ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ,ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ! ਪੀੜ ਪਾ ਕੇ ਝਾਂਜਰਾ ਕਿੱਧਰ ਤੁਰੀ,ਕਿਹੜੇ ਪੱਤਣੀਂ ਗਮ ਦਾ ਮੇਲ ਜੁੜ ਗਿਆ! ਛੱਡ ਕੇ ਅਕਲਾਂ ਦ ਝਿੱਕਾ ਆਲ੍ਹਣਾ,ਉੜ ਗਿਆ ਹਿਜਰਾਂ ਦ ਪੰਛੀ ਉੜ ਗਿਆ! ਹੈ ਕੋਇ ਸੁਈ...
Read more
ਕੀ ਪੁਛਦਿਓ ਹਾਲ ਫਕੀਰਾਂ ਦਾਸਾਡਾ ਨਦੀਓਂ ਵਿਛੜੇ ਨੀਰਾਂ ਦਾਸਾਡਾ ਹੰਝ ਦੀ ਜੂਨੇ ਆਇਆਂ ਦਾਸਾਡਾ ਦਿਲ ਜਲਿਆ ਦਿਲਗੀਰਾਂ ਦਾ । ਇਹ ਜਾਣਦਿਆਂ ਕੁਝ ਸ਼ੋਖ ਜਿਹੇਰੰਗਾਂ ਦਾ ਹੀ ਨਾ ਤਸਵੀਰਾਂਜਦ ਹੱਟ ਗਏ ੳਸੀਂ ਇਸ਼ਕੇ ਦੀਮੁੱਲ ਕਰ ਬੈਠੇ ਤਸਵੀਰਾਂ ਦਾ ਸਾਨੂੰ ਲੱਖਾਂ ਦਾ...
Read more
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾਤੇਰੇ ਚੁੰਮਣ ਪਿਛਲੀ ਸੰਗ ਵਰਗਾਹੈ ਕਿਰਨਾਂ ਦੇ ਵਿਚ ਨਸ਼ਾ ਜਿਹਾਕਿਸੇ ਛੀਂਬੇ ਸੱਪ ਦੇ ਡੰਗ ਵਰਗਾਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ ਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨਤਾਰੀਖ ਮੇਰੇ ਨਾਂ ਕਰ ਦੇਵੇਇਹ ਦਿਨ ਅੱਜ ਤੇਰੇ ਰੰਗ ਵਰਗਾਮੈਨੂੰ...
Read more
ਗੀਤ ਦਾ ਤੁਰਦਾ ਕਾਫ਼ਲਾਮੁੜ ਹੋ ਗਿਆ ਬੇ-ਆਸਰਾਮੱਥੇ ‘ਤੇ ਹੋਣੀ ਲਿਖ ਗਈਇਕ ਖੂਬਸੂਰਤ ਹਾਦਸਾ! ਇਕ ਨਾਗ ਚਿੱਟੇ ਦਿਵਸ ਦਾਇਕ ਨਾਗ ਕਾਲੀ ਰਾਤ ਦਾਇਕ ਵਰਕ ਨੀਲਾ ਕਰ ਗਏਕਿਸੇ ਗੀਤ ਦੇ ਇਤਿਹਾਸ ਦਾ! ਸ਼ਬਦਾਂ ਦੇ ਕਾਲੇ ਥਲਾਂ ਵਿਚਮੇਰਾ ਗੀਤ ਸੀ ਜਦ ਮਰ ਰਿਹਾਉਹ...
Read more
ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆਕੀਕਣ ਅਰਘ ਚੜ੍ਹਾਵ ਵੇ,ਕਿਉਂ ਕੋਈ ਡਾਚੀ ਸਾਗਰ ਖਾਤਰ,ਮਾਰੂਥਲ ਛੱਡ ਜਾਵੇ ਵੇ ! ਕਰਮਾਂ ਦੀ ਮਹਿੰਦੀ ਦਾ ਸੱਜਣਾਰੰਗ ਕਿਵੇਂ ਦਸ ਚੜ੍ਹਦਾ ਵੇ,ਜੇ ਕਿਸਮਤ ਮਿਰਚਾਂ ਦੇ ਪੱਤਰਪੀਠ ਤਲੀ ‘ਤੇ ਲਾਵੇ ਵੇ ! ਗਮ ਦਾ ਮੋਤੀਆ ਉਤਰ ਆਇਆ,ਸਿਦਕ...
Read more
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾਤੀਰਥ ਹਾਂ ਅੱਜ ਚੱਲੇ!ਖੋਟੇ ਦੱਮ ਮੁਹੱਬਤ ਵਾਲੇ,ਬੰਨ੍ਹ ਉਮਰਾਂ ਦੇ ਪੱਲੇ ! ਸੱਦ ਸੁਨਿਆਰੇ ਪ੍ਰੀਤ-ਨਗਰ ਦੇ,ਇਕ ਇਕ ਕਰਕੇ ਮੋੜਾਂ,ਸੋਨਾ ਸਮਝ ਵਿਹਾਝੇ ਸਨ ਜੋਮੈਂ ਪਿੱਤਲ ਦੇ ਛੱਲੇ ! ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾਤੀਰਥ ਹਾਂ ਅੱਜ ਚੱਲੇ!ਯਾਦਾਂ...
Read more
ਤੇਰੀ ਯਾਦ ਅਸਾਨੂੰ ਮਣਸ ਕੇ,ਕੁਝ ਪੀੜਾਂ ਕਰ ਗਈ ਦਾਨ ਵੇ!ਸਾਡੇ ਗੀਤਾਂ ਰੱਖੇ ਰੋਜੜੇ-ਨਾ ਪੀਵਣ ਨਾ ਕੁਝ ਖਾਣ ਵੇ! ਮੇਰੇ ਲੇਖਾਂ ਦੀ ਬਾਂਹ ਵੇਖਿਓ,ਕੋਈ ਸੱਦਿਓ ਅਜ ਲੁਕਮਾਨ ਵੇ!ਇਕ ਜੁੱਗੜਾ ਹੋਇਆ ਅੱਥਰੇ,ਨਿੱਤ ਮਾੜੇ ਹੁੰਦੇ ਜਾਣ ਵੇ! ਮੈਂ ਭਰ ਦਿਆਂ ਕਟੋਰੜੇ,ਬੁੱਲ੍ਹ ਚੱਖਣ ਨਾ...
Read more
ਮੈਥੋਂ ਮੇਰਾ ਬਿਰਹਾ ਵੱਡਾਮੈਂ ਨਿੱਤ ਕੂਕ ਰਿਹਾਮੇਰੀ ਝੋਲੀ ਇੱਕੋ ਹੌਕਾਇਹਦੀ ਝੋਲੀ ਅਥਾਹ! ਬਾਲ-ਵਰੇਸੇ ਇਸ਼ਕ ਗਵਾਚਾਜ਼ਖਮੀ ਹੋ ਗਏ ਸਾਹ!ਮੇਰੇ ਹੋਠਾਂ ਵੇਖ ਲਈਚੁੰਮਣਾਂ ਦੀ ਜੂਨ ਹੰਢਾ! ਜੋ ਚੁੰਮਣ ਮੇਰੇ ਦਰ ‘ਤੇ ਖੜਿਆਇਕ ਅਧ ਵਾਰੀ ਆਮੁੜ ਉਹ ਭੁੱਲ ਕਦੇ ਨਾ ਲੰਘਿਆਏਸ ਦਰਾਂ ਦੇ...
Read more
ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾਦੇ ਜਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ ਮੁਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂਪੀੜਾਂ ਚ਼ ਹੰਝੂ ਘੋਲ ਕੇ ਦੇ ਜਾ ਦੋ ਆਤਸ਼ਾ ਕਾਗ਼ਜ ਦੀ...
Read more
ਰਾਤ ਗਈ ਕਰ ਤਾਰਾ ਤਾਰਾਰੋਇਆ ਦਿਲ ਦਾ ਦਰਦ ਅਧਾਰਾ ਰਾਤੀ ਈਕਣ ਸੜਿਆ ਸੀਨਾਅੰਬਰ ਤੱਪ ਗਿਆ ਚੰਗਿਆੜਾ ਅੱਖਾਂ ਹੋਇਆਂ ਹੰਝੂ ਹੰਝੂਦਿਲ ਦਾ ਸ਼ੀਸਾ ਪਾਰਾ ਪਾਰਾ ਹੁਣ ਤਾਂ ਮੇਰੇ ਦੋ ਹੀ ਸਾਥੀਇਕ ਹੌਕਾਂ ਇਕ ਹੰਝੂ ਖਾਰਾ ਮੈਂ ਬੂੱਝੇ ਦੀਵੇ ਦਾ ਧੂਆਂਕਿੰਝ ਕਰਾਂ...
Read more
ਉਹ ਸ਼ਹਿਰ ਸੀ , ਜਾਂ ਪਿੰਡ ਸੀਇਹਦਾ ਤੇ ਮੈਨੂੰ ਪਤਾ ਨਹੀਪਰ ਇਹ ਕਹਾਣੀ ਇਕ ਕਿਸੇਮੱਧ -ਵਰਗ ਜਿਹੇ ਘਰ ਦੀ ਹੈਜਿਸ ਦੀਆਂ ਇੱਟਾਂ ਦੇ ਵਿਚਸਦਿਆਂ ਪੁਰਾਣੀ ਘੁਟਣ ਸੀਤੇ ਜਿਸਦੇ ਥਿੰਦੀ ਚੁਲ ਤੇਮਾਵਾਂ ਦਾ ਦੁੱਧ ਸੀ ਰਿਝੱਦਾਨੂੰਹਾ ਧੀਆਂ ਦੇ ਲਾਲ ਚੂੜੇਦੋ ਕੁ...
Read more
ਪਰਦੇਸ ਵੱਸਣ ਵਾਲਿਆਰੋਜ ਜਦ ਆਥਣ ਦਾ ਤਾਰਾਅੰਬਰਾਂ ਤੇ ਚੜੇਗਾਕੋਈ ਯਾਦ ਤੈਨੂੰ ਕਰੇਗਾ !ਪਰਦੇਸ ਵੱਸਣ ਵਾਲਿਆ ! ਯਾਦ ਕਰ ਕੇ ਤੈਂਡੜੈਂਠੁਕਰਾਈ ਹਾਸੇ ਦੀ ਆਵਾਜ ,ਜਿਗਰ ਮੇਰਾ ਹਿਜਰ ਦੇਸੱਕਾਂ ਦੀ ਅੱਗ ਵਿਚ ਸੜੇਗਾ !ਪਰਦੇਸ ਵੱਸਣ ਵਾਲਿਆ ! ਤੇਰੇ ਤੇ ਮੇਰੇ ਵਾਕਣਾਂਹੀ ਫੂਕ...
Read more
ਮੇਰੇ ਨਾ ਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆਮੈਨੂੰ ਮੇਰੇ ‘ਤੇ ਆਪ ਹੀ ਰਹਿ ਰਹਿ ਕੇ ਤਰਸ ਆਇਆਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰ੍ਹਾਂ ਹੈਸੂਲੀ ‘ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆਇਕ ਵਕਤ ਸੀ ਕਿ ਆਪਣੇ, ਲਗਦੇ ਸੀ ਸਭ...
Read more
ਬੇਹਾ ਖੂਨਖੂਨ!ਬੇਹਾ ਖੁਨ!ਮੈਂ ਹਾਂ ਬੇਹਾ ਖੁਨਨਿੱਕੀ ਉਮਰੇ ਭੋਗ ਲਈਅਸਾਂ ਸੈ ਚੁੰਮਣਾਂ ਦੀ ਜੂਨਪਹਿਲਾ ਚੁੰਮਣ ਬਾਲ-ਵਰੇਸੇਟੁਰ ਸਾਡੇ ਦਰ ਆਇਆ!ਉਹ ਚੁਮੰਣ ਮਿੱਟੀ ਦੀ ਬਾਜ਼ੀਦੋ ਪਲ ਖੇਡ ਗਵਾਇਆ!ਦੂਜਾ ਚੁੰਮਣ ਜੋ ਸਾਨੂੰ ਜੁੜਿਆਉਹ ਸਾਡੇ ਮੇਚ ਨਾ ਆਇਆ!ਅੁਸ ਮਗਰੋਂ ਸੈ ਚੁੰਮਣ ਜੁੜਿਆਪਰ ਹੋਠੀਂ ਨਾ ਲਾਇਆ!ਮੁੜ...
Read more
ਇਕ ਕੁੜੀ ਜਿਦ੍ਹਾ ਨਾਂ ਮੁਹੱਬਤਗੁੰਮ ਹੈ- ਗੁੰਮ ਹੈ- ਗੁੰਮ ਹੈ!ਸਾਦ-ਮੁਰਾਦੀ ਸੁਹਣੀ ਫੱਬਤਗੁੰਮ ਹੈ- ਗੁੰਮ ਹੈ- ਗੁੰਮ ਹੈ!ਸੂਰਤ ਉਸ ਦੀ ਪਰੀਆਂ ਵਰਗੀਸੀਰਤ ਦੀ ਉਹ ਮਰੀਅਮ ਲਗਦੀਹਸਦੀ ਹੈ ਤਾਂ ਫੁੱਲ ਝੜਦੇ ਨੇਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀਲੰਮ-ਸਲੰਮੀ ਸਰੂ ਕੱਦ ਦੀਉਮਰ ਅਜੇ ਹੈ...
Read more
ਮੈਂ ਦੋਸਤੀ ਦੇ ਜਸ਼ਨ ‘ਤੇਇਹ ਗੀਤ ਜੋ ਅੱਜ ਪੜ੍ਹ ਰਿਹਾਂਮੈਂ ਦੋਸਤਾਂ ਦੀ ਦੋਸਤੀਦੀ ਨਜ਼ਰ ਇਸ ਨੂੰ ਕਰ ਰਿਹਾਂਮੈਂ ਦੋਸਤਾਂ ਲਈ ਫ਼ੇਰ ਅੱਜਇਕ ਵਾਰ ਸੂਲੀ ਚੜ੍ਹ ਰਿਹਾਂ।ਮੈਂ ਏਸ ਤੋਂ ਪਹਿਲਾਂ ਕਿ ਅੱਜ ਦੇਗੀਤ ਦੀ ਸੂਲੀ ਚੜ੍ਹਾਂਤੇ ਇਸ ਗੁਲਾਬੀ ਮਹਿਕਦੇਮੈਂ ਜਸ਼ਨ ਨੂੰ...
Read more
ਸੱਖਣਾ ਕਲਬੂਤਹੈ ਚਿਰ ਹੋਇਆਮੇਰਾ ਆਪਾ ਮੇਰੇ ਸੰਗ ਰੁੱਸ ਕੇਕਿਤੇ ਤੁਰ ਗਿਆ ਹੈਤੇ ਮੇਰੇ ਕੋਲ ਮੇਰਾਸੱਖਣਾ ਕਲਬੂਤ ਬਾਕੀ ਹੈਤੇ ਮੇਰੇ ਘਰ ਦੀ ਹਰ ਦੀਵਾਰ ‘ਤੇਛਾਈ ਉਦਾਸੀ ਹੈਹੈ ਚਿਰ ਹੋਇਆਮੇਰਾ ਆਪਾ ਮੇਰੇ ਸੰਗ ਰੁੱਸ ਕੇਕਿਤੇ ਤੁਰ ਗਿਆ ਹੈਤੇ ਮੇਰਾ ਘਰ ਉਹਦੇ ਤੁਰ...
Read more
ਉਹ ਜਦ ਮਿਲਦਾ ਮੁਸਕਾਂਦਾਤੇ ਗੱਲਾਂ ਕਰਦਾ ਹੈਸਾਦ-ਮੁਰਾਦਾ ਆਸ਼ਕ ਚਿਹਰਾਝਮ ਝਮ ਕਰਦਾ ਹੈਨਿਰਮਲ ਚੋਅ ਦੇ ਜਲ ਵਿਚਪਹੁ ਦਾ ਸੂਰਜ ਤਰਦਾ ਹੈਕੁਹਰਾਈਆਂ ਅੱਖੀਆਂ ਵਿਚਘਿਉ ਦਾ ਦੀਵਾ ਬਲਦਾ ਹੈਲੋਕ ਗੀਤ ਦਾ ਬੋਲਦੰਦਾਸੀ ਅੱਗ ਵਿਚ ਸੜਦਾ ਹੈਬੂਰੀ ਆਈ ਅੰਬਾਂ ‘ਤੇਪੁਰਵੱਈਆ ਵਗਦਾ ਹੈਝਿੜੀਆਂ ਦੇ ਵਿਚ...
Read more
ਨੀ ਜਿੰਦੇ ਤੇਰਾ ਯਾਰ,ਮੈਂ ਤੈਨੂੰ ਕਿੰਜ ਮਿਲਾਵਾਂ !ਕਿੱਥੋਂ ਨੀ ਮੈਂ ਸ਼ੱਤਬਰਗੇ ਦੀ,ਤੈਨੂੰ ਮਹਿਕ ਪਿਆਵਾਂ ! ਕਿਹੜੀ ਨਗਰੀ 'ਚ ਤੇਰੇ ਚੰਨ ਦੀ-ਡਲੀ ਵੱਸਦੀ ਹੈ ਜਿੰਦੇ ?ਕਿੱਤ ਵੱਲੇ ਨੀ ਅਜ ਨੀਝਾਂ ਦੇ-ਮੈਂ ਕਾਗ ਉਡਾਵਾਂ ? ਚੰਗਾ ਹੈ ਹਸ਼ਰ ਤੱਕ ਨਾ ਮਿਲੇਮੋਤੀਆਂ ਵਾਲਾ,ਦੂਰੋਂ...
Read more
ਥੱਬਾ ਕੁ ਜ਼ੁਲਫਾਂ ਵਾਲਿਆ lਮੇਰੇ ਸੋਹਣਿਆਂ ਮੇਰੇ ਲਾੜਿਆ lਅੜਿਆ ਵੇ ਤੇਰੀ ਯਾਦ ਨੇ,ਕੱਢ ਕੇ ਕਲੇਜ਼ਾ ਖਾਲਿਆ lਥੱਬਾ ਕੁ ਜ਼ੁਲਫਾਂ ਵਾਲਿਆ lਥੱਬਾ ਕੁ ਜ਼ੁਲਫਾਂ ਵਾਲਿਆ l ਔਹ ਮਾਰ ਲਹਿੰਦੇ ਵੱਲ ਨਿਗਾਹ lਅਜ ਹੋ ਗਿਆ ਸੂਰਜ ਜ਼ਬਾ lਏਕਮ ਦਾ ਚੰਨ ਫਿੱਕਾ ਜਿਹਾ,ਅਜ...
Read more