ਭੇਜੀਂ ਨੀ ਅੰਮਾ ਰਾਣੀ ਸੂਹੜੇ ਸੂਹਿਆਂ ਦੇ ਦਿਨ ਚਾਰ ਸਾਵਣ ਆਇਆ ਕਿੱਕੂੰ ਨੀ ਭੇਜਾਂ ਸੂਹੜੇ ਪਿਓ ਤੇਰਾ ਪਰਦੇਸ ਸਾਵਣ ਆਇਆ ਲਿਖ ਲਿਖ ਭੇਜਾਂ ਬਾਬਲ ਚੀਰੀਆਂ ਤੂੰ ਪਰਦੇਸਾਂ ਤੋਂ ਆ ਸਾਵਣ ਆਇਆ ਕਿੱਕੂੰ ਨੀ ਆਵਾਂ ਜਾਈਏ ਮੇਰੀਏ ਨਦੀਆਂ ਨੇ ਲਿਆ ਨੀ...
Read more
ਪੱਗ ਵੀ ਲਿਆਇਆ ਮੰਗ ਕੇ ਜੀਜਾ ਕੁੜਤਾ ਲਿਆਇਆ ਵੇ ਚੁਰਾ ਚਾਦਰਾ ਮੇਰੇ ਵੀਰ ਦਾ ਮੈਂ ਤਾਂ ਐਥੇ ਲਊਂ ਲੁਹਾ ਵੇ ਜੀਜਾ ਮੇਰਿਆ ਕੀ ਗੱਲ ਪੁੱਛਾਂ ਲਾੜਿਆ ਕੀ ਗੱਲ ਪੁੱਛਾਂ ਵੇ ਨਾ ਤੇਰੀ ਦਾੜੀ ਭੌਂਦਆਂ ਨਾ ਤੇਰੀਆ ਮੁੱਛਾਂ ਵੇ ਬੋਕ ਦੀ...
Read more