Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Shop
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi Pepole / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alfabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools

Kavitavaan ਕਵਿਤਾਵਾਂ

ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ
16th April 2011 08:04:08
ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ,ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ! ਪੀੜ ਪਾ ਕੇ ਝਾਂਜਰਾ ਕਿੱਧਰ ਤੁਰੀ,ਕਿਹੜੇ ਪੱਤਣੀਂ ਗਮ ਦਾ ਮੇਲ ਜੁੜ ਗਿਆ! ਛੱਡ ਕੇ ਅਕਲਾਂ ਦ ਝਿੱਕਾ ਆਲ੍ਹਣਾ,ਉੜ ਗਿਆ ਹਿਜਰਾਂ ਦ ਪੰਛੀ ਉੜ ਗਿਆ! ਹੈ ਕੋਇ ਸੁਈ ਕੰਧੂਈ ਦੋਸਤੋ,ਵਕਤ ਦੇ ਪੈਰਾਂ ਚ ਕੰਡਾ ਪੁੜ ਗਿਆ! ਸ਼ੁਹਰਤਾਂ ਦੀ...
Read more
ਕੀ ਪੁਛਦਿਓ ਹਾਲ ਫਕੀਰਾਂ ਦਾ
16th April 2011 08:05:11
ਕੀ ਪੁਛਦਿਓ ਹਾਲ ਫਕੀਰਾਂ ਦਾਸਾਡਾ ਨਦੀਓਂ ਵਿਛੜੇ ਨੀਰਾਂ ਦਾਸਾਡਾ ਹੰਝ ਦੀ ਜੂਨੇ ਆਇਆਂ ਦਾਸਾਡਾ ਦਿਲ ਜਲਿਆ ਦਿਲਗੀਰਾਂ ਦਾ । ਇਹ ਜਾਣਦਿਆਂ ਕੁਝ ਸ਼ੋਖ ਜਿਹੇਰੰਗਾਂ ਦਾ ਹੀ ਨਾ ਤਸਵੀਰਾਂਜਦ ਹੱਟ ਗਏ ੳਸੀਂ ਇਸ਼ਕੇ ਦੀਮੁੱਲ ਕਰ ਬੈਠੇ ਤਸਵੀਰਾਂ ਦਾ ਸਾਨੂੰ ਲੱਖਾਂ ਦਾ ਤਨ ਲੱਭ ਗਿਆਪਰ ਇਕ ਦਾ ਮਨ ਵੀ ਨਾ ਮਿਲਿਆਕਿਆ ਲਿਖਿਆ...
Read more
ਕਰਜ਼
16th April 2011 08:06:27
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾਤੇਰੇ ਚੁੰਮਣ ਪਿਛਲੀ ਸੰਗ ਵਰਗਾਹੈ ਕਿਰਨਾਂ ਦੇ ਵਿਚ ਨਸ਼ਾ ਜਿਹਾਕਿਸੇ ਛੀਂਬੇ ਸੱਪ ਦੇ ਡੰਗ ਵਰਗਾਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ ਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨਤਾਰੀਖ ਮੇਰੇ ਨਾਂ ਕਰ ਦੇਵੇਇਹ ਦਿਨ ਅੱਜ ਤੇਰੇ ਰੰਗ ਵਰਗਾਮੈਨੂੰ ਅਮਰ ਜਹਾਂ ਵਿਚ ਕਰ ਦੇਵੇਮੇਰੀ ਮੌਤ ਦਾ ਜੁਰਮ ਕਬੂਲ ਕਰੇਮੇਰਾ...
Read more
ਹਾਦਸਾ!
16th April 2011 08:10:13
ਗੀਤ ਦਾ ਤੁਰਦਾ ਕਾਫ਼ਲਾਮੁੜ ਹੋ ਗਿਆ ਬੇ-ਆਸਰਾਮੱਥੇ ‘ਤੇ ਹੋਣੀ ਲਿਖ ਗਈਇਕ ਖੂਬਸੂਰਤ ਹਾਦਸਾ! ਇਕ ਨਾਗ ਚਿੱਟੇ ਦਿਵਸ ਦਾਇਕ ਨਾਗ ਕਾਲੀ ਰਾਤ ਦਾਇਕ ਵਰਕ ਨੀਲਾ ਕਰ ਗਏਕਿਸੇ ਗੀਤ ਦੇ ਇਤਿਹਾਸ ਦਾ! ਸ਼ਬਦਾਂ ਦੇ ਕਾਲੇ ਥਲਾਂ ਵਿਚਮੇਰਾ ਗੀਤ ਸੀ ਜਦ ਮਰ ਰਿਹਾਉਹ ਗੀਤ ਤੇਰੀ ਪੈੜ ਨੂੰਮੁੜ ਮੁੜ ਪਿਆ ਸੀ ਝਾਕਦਾ! ਅੰਬਰ ਦੀ...
Read more
ਮਿਰਚਾਂ ਦੇ ਪੱਤਰ
16th April 2011 08:11:09
ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆਕੀਕਣ ਅਰਘ ਚੜ੍ਹਾਵ ਵੇ,ਕਿਉਂ ਕੋਈ ਡਾਚੀ ਸਾਗਰ ਖਾਤਰ,ਮਾਰੂਥਲ ਛੱਡ ਜਾਵੇ ਵੇ ! ਕਰਮਾਂ ਦੀ ਮਹਿੰਦੀ ਦਾ ਸੱਜਣਾਰੰਗ ਕਿਵੇਂ ਦਸ ਚੜ੍ਹਦਾ ਵੇ,ਜੇ ਕਿਸਮਤ ਮਿਰਚਾਂ ਦੇ ਪੱਤਰਪੀਠ ਤਲੀ ‘ਤੇ ਲਾਵੇ ਵੇ ! ਗਮ ਦਾ ਮੋਤੀਆ ਉਤਰ ਆਇਆ,ਸਿਦਕ ਮੇਰੇ ਦੇ ਨੈਣੀ ਵੇ,ਪ੍ਰੀਤ-ਨਗਰ ਦਾ ਪੈਂਡਾ ਔਖਾ,ਜਿੰਦੜੀ ਕਿੰਜ ਮੁਕਾਵੇ ਵੇ...
Read more
ਤੀਰਥ
16th April 2011 08:12:00
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾਤੀਰਥ ਹਾਂ ਅੱਜ ਚੱਲੇ!ਖੋਟੇ ਦੱਮ ਮੁਹੱਬਤ ਵਾਲੇ,ਬੰਨ੍ਹ ਉਮਰਾਂ ਦੇ ਪੱਲੇ ! ਸੱਦ ਸੁਨਿਆਰੇ ਪ੍ਰੀਤ-ਨਗਰ ਦੇ,ਇਕ ਇਕ ਕਰਕੇ ਮੋੜਾਂ,ਸੋਨਾ ਸਮਝ ਵਿਹਾਝੇ ਸਨ ਜੋਮੈਂ ਪਿੱਤਲ ਦੇ ਛੱਲੇ ! ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾਤੀਰਥ ਹਾਂ ਅੱਜ ਚੱਲੇ!ਯਾਦਾਂ ਦਾ ਇਕ ਮਿੱਸਾ ਟੁੱਕਰ,ਬੰਨ੍ਹ ਉਮਰਾ ਦੇ ਪੱਲੇ ਕਰਾਂ ਸਰਾਧ ਪਰੋਹਤ...
Read more
ਰੋਜੜੇ
16th April 2011 08:12:41
ਤੇਰੀ ਯਾਦ ਅਸਾਨੂੰ ਮਣਸ ਕੇ,ਕੁਝ ਪੀੜਾਂ ਕਰ ਗਈ ਦਾਨ ਵੇ!ਸਾਡੇ ਗੀਤਾਂ ਰੱਖੇ ਰੋਜੜੇ-ਨਾ ਪੀਵਣ ਨਾ ਕੁਝ ਖਾਣ ਵੇ! ਮੇਰੇ ਲੇਖਾਂ ਦੀ ਬਾਂਹ ਵੇਖਿਓ,ਕੋਈ ਸੱਦਿਓ ਅਜ ਲੁਕਮਾਨ ਵੇ!ਇਕ ਜੁੱਗੜਾ ਹੋਇਆ ਅੱਥਰੇ,ਨਿੱਤ ਮਾੜੇ ਹੁੰਦੇ ਜਾਣ ਵੇ! ਮੈਂ ਭਰ ਦਿਆਂ ਕਟੋਰੜੇ,ਬੁੱਲ੍ਹ ਚੱਖਣ ਨਾ ਮੁਸਕਾਣ ਵੇ!ਮੇਰੇ ਦੀਦੇ ਅੱਜ ਬਦੀਦੜੇ,ਪਏ ਨੀਂਦਾਂ ਤੋਨ ਸ਼ਰਮਾਣ ਵੇ! ਅਸਾਂ...
Read more
ਬਿਰਹਾ
16th April 2011 08:13:49
ਮੈਥੋਂ ਮੇਰਾ ਬਿਰਹਾ ਵੱਡਾਮੈਂ ਨਿੱਤ ਕੂਕ ਰਿਹਾਮੇਰੀ ਝੋਲੀ ਇੱਕੋ ਹੌਕਾਇਹਦੀ ਝੋਲੀ ਅਥਾਹ! ਬਾਲ-ਵਰੇਸੇ ਇਸ਼ਕ ਗਵਾਚਾਜ਼ਖਮੀ ਹੋ ਗਏ ਸਾਹ!ਮੇਰੇ ਹੋਠਾਂ ਵੇਖ ਲਈਚੁੰਮਣਾਂ ਦੀ ਜੂਨ ਹੰਢਾ! ਜੋ ਚੁੰਮਣ ਮੇਰੇ ਦਰ ‘ਤੇ ਖੜਿਆਇਕ ਅਧ ਵਾਰੀ ਆਮੁੜ ਉਹ ਭੁੱਲ ਕਦੇ ਨਾ ਲੰਘਿਆਏਸ ਦਰਾਂ ਦੇ ਰਾਹ! ਮੈਂ ਉਹਨੂੰ ਨਿੱਤ ਉਡੀਕਣ ਬੈਠਾਥੱਕਿਆ ਔਂਸੀਆਂ ਪਾਮੈਨੂੰ ਉਹ ਚੁੰਮਣ...
Read more
ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ
16th April 2011 08:15:39
ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾਦੇ ਜਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ ਮੁਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂਪੀੜਾਂ ਚ਼ ਹੰਝੂ ਘੋਲ ਕੇ ਦੇ ਜਾ ਦੋ ਆਤਸ਼ਾ ਕਾਗ਼ਜ ਦੀ ਕੋਰੀ ਰੀਝ ਹੈ ਚੁਪ ਚਾਪ ਵੇਖਦੀਸ਼ਬਦਾਂ ਦੇ ਥਲ ਚ ਭਟਕਦਾ...
Read more
ਲਾਰਾ
16th April 2011 08:16:15
ਰਾਤ ਗਈ ਕਰ ਤਾਰਾ ਤਾਰਾਰੋਇਆ ਦਿਲ ਦਾ ਦਰਦ ਅਧਾਰਾ ਰਾਤੀ ਈਕਣ ਸੜਿਆ ਸੀਨਾਅੰਬਰ ਤੱਪ ਗਿਆ ਚੰਗਿਆੜਾ ਅੱਖਾਂ ਹੋਇਆਂ ਹੰਝੂ ਹੰਝੂਦਿਲ ਦਾ ਸ਼ੀਸਾ ਪਾਰਾ ਪਾਰਾ ਹੁਣ ਤਾਂ ਮੇਰੇ ਦੋ ਹੀ ਸਾਥੀਇਕ ਹੌਕਾਂ ਇਕ ਹੰਝੂ ਖਾਰਾ ਮੈਂ ਬੂੱਝੇ ਦੀਵੇ ਦਾ ਧੂਆਂਕਿੰਝ ਕਰਾਂ ਰੋਸ਼ਨ ਦੁਆਰਾ ਮਰਨਾ ਚਾਹਿਆ ਮੌਤ ਨਾ ਆਈਮੌਤ ਵੀ ਮੈਨੂੰ ਦੇ...
Read more
ਗ਼ੱਦਾਰ
16th April 2011 08:19:38
ਉਹ ਸ਼ਹਿਰ ਸੀ , ਜਾਂ ਪਿੰਡ ਸੀਇਹਦਾ ਤੇ ਮੈਨੂੰ ਪਤਾ ਨਹੀਪਰ ਇਹ ਕਹਾਣੀ ਇਕ ਕਿਸੇਮੱਧ -ਵਰਗ ਜਿਹੇ ਘਰ ਦੀ ਹੈਜਿਸ ਦੀਆਂ ਇੱਟਾਂ ਦੇ ਵਿਚਸਦਿਆਂ ਪੁਰਾਣੀ ਘੁਟਣ ਸੀਤੇ ਜਿਸਦੇ ਥਿੰਦੀ ਚੁਲ ਤੇਮਾਵਾਂ ਦਾ ਦੁੱਧ ਸੀ ਰਿਝੱਦਾਨੂੰਹਾ ਧੀਆਂ ਦੇ ਲਾਲ ਚੂੜੇਦੋ ਕੁ ਦਿਨ ਲਈ ਛਣਕਦੇਤੇ ਦੋ ਕੁ ਦਿਨ ਲਈ ਚਮਕਦੇਤੇ ਫੇਰ ਮੈਲੇ...
Read more
ਪਰਦੇਸ ਵੱਸਣ ਵਾਲਿਆ
16th April 2011 08:20:37
ਪਰਦੇਸ ਵੱਸਣ ਵਾਲਿਆਰੋਜ ਜਦ ਆਥਣ ਦਾ ਤਾਰਾਅੰਬਰਾਂ ਤੇ ਚੜੇਗਾਕੋਈ ਯਾਦ ਤੈਨੂੰ ਕਰੇਗਾ !ਪਰਦੇਸ ਵੱਸਣ ਵਾਲਿਆ ! ਯਾਦ ਕਰ ਕੇ ਤੈਂਡੜੈਂਠੁਕਰਾਈ ਹਾਸੇ ਦੀ ਆਵਾਜ ,ਜਿਗਰ ਮੇਰਾ ਹਿਜਰ ਦੇਸੱਕਾਂ ਦੀ ਅੱਗ ਵਿਚ ਸੜੇਗਾ !ਪਰਦੇਸ ਵੱਸਣ ਵਾਲਿਆ ! ਤੇਰੇ ਤੇ ਮੇਰੇ ਵਾਕਣਾਂਹੀ ਫੂਕ ਦਿੱਤਾ ਜਾਏਗਾ ,ਜੋ ਯਾਰ ਸਾਡੀ ਮੋਤ ਤੇਆ ਮਰਸੀਆ ਵੀ ਪੜੇਗਾ...
Read more
ਸਾਇਆ
16th April 2011 08:21:47
ਮੇਰੇ ਨਾ ਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆਮੈਨੂੰ ਮੇਰੇ ‘ਤੇ ਆਪ ਹੀ ਰਹਿ ਰਹਿ ਕੇ ਤਰਸ ਆਇਆਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰ੍ਹਾਂ ਹੈਸੂਲੀ ‘ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆਇਕ ਵਕਤ ਸੀ ਕਿ ਆਪਣੇ, ਲਗਦੇ ਸੀ ਸਭ ਪਰਾਏਇਕ ਵਕਤ ਹੈ ਮੈਂ ਖੁਦ ਲਈ ਅੱਜ ਆਪ ਹਾਂ ਪਰਾਇਆਮੇਰੇ...
Read more
ਬੇਹਾ ਖੂਨ
16th April 2011 08:22:14
ਬੇਹਾ ਖੂਨਖੂਨ!ਬੇਹਾ ਖੁਨ!ਮੈਂ ਹਾਂ ਬੇਹਾ ਖੁਨਨਿੱਕੀ ਉਮਰੇ ਭੋਗ ਲਈਅਸਾਂ ਸੈ ਚੁੰਮਣਾਂ ਦੀ ਜੂਨਪਹਿਲਾ ਚੁੰਮਣ ਬਾਲ-ਵਰੇਸੇਟੁਰ ਸਾਡੇ ਦਰ ਆਇਆ!ਉਹ ਚੁਮੰਣ ਮਿੱਟੀ ਦੀ ਬਾਜ਼ੀਦੋ ਪਲ ਖੇਡ ਗਵਾਇਆ!ਦੂਜਾ ਚੁੰਮਣ ਜੋ ਸਾਨੂੰ ਜੁੜਿਆਉਹ ਸਾਡੇ ਮੇਚ ਨਾ ਆਇਆ!ਅੁਸ ਮਗਰੋਂ ਸੈ ਚੁੰਮਣ ਜੁੜਿਆਪਰ ਹੋਠੀਂ ਨਾ ਲਾਇਆ!ਮੁੜ ਨਾ ਪਾਪ ਕਮਾਇਆ!!ਪਰ ਇਹ ਕੇਹਾ ਅੱਜ ਦਾ ਚੁੰਮਣਗਲ ਸਾਡੇ ਲੱਗ...
Read more
ਨਾਂ ਮੁਹੱਬਤ
16th April 2011 08:22:59
ਇਕ ਕੁੜੀ ਜਿਦ੍ਹਾ ਨਾਂ ਮੁਹੱਬਤਗੁੰਮ ਹੈ- ਗੁੰਮ ਹੈ- ਗੁੰਮ ਹੈ!ਸਾਦ-ਮੁਰਾਦੀ ਸੁਹਣੀ ਫੱਬਤਗੁੰਮ ਹੈ- ਗੁੰਮ ਹੈ- ਗੁੰਮ ਹੈ!ਸੂਰਤ ਉਸ ਦੀ ਪਰੀਆਂ ਵਰਗੀਸੀਰਤ ਦੀ ਉਹ ਮਰੀਅਮ ਲਗਦੀਹਸਦੀ ਹੈ ਤਾਂ ਫੁੱਲ ਝੜਦੇ ਨੇਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀਲੰਮ-ਸਲੰਮੀ ਸਰੂ ਕੱਦ ਦੀਉਮਰ ਅਜੇ ਹੈ ਮਰ ਕੇ ਅੱਗ ਦੀਪਰ ਨੈਣਾਂ ਦੀ ਗੱਲ ਸਮਝਦੀ।ਗੁੰਮਿਆ ਜਨਮ ਜਨਮ...
Read more
ਮਸੀਹਾ
16th April 2011 08:23:55
ਮੈਂ ਦੋਸਤੀ ਦੇ ਜਸ਼ਨ ‘ਤੇਇਹ ਗੀਤ ਜੋ ਅੱਜ ਪੜ੍ਹ ਰਿਹਾਂਮੈਂ ਦੋਸਤਾਂ ਦੀ ਦੋਸਤੀਦੀ ਨਜ਼ਰ ਇਸ ਨੂੰ ਕਰ ਰਿਹਾਂਮੈਂ ਦੋਸਤਾਂ ਲਈ ਫ਼ੇਰ ਅੱਜਇਕ ਵਾਰ ਸੂਲੀ ਚੜ੍ਹ ਰਿਹਾਂ।ਮੈਂ ਏਸ ਤੋਂ ਪਹਿਲਾਂ ਕਿ ਅੱਜ ਦੇਗੀਤ ਦੀ ਸੂਲੀ ਚੜ੍ਹਾਂਤੇ ਇਸ ਗੁਲਾਬੀ ਮਹਿਕਦੇਮੈਂ ਜਸ਼ਨ ਨੂੰ ਸੋਗੀ ਕਰਾਂਮੈਂ ਸੋਚਦਾ ਕਿ ਜੁਲਫ਼ ਦਾ ਨਹੀਂਜੁਲਮ ਦਾ ਨਗ਼ਮਾ ਪੜ੍ਹਾਂਤੇ...
Read more
ਸੱਖਣਾ ਕਲਬੂਤ
16th April 2011 08:24:58
ਸੱਖਣਾ ਕਲਬੂਤਹੈ ਚਿਰ ਹੋਇਆਮੇਰਾ ਆਪਾ ਮੇਰੇ ਸੰਗ ਰੁੱਸ ਕੇਕਿਤੇ ਤੁਰ ਗਿਆ ਹੈਤੇ ਮੇਰੇ ਕੋਲ ਮੇਰਾਸੱਖਣਾ ਕਲਬੂਤ ਬਾਕੀ ਹੈਤੇ ਮੇਰੇ ਘਰ ਦੀ ਹਰ ਦੀਵਾਰ ‘ਤੇਛਾਈ ਉਦਾਸੀ ਹੈਹੈ ਚਿਰ ਹੋਇਆਮੇਰਾ ਆਪਾ ਮੇਰੇ ਸੰਗ ਰੁੱਸ ਕੇਕਿਤੇ ਤੁਰ ਗਿਆ ਹੈਤੇ ਮੇਰਾ ਘਰ ਉਹਦੇ ਤੁਰ ਜਾਣ ਪਿੱਛੋਂਝੁਰ ਰਿਹਾ ਹੈ।ਉਹ ਅਕਸਰ ਬਹੁਤ ਡੂੰਘੀ ਰਾਤ ਗਏ ਹੀਘਰ...
Read more
ਚਿਹਰਾ
16th April 2011 08:25:31
ਉਹ ਜਦ ਮਿਲਦਾ ਮੁਸਕਾਂਦਾਤੇ ਗੱਲਾਂ ਕਰਦਾ ਹੈਸਾਦ-ਮੁਰਾਦਾ ਆਸ਼ਕ ਚਿਹਰਾਝਮ ਝਮ ਕਰਦਾ ਹੈਨਿਰਮਲ ਚੋਅ ਦੇ ਜਲ ਵਿਚਪਹੁ ਦਾ ਸੂਰਜ ਤਰਦਾ ਹੈਕੁਹਰਾਈਆਂ ਅੱਖੀਆਂ ਵਿਚਘਿਉ ਦਾ ਦੀਵਾ ਬਲਦਾ ਹੈਲੋਕ ਗੀਤ ਦਾ ਬੋਲਦੰਦਾਸੀ ਅੱਗ ਵਿਚ ਸੜਦਾ ਹੈਬੂਰੀ ਆਈ ਅੰਬਾਂ ‘ਤੇਪੁਰਵੱਈਆ ਵਗਦਾ ਹੈਝਿੜੀਆਂ ਦੇ ਵਿਚ ਕਾਲਾ ਬੱਦਲਛਮ ਛਮ ਵਰ੍ਹਦਾ ਹੈਆਸ਼ਕ, ਪੀਰ, ਫਕੀਰ ਕੋਈ ਸਾਈਂਦੋਹਰੇ ਪੜ੍ਹਦਾ...
Read more
ਆਸ
16th April 2011 08:26:46
ਨੀ ਜਿੰਦੇ ਤੇਰਾ ਯਾਰ,ਮੈਂ ਤੈਨੂੰ ਕਿੰਜ ਮਿਲਾਵਾਂ !ਕਿੱਥੋਂ ਨੀ ਮੈਂ ਸ਼ੱਤਬਰਗੇ ਦੀ,ਤੈਨੂੰ ਮਹਿਕ ਪਿਆਵਾਂ ! ਕਿਹੜੀ ਨਗਰੀ 'ਚ ਤੇਰੇ ਚੰਨ ਦੀ-ਡਲੀ ਵੱਸਦੀ ਹੈ ਜਿੰਦੇ ?ਕਿੱਤ ਵੱਲੇ ਨੀ ਅਜ ਨੀਝਾਂ ਦੇ-ਮੈਂ ਕਾਗ ਉਡਾਵਾਂ ? ਚੰਗਾ ਹੈ ਹਸ਼ਰ ਤੱਕ ਨਾ ਮਿਲੇਮੋਤੀਆਂ ਵਾਲਾ,ਦੂਰੋਂ ਹੀ ਸ਼ਬਦ ਭੇਹਰੀ ਦਾਲੱਗਦਾ ਹੈ ਸੁਹਾਵਾਂ ! ਅੱਸੂ 'ਚ ਤਾਂ...
Read more
ਥੱਬਾ ਕੁ ਜ਼ੁਲਫਾਂ ਵਾਲਿਆ l
16th April 2011 08:27:22
ਥੱਬਾ ਕੁ ਜ਼ੁਲਫਾਂ ਵਾਲਿਆ lਮੇਰੇ ਸੋਹਣਿਆਂ ਮੇਰੇ ਲਾੜਿਆ lਅੜਿਆ ਵੇ ਤੇਰੀ ਯਾਦ ਨੇ,ਕੱਢ ਕੇ ਕਲੇਜ਼ਾ ਖਾਲਿਆ lਥੱਬਾ ਕੁ ਜ਼ੁਲਫਾਂ ਵਾਲਿਆ lਥੱਬਾ ਕੁ ਜ਼ੁਲਫਾਂ ਵਾਲਿਆ l ਔਹ ਮਾਰ ਲਹਿੰਦੇ ਵੱਲ ਨਿਗਾਹ lਅਜ ਹੋ ਗਿਆ ਸੂਰਜ ਜ਼ਬਾ lਏਕਮ ਦਾ ਚੰਨ ਫਿੱਕਾ ਜਿਹਾ,ਅਜ ਬਦਲੀਆਂ ਨੇ ਖਾ ਲਿਆ lਅਸਾਂ ਦੀਦਿਆਂ ਦੇ ਵਿਹਰੜੇ,ਹੰਝੂਆਂ ਦਾ ਪੋਚਾ...
Read more
  • 1
  • 2
  • 3
  • 4
  • …
  • 42
  • 43

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alfabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ
  • Volunteer
  • Awards

©2023 ਪੰਜਾਬੀ ਮਾਂ ਬੋਲੀ. All rights reserved.

Designed by OXO Solutions®