਕਹਿੰਦੀ ਸੀ....!
Read more
ਅਧਿਆਪਕ :– ਜਿਸ ਆਦਮੀ ਨੂੰ ਸੁਣਾਈ ਨਾ ਦਿੰਦਾ ਹੋਵੇ ਉਸਨੂੰ ਅੰਗਰੇਜ਼ੀ ‘ਚ ਕੀ ਕਹਿੰਦੇ ਆ? ਵਿਦਿਆਰਥੀ :– ਜੋ ਮਰਜ਼ੀ ਕਹੀ ਜਾਵੋ ਮੈਡਮ ਓਹਨੂੰ ਕਿਹੜਾ ਸੁਣਨਾ Teacher:- What do you call a person who is unable to hear ? Student:- Call...
Read more
ਪੱਪੂ ਪਿਸਤੋਲ ਲੈ ਕੇ ਘਰ ਦੇ ਬਾਹਰ ਖੜਾ ਸੀ ㅤਘਰਵਾਲੀ = ਇਥੇ ਕਿਓ ਖਲੋਤੇ ਓ ㅤਪੱਪੂ = ਸ਼ੇਰ ਦਾ ਸ਼ਿਕਾਰ ਕਰਨ ਚਲਿਆ ㅤਘਰਵਾਲੀ = ਤੇ ਜਾਂਦੇ ਕਿਓ ਨਹੀਓ ㅤਪੱਪੂ = ㅤ ਕਿੱਦਾ ਜਾਵਾ ਅੱਗੇ ਸਾਲਾ ਕੁੱਤਾ ਬੇਠਾ ਏ
Read more
ਕਾਰ ਦਾ ਰੇਡੀਏਟਰ ਲੀਕ ਹੋਣ ਲੱਗ ਪਿਆ ? ਬੱਚਾ ਕਹਿੰਦੈ "ਪਾਪਾ, ਕਾਰ ਦਾ ਸੂ-ਸੂ ਨਿਕਲ ਗਿਆ।"
Read more
ਭਾਈ ਸਾਹਿਬ, ਤੁਹਾਡੀ ਦੁਕਾਨ ਦੇ ਕੋਲ ਇਕ ਬਾਬਾ ਜੀ ਮੱਛਰ ਮਾਰਨ ਦੀ ਦਵਾਈ ਵੇਚਦੇ ਸਨ। ਉਹ ਕੁਝ ਦਿਨਾਂ ਤੋਂ ਦਿਖਾਈ ਨਹੀਂ ਦੇ ਰਹੇ, ਕੀ ਤੁਹਾਨੂੰ ਪਤਾ ਹੈ ਕਿ ਉਹ ਕਿਥੇ ਗਏ ਨੇ? "ਉਹ ਤਾਂ ਕਈ ਦਿਨਾਂ ਤੋਂ ਹਸਪਤਾਲ ਵਿਚ ਨੇ।"...
Read more
ਆਪਣੇ ਮਗਰ ਪਏ ਕੁੱਤਿਆਂ ਨੂੰ ਮਾਰਨ ਲਈ ਅਮਲੀ ਨੇ ਵੱਡਾ ਸਾਰਾ ਪੱਥਰ ਚੁੱਕਣ ਲੱਗਾ ਪਰ ਉਹ ਜ਼ਮੀਨ ਵਿਚ ਗੱਡਿਆ ਹੋਣ ਕਰਕੇ ਉਸ ਤੋਂ ਚੁੱਕਿਆ ਨਾ ਗਿਆ ਤਾਂ ਉਹ ਗੁੱਸੇ ਵਿਚ ਬੋਲਿਆ, "ਕੁੱਤੇ ਤਾਂ ਖੁੱਲ੍ਹੇ ਛੱਡੇ ਰੱਖੇ ਹਨ ਤੇ ਪੱਥਰ ਬੰਨ੍ਹ...
Read more
ਇਕ ਵਿਅਕਤੀ ਜੰਗਲ ਵਿਚੋਂ ਦੀ ਲੰਘ ਰਿਹਾ ਸੀ ਕਿ ਉਸ ਨੇ ਇਕ ਵਿਅਕਤੀ ਨੂੰ ਟੋਏ ਵਿਚ ਡਿੱਗੇ ਹੋਏ ਦੇਖਿਆ। ਉਸ ਨੇ ਆਪ ਵੀ ਟੋਏ ਵਿਚ ਛਾਲ ਮਾਰ ਦਿੱਤੀ। ਦੂਸਰਾ ਵਿਅਕਤੀ-ਕੀ ਤੁਸੀਂ ਮੈਨੂੰ ਬਾਹਰ ਕੱਢਣ ਦੇ ਲਈ ਆਏ ਹੋ? ਪਹਿਲਾ-ਜੀ ਨਹੀਂ।...
Read more
ਰਾਜੂ (ਰਾਜ ਕੁਮਾਰ ਨੂੰ)-ਤੁਹਾਡੀ ਪਤਨੀ ਦੇ ਦੰਦ ਦਰਦ ਠੀਕ ਹੋਇਆ ਕਿ ਨਹੀਂ? ਰਾਜ ਕੁਮਾਰ-ਡਾਕਟਰ ਨੂੰ ਦਿਖਾਉਂਦੇ ਹੀ ਠੀਕ ਹੋ ਗਿਆ। ਰਾਜੂ-ਕਿਹੜੀ ਦਵਾਈ ਨਾਲ? ਰਾਜ ਕੁਮਾਰ-ਜਦ ਡਾਕਟਰ ਨੇ ਕਿਹਾ ਕਿ ਇਹ ਬੁਢਾਪੇ ਦੀ ਨਿਸ਼ਾਨੀ ਹੈ ਤਾਂ ਉਸ ਵੇਲੇ ਤੋਂ ਉਸ ਨੇ...
Read more
"ਆਟਾ ਕਿੰਨੇ ਰੁਪਏ ਕਿਲੋ ਹੈ ਸੇਠ ਜੀ?" "150 ਰੁਪਏ ਦਾ 10 ਕਿਲੋ ਦਾ ਥੈਲਾ।" "ਪਰ ਸਾਹਮਣੇ ਵਾਲਾ ਦੁਕਾਨਦਾਰ ਤਾਂ 130 ਰੁਪਏ ਦਾ ਦੇ ਰਿਹਾ ਹੈ।" "ਤਾਂ ਉਸ ਕੋਲੋਂ ਕਿਉਂ ਨਹੀਂ ਲੈ ਲੈਂਦਾ?" "ਪਰ ਉਸ ਦੀ ਦੁਕਾਨ ‘ਤੇ ਆਟਾ ਨਹੀਂ ਹੈ।"...
Read more
ਵਕੀਲ ਨੇ ਇੱਕ ਗਵਾਹ ਤੋਂ ਜਿਰਾਹ ਵਿੱਚ ਪੁੱਛਿਆ - ਹਾਂ ਤਾਂ ਇਹ ਦੱਸ ਕਿ ਉਸ ਘਰ ਦੀਆਂ ਪੌੜੀਆਂ ਕਿੱਥੇ ਜਾਂਦੀਆਂ ਹਨ? ਗਵਾਹ ਦੀ ਕੁਝ ਸਮਝ ਨਾ ਆਇਆ ਤੇ ਉਹ ਸਿਰ ਖੁਰਕਣ ਲੱਗ ਪਿਆ। ਵਕੀਲ ਨੇ ਉਹੀ ਪ੍ਰਸ਼ਨ ਦੋਹਰਾਇਆ। ਗਵਾਹ ਹੁਣ...
Read more
ਸੰਤਾ – ਕੱਲ ਸਾਡਾ ਬਾਪੂ ਖੂਹ ਵਿੱਚ ਡਿੱਗ ਗਿਆ ਅਤੇ ਜ਼ੋਰ-ਜ਼ੋਰ ਨਾਲ ਚੀਕਾਂ ਮਾਰਨ ਲੱਗ ਪਿਆ। ਬੰਤਾ – ਹੁਣ ਕੀ ਹਾਲ ਹੈ ਤੇਰੇ ਬਾਪੂ ਦਾ? ਸੰਤਾ – ਠੀਕ ਹੀ ਹੋਣਾ ਹੈ… ਕੱਲ੍ਹ ਦੀ ਖੂਹ ’ਚੋਂ ਆਵਾਜ਼ ਤਾਂ ਕੋਈ ਆਈ ਨਹੀਂ।
Read more
ਮਾਸਟਰ ਵਿਦਿਆਰਥੀ ਨੂੰ – ਓਏ ਮੈਂ ਤੈਨੂੰ ਕੁੱਤੇ ’ਤੇ ਇੱਕ ਲੇਖ ਲਿੱਖਣ ਲਈ ਕਿਹਾ ਸੀ, ਲਿਖਿਆ ਜਾਂ ਨਹੀਂ..? ਵਿਦਿਆਰਥੀ – ਸਰ, ਮੈਂ ਜਦੋਂ ਵੀ ਕੁੱਤੇ ’ਤੇ ਪੈਂਸਿਲ ਰੱਖਦਾ ਸੀ ਤਾਂ ਕੁੱਤਾ ਭੱਜ ਜਾਂਦਾ ਸੀ।
Read more
ਰਾਮ (ਸ਼ਾਮ ਨੂੰ) – ਯਾਰ ਤੈਨੂੰ ਪਤਾ ਹੈ ਦੁਨੀਆਂ ਵਿੱਚ ਇੱਕ ਅਜਿਹਾ ਦੇਸ਼ ਹੈ ਜਿਥੇ ਲੋਕ ਇੱਕ-ਇੱਕ ਮਹੀਨੇ ਤੱਕ ਨਹਾਉਂਦੇ ਹੀ ਨਹੀਂ। ਸ਼ਾਮ – ਪਤਾ ਨਹੀਂ, ਉਹ ਲੋਕ ਕਿਸ ਤਰ੍ਹਾਂ ਇੱਕ-ਇੱਕ ਮਹੀਨੇ ਤੱਕ ਬਿਨਾਂ ਨਹਾਤਿਆਂ ਰਹਿ ਜਾਂਦੇ ਹਨ, ਮੈਨੂੰ ਤਾਂ...
Read more
ਅਧਿਆਪਕ: ਜੁਰਮਾਨਾ ਮਾਫ਼ੀ ਲਈ ਅਰਜ਼ੀ ਲਿਖੋ | ਬੱਚਾ: ਜੁਰਮਾਨਾ ਕਿੰਨਾ ਹੈ, ਮੈਡਮ ਜੀ | ਅਧਿਆਪਕ: ਪੰਜ ਰੁਪਈਏ | ਬੱਚਾ: ਮੈਡਮ ਜੀ, ਆਹ ਲਓ ਪੰਜ ਰੁਪੈ, ਮੇਰੇ ਬਾਪੂ ਨੇ ਕਿਹਾ ਸੀ ਕਿ ਪੰਜ-ਦਸ ਰੁਪੈ ਪਿੱਛੇ ਬੇ-ਇਜ਼ਤੀ ਨਹੀਂ ਕਰਵਾਉਣੀ |
Read more
ਕੁੜੀ ਵਾਲੇ ਮੁੰਡਾ ਦੇਖਣ ਗਏ. ਮੁੰਡਾ ਸਰਕਾਰੀ ਨੌਕਰੀ ਲਗਿਆ ਸੀ ਪਰ ਸਰੀਰ ਤੋਂ ਬਾਹਲਾ ਪਤਲਾ ਸੀ ਕੁੜੀ ਆਲਿਆ ਨੇ ਆਪੋ ਚ ਗਲ ਕੀਤੀ ਤੇ ਮੁੰਡੇ ਆਲਿਆਂ ਨੂੰ ਥੋੜ੍ਹੀ ਦੇਰ ਬਾਅਦ ਆਉਣ ਦਾ ਕਹਿ ਕੇ ਬਾਹਰ ਚਲੇ ਗਏ. ਮੁੰਡੇ ਆਲਿਆਂ ਨੇ...
Read more