੧ ਛੱਲਾ ਮਾਰਿਆ ਕੁਤੀ ਨੂੰ ਛੋੜੀਂ ਵੈਨਾਂ ਏਂ ਸੁਤੀ ਨੂੰ, ਚੁਮਸਾਂ ਯਾਰ ਦੀ ਜੁੱਤੀ ਨੂੰ, ਸੁਣ ਮੇਰਾ ਚੰਨ ਵੇ, ਕਲੀ ਛੋੜ ਨ ਵੰਝ ਵੇ । ੨ ਛੱਲਾ ਉਤਲੇ ਪਾਂ ਦੂੰ ਲਦੇ ਯਾਰ ਗੁਵਾਂਢੂੰ, ਰੁਨੀਂ ਬਦਲੀ ਵਾਂਗੂੰ । ਸੁਣ ਮੇਰਾ ਮਾਹੀ...
Read more
ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ ਵਿਸਾਖ ਨਾ ਜਾਈਂ ਚੰਨਾ, ਚੰਬਾ ਮੌਲਿਆ ਜੇਠ ਨਾ ਜਾਈਂ ਚੰਨਾ, ਲੂਆਂ ਲੂੰਹਦੀਆਂ ਹਾੜ ਨਾ ਜਾਈਂ ਚੰਨਾਂ, ਧੁੱਪਾਂ ਡਾਢੀਆਂ ਸਾਵਣ ਨਾ ਜਾਈਂ ਚੰਨਾ, ਲੱਗੀਆਂ ਝੜੀਆਂ ਭਾਦਰੋਂ ਨਾ ਜਾਈਂ ਚੰਨਾ, ਝੂਲੀਏ ਝੂਲਣਾ ਅੱਸੂ ਨਾ ਜਾਈਂ...
Read more
ਸੁੰਦਰ ਮੁੰਦਰੀਏ - ਹੋ! ਤੇਰਾ ਕੌਣ ਵਿਚਾਰਾ - ਹੋ! ਦੁੱਲਾ ਭੱਟੀ ਵਾਲਾ - ਹੋ! ਦੁੱਲੇ ਧੀ ਵਿਆਹੀ - ਹੋ! ਸੇਰ ਸੱਕਰ ਆਈ - ਹੋ! ਕੁੜੀ ਦੇ ਬੋਝੇ ਪਾਈ - ਹੋ! ਕੁੜੀ ਦਾ ਲਾਲ ਪਟਾਕਾ - ਹੋ! ਕੁੜੀ ਦਾ ਸਾਲੂ ਪਾਟਾ...
Read more
ਹੁੱਲੇ ਨੀ ਮਾਈਏ ਹੁੱਲੇ । ਇਸ ਬੇਰੀ ਦੇ ਪੱਤਰ ਝੁੱਲੇ । ਦੋ ਝੁੱਲ ਪਈਆਂ ਖ਼ਜੂਰਾਂ । ਖ਼ਜੂਰਾਂ ਦੇ ਮੇਵੇ ਮਿੱਠੇ । ਖ਼ਜੂਰਾਂ ਨੇ ਸੁਟਿਆ ਮੇਵਾ । ਇਸ ਮੁੰਡੇ ਦਾ ਕਰੋ ਮੰਗੇਵਾ । ਮੁੰਡੇ ਦੀ ਵਹੁਟੀ ਨਿੱਕੜੀ । ਘਿਓ ਖਾਂਦੀ ਚੂਰੀ...
Read more
ਤਿਲ ਚੌਲੀਏ ਨੀਂ ਤਿਲ ਛੱਟੇ ਛੰਡ ਛਡਾਏ ਗੁੜ ਦੇਹ ਮੁੰਡੇ ਦੀਏ ਮਾਏਂ ਅਸੀਂ ਗੁੜ ਨਹੀਂ ਲੈਣਾ ਥੋੜ੍ਹਾ ਅਸੀਂ ਲੈਣਾ ਗੁੜ ਦਾ ਰੋੜਾ ਤਿਲ ਚੌਲੀਏ ਨੀਂ ਗੀਗਾ ਜੰਮਿਆ ਨੀਂ ਗੁੜ ਵੰਡਿਆ ਨੀਂ ਗੁੜ ਦੀਆਂ ਰੋੜੀਆਂ ਨੀਂ ਭਰਾਵਾਂ ਜੋੜੀਆਂ ਨੀਂ ਗੀਗਾ ਆਪ...
Read more
ਤਿਲੀ ਹਰੀਓ ਭਰੀ ਤਿਲੀ ਮੋਤੀਆਂ ਜੜੀ ਤਿਲੀ ਓਸ ਘਰ ਜਾ, ਜਿੱਥੇ ਕਾਕੇ ਦਾ ਵਿਆਹ ਕਾਕਾ ਜੰਮਿਆ ਸੀ ਗੁੜ ਵੰਡਿਆ ਸੀ ਗੁੜ ਦੀਆਂ ਰੋੜੀਆਂ ਜੀ ਭਰਾਵਾਂ ਜੋੜੀਆਂ ਜੀ
Read more
ਮੂਲੀ ਦਾ ਖੇਤ ਹਰਿਆ ਭਰਿਆ ਵੀਰ ਸੁਦਾਗਰ ਘੋੜੀ ਚੜ੍ਹਿਆ ਆ ਵੀਰਾ ਤੂੰ ਜਾਹ ਵੀਰਾ ਬੰਨੀ ਨੂੰ ਲਿਆ ਵੀਰਾ ਬੰਨੀ ਤੇਰੀ ਹਰੀ ਭਰੀ ਫੁੱਲਾਂ ਦੀ ਚੰਗੇਰ ਭਰੀ ਇੱਕ ਫੁੱਲ ਡਿੱਗ ਪਿਆ ਰਾਜੇ ਦੇ ਦਰਬਾਰ ਪਿਆ ਰਾਜੇ ਬੇਟੀ ਸੁੱਤੀ ਸੀ ਸੁੱਤੀ ਨੂੰ...
Read more
ਪਾ ਨੀਂ ਮਾਏ ਪਾ ਕਾਲੇ ਕੁੱਤੇ ਨੂੰ ਵੀ ਪਾ ਕਾਲਾ ਕੁੱਤਾ ਦਏ ਵਧਾਈ ਤੇਰੀ ਜੀਵੇ ਮੱਝੀਂ ਗਾਈਂ ਮੱਝੀਂ ਗਾਈਂ ਨੇ ਦਿੱਤਾ ਦੁੱਧ ਤੇਰੇ ਜੀਵਨ ਸੱਤੇ ਪੁੱਤ ਸਾਨੂੰ ਸੇਰ ਸ਼ੱਕਰ ਪਾਈ ਡੋਲੀ ਛਮ ਛਮ ਕਰਦੀ ਆਈ
Read more
ਕੋਠੇ 'ਤੇ ਪਰਨਾਲਾ ਸਾਨੂੰ ਖੜ੍ਹਿਆਂ ਨੂੰ ਲੱਗਦਾ ਪਾਲਾ ਸਾਡੀ ਲੋਹੜੀ ਮਨਾ ਦਿਓ ਰੱਤੇ ਚੀਰੇ ਵਾਲੀ ਸਾਨੂੰ ਅੱਗੇ ਜਾਣ ਦੀ ਕਾਹਲੀ ਸਾਡੇ ਪੈਰਾਂ ਹੇਠ ਸਲਾਈਆਂ ਅਸੀਂ ਕਿਹੜੇ ਵੇਲੇ ਦੀਆਂ ਆਈਆਂ ਸਾਡੇ ਪੈਰਾਂ ਹੇਠ ਰੋੜ ਸਾਨੂੰ ਛੇਤੀ ਛੇਤੀ ਤੋਰ
Read more
ਕੰਡਾ ਕੰਡਾ ਨੀ ਲੋਕੜੀਓ ਕੰਡਾ । ਏਸ ਕੰਡੇ ਦੇ ਨਾਲ ਕਲੀਰਾ । ਜੁਗ ਜੁਗ ਜੀਵੇ ਭੈਣ ਦਾ ਵੀਰਾ । ਏਨ੍ਹਾਂ ਵੀਰਾਂ ਨੇ ਪਾ ਲਈ ਹੱਟੀ । ਉਹਦੀ ਮੌਲੀ ਤੇ ਮਹਿੰਦੀ ਰੱਤੀ । ਰੱਤੜੇ ਪਲੰਘ ਰੰਗੀਲੇ ਪਾਵੇ । ਮੁੰਡੇ ਦੇ ਘਰ...
Read more
ਲੋਹੜੀ ਏ, ਬਈ ਲੋਹੜੀ ਏ । ਕਲਮਦਾਨ ਵਿਚ ਘਿਉ । ਜੀਵੇ ਮੁੰਡੇ ਦਾ ਪਿਉ । ਕਲਮਦਾਨ ਵਿਚ ਕਾਂ । ਜੀਵੇ ਮੁੰਡੇ ਦੀ ਮਾਂ । ਕਲਮਦਾਨ ਵਿਚ ਕਾਨਾ । ਜੀਵੇ ਮੁੰਡੇ ਦਾ ਨਾਨਾ । ਕਲਮਦਾਨ ਵਿਚ ਕਾਨੀ । ਜੀਵੇ ਮੁੰਡੇ ਦੀ...
Read more
ਪੰਜਾਲੀ ਪੰਜਾਲੀ ਵੇ ਲੋਕੜਿਓ, ਪੰਜਾਲੀ ਵੇ, ਰੱਬ ਦੇਵੇ ਵੀਰਾ ਤੈਨੂੰ ਜ਼ੁਲਫ਼ਾਂ ਵਾਲੀ ਵੇ, ਜ਼ੁਲਫ਼ਾਂ ਵਾਲੀ ਦੇ ਵਾਲ ਸੰਧੁਰੇ ਵੇ, ਅੱਗੇ ਕੰਗਨ ਤੇ ਪਿੱਛੇ ਚੂੜੇ ਵੇ, ਲੜਿੱਕੀ ਦਾ ਡੋਲਾ ਆਇਆ ਵੇ, ਲੜਿੱਕੀ ਤੇਰੀ ਸੱਸ ਵੀਰਾ, ਜਿਦ੍ਹੇ ਮੂੰਹ ਤੇ ਭਾਰੀ ਸਾਰੀ ਨੱਥ...
Read more
ਤੀਲੀ ਤੀਲੀ ਵੇ ਲੋਕੜਿਓ ਤੀਲੀ ਵੇ, ਤੀਲੀ ਓਸ ਵੇਹੜੇ ਜਾ ਜਿੱਥੇ ਵੀਰੇ ਦਾ ਵਿਆਹ ਵੀਰੇ ਵਾਲੜੀਏ ਭਾਬੋ ਝਨਾਵੇਂ ਨ੍ਹਾਵਣ ਜਾ, ਅੱਗੋਂ ਮਿਲਿਆ ਸਹੁਰਾ ਨੀ ਤੂੰ ਘੁੰਡ ਘਡੇਂਦੀ ਜਾ, ਅੱਗੋਂ ਮਿਲੀ ਸੱਸ ਨੀ ਤੂੰ ਪੈਰੀ ਪੈਂਦੀ ਜਾ, ਅੱਗੋਂ ਮਿਲੀ ਜਠਾਨੀ ਨੀ...
Read more
ਹੁੱਲੇ ਹੁੱਲੇ ਨੀ ਲਾਲ ਵੇ ਹੁੱਲੇ ਨੀ, ਹੁੱਲ ਪਈਆਂ ਨੇ ਲਾਲ ਖਜੂਰਾਂ ਨੀ, ਚੁਣ ਲਈਆਂ ਨੇ ਭੌਂ ਤੇ ਤੇਰੇ ਵੀਰਾਂ ਨੀ, ਇਹਨਾਂ ਵੀਰਾਂ ਨੇ ਪਾ ਲਈ ਹੱਟੀ ਨੀ, ਸੌਦਾ ਲੈਣ ਆਈ ਭਾਗੋ ਜੱਟੀ ਨੀ, ਭਾਗੋ ਜੱਟੀ ਦੇ ਪੈਰਾਂ ਵਿਚ ਕੜੀਆਂ...
Read more
ਏਟਾ ਏਟਾ ਵੇ ਲੋਕੜਿਓ ਏਟਾ ਸੀ, ਰੱਬ ਦੇਵੇ ਵੇ ਵੀਰਾ ਤੈਨੂੰ ਬੇਟਾ ਸੀ, ਏਸ ਬੇਟੇ ਦੀ ਵੇਲ ਵਧਾਈ ਸੀ, ਭਰ ਬੈਠਿਆਂ ਨੂੰ ਸ਼ਾਂਤ ਆਈ ਸੀ, ਜਗ ਜੀਵਨ ਨੀ ਭੈਣਾ ਤੇਰੇ ਭਾਈ ਸੀ, ਇਨ੍ਹਾਂ ਭੈਣਾਂ ਦੀ ਭੈਣ ਸਭਰਾਈ ਸੀ, ਜਿਨ੍ਹੇ ਭਰ...
Read more
ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ ਵਿਸਾਖ ਨਾ ਜਾਈਂ ਚੰਨਾ, ਚੰਬਾ ਮੌਲਿਆ ਜੇਠ ਨਾ ਜਾਈਂ ਚੰਨਾ, ਲੂਆਂ ਲੂੰਹਦੀਆਂ ਹਾੜ ਨਾ ਜਾਈਂ ਚੰਨਾਂ, ਧੁੱਪਾਂ ਡਾਢੀਆਂ ਸਾਵਣ ਨਾ ਜਾਈਂ ਚੰਨਾ, ਲੱਗੀਆਂ ਝੜੀਆਂ ਭਾਦਰੋਂ ਨਾ ਜਾਈਂ ਚੰਨਾ, ਝੂਲੀਏ ਝੂਲਣਾ ਅੱਸੂ ਨਾ ਜਾਈਂ...
Read more
ਚੜ੍ਹਿਆ ਮਹੀਨਾ ਚੇਤ ਦਿਲਾਂ ਦੇ ਭੇਤ, ਕੋਈ ਨਹੀਂ ਜਾਣਦਾ । ਉਹ ਗਿਆ ਪਰਦੇਸ ਜੋ ਸਾਡੇ ਹਾਣ ਦਾ । ਚੜ੍ਹਿਆ ਮਹੀਨਾ ਵਸਾਖ ਅੰਬੇ ਪੱਕੀ ਦਾਖ, ਅੰਬੇ ਰਸ ਚੋ ਪਿਆ । ਪੀਆ ਗਿਆ ਪਰਦੇਸ ਕਿ ਜੀਊੜਾ ਰੋ ਪਿਆ । ਚੜ੍ਹਿਆ ਮਹੀਨਾ ਜੇਠ...
Read more
ਇਕ ਮਾਹ, ਦੋ ਮਾਹ, ਤਿੰਨ ਚਲਦੇ ਆਏ । ਵੇ ਲਾਲ, ਜੰਮੂ ਦਰਿਆ ਪੱਤਣ ਡੇਰੇ ਲਾਏ । ਜੰਮੂ ਦਰਿਆ ਪੱਤਣ ਭਲਾ ਟਿਕਾਣਾ, ਜੀ ਲਾਲ. ਅਟਕਾਂ ਦਾ ਰਾਹ ਸਾਨੂੰ ਦੱਸ ਕੇ ਜਾਣਾ । ਚੇਤ ਦੇ ਮਹੀਨੇ ਨੌਂ ਰੱਖਾਂ ਨੁਰਾਤੇ ਮੈਂ ਜਪਾਂ ਭਗਵਾਨ...
Read more
ਅਹੁ ਵੇਖੋ ! ਆ ਰਹੀ ਘਟ ਘਨਘੋਰ ਜੇਹੀ ਹੈ । ਮੇਰੇ ਮਨ ਵਿਚ ਉੱਠ ਰਹੀ ਇਕ ਲੋਰ ਜੇਹੀ ਹੈ ॥ ਬਗਲਿਆਂ ਦੀ ਜੋ ਡਾਰ ਓਸਦੇ ਹੇਠੋਂ ਲੰਘੀ, ਚਿੱਟੀਆਂ ਕਲੀਆਂ ਵਾਲੀ ਲਗਦੀ ਡੋਰ ਜੇਹੀ ਹੈ ॥ ਲਗਦੈ ਪਿੱਛੋਂ ਤੇਜ਼ ਹਵਾ ਕੋਈ...
Read more
ਆ ਗਈਆਂ ਕਣੀਆਂ, ਸਹੀਓ ਆ ਗਈਆਂ ਕਣੀਆਂ । ਇੰਦਰ ਹੱਥੋਂ ਕਾਹਲੀ ਦੇ ਵਿਚ ਖਿੰਡ ਗਈਆਂ ਮਣੀਆਂ । ਜੱਟ ਵਿੰਹਦਾ ਸੀ ਬੱਦਲਾਂ ਵੱਲੇ, ਜਿੱਦਾਂ ਸੋਚਣ ਜੋਗੀ ਝੱਲੇ, ਕਦੀ ਬੋਲੇ ਕਦੀ ਅੱਡੇ ਪੱਲੇ, ਨੈਣੀਂ ਸਾਗਰ ਹੰਝੂਆਂ ਮੱਲੇ । ਤਾਂਘੀਂ ਫੁੱਲ ਖਿੜਾ ਗਈਆਂ...
Read more