ਭੇਜੀਂ ਨੀ ਅੰਮਾ ਰਾਣੀ ਸੂਹੜੇਸੂਹਿਆਂ ਦੇ ਦਿਨ ਚਾਰਸਾਵਣ ਆਇਆ ਕਿੱਕੂੰ ਨੀ ਭੇਜਾਂ ਸੂਹੜੇਪਿਓ ਤੇਰਾ ਪਰਦੇਸਸਾਵਣ ਆਇਆ ਲਿਖ ਲਿਖ ਭੇਜਾਂ ਬਾਬਲ ਚੀਰੀਆਂਤੂੰ ਪਰਦੇਸਾਂ ਤੋਂ ਆਸਾਵਣ ਆਇਆ ਕਿੱਕੂੰ ਨੀ ਆਵਾਂ ਜਾਈਏ ਮੇਰੀਏਨਦੀਆਂ ਨੇ ਲਿਆ ਨੀ ਉਛਾਲਸਾਵਣ ਆਇਆ ਪਾਵੋ ਵੇ ਮਲਾਹੋ ਬੇੜੀਆਂਮੇਰਾ ਬਾਬਲ...
Read more
ਪੱਗ ਵੀ ਲਿਆਇਆ ਮੰਗ ਕੇ ਜੀਜਾਕੁੜਤਾ ਲਿਆਇਆ ਵੇ ਚੁਰਾਚਾਦਰਾ ਮੇਰੇ ਵੀਰ ਦਾਮੈਂ ਤਾਂ ਐਥੇ ਲਊਂ ਲੁਹਾਵੇ ਜੀਜਾ ਮੇਰਿਆ ਕੀ ਗੱਲ ਪੁੱਛਾਂ ਲਾੜਿਆਕੀ ਗੱਲ ਪੁੱਛਾਂ ਵੇਨਾ ਤੇਰੀ ਦਾੜੀ ਭੌਂਦਆਂਨਾ ਤੇਰੀਆ ਮੁੱਛਾਂ ਵੇਬੋਕ ਦੀ ਲਾ ਲੈ ਦਾੜੀਚੂਹੇ ਦੀਆ ਮੁੱਛਾਂ ਲੁਆ ਭੱਜ ਜਾ,ਭੱਜ...
Read more