ਜਿੰਦ ਖੜੀ ਏ ਸੋਚਾਂ ਦੇ ਮੋੜ ਉੱਤੇ, ਲੁੱਟ ਗਿਆ ਏ ਚੈਨ ਕਰਾਰ ਮੇਰਾ, ਇੱਕ ਪਾਸੇ ਤੇ ਘਰ ਹੈ ਸੱਜਣਾ ਦਾ, ਦੂਜੇ ਪਾਸੇ ਪਰਵਰਦਿਗਾਰ ਮੇਰਾ, ਕਿੱਧਰ ਜਾਵਾਂ ਤੇ ਕਿੱਧਰ ਮੈਂ ਨਾ ਜਾਵਾਂ, ਓਧਰ ਰੱਬ ਤੇ ਏਧਰ ਦਿਲਦਾਰ ਮੇਰਾ, ਓਸ ਗਲੀ ਵਿਚ...
Read more
ਕੌਣ ਮਰਦਾ ਕਿਸੇ ਲਈ ਇਹ ਤਾਂ ਕਹਿਣ ਦੀਆਂ ਗੱਲਾਂ, ਨਾ ਕੋਈ ਕੱਚਿਆਂ ਤੇ ਆਵੇ, ਨਾ ਕੋਈ ਸੜੈ ਵਿਚ ਥੱਲਾਂ, ਕੌਣ ਮਰਦਾ ਕਿਸੇ ਲਈ ਇਹ ਤਾਂ ਕਹਿਣ ਦੀਆਂ ਗੱਲਾਂ। ਏਥੇ ਗੱਲੀਂ ਬਾਤੇ ਸਾਰੇ, ਤੋੜਦੇ ਨੇ ਤਾਰੇ, ਜਾਨ ਰੱਖ ਕੇ ਸੁਖਾਲੀ ਚਾਹੁੰਦੇ...
Read more
ਜੇ ਯਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ ਦਿਲਦਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ ਜਿਸ ਦੇ ਸਿਰ ਤੋਂ ਉਡਦਾ ਸੀ ਉਹ ਨਾਲ ਮੇਰੇ ਅੱਜ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ ਰੁਕਣਾ ਸੀ...
Read more
ਪੁੱਤ ਗਿਆ ਪ੍ਰਦੇਸ ਨੂੰ, ਹੱਥੋਂ ਗਈ ਜ਼ਮੀਨ, ਉਥੇ ਰੋਟੀ ਨਾ ਲੱਭਦੀ, ਏਥੇ ਖਾਂਦਾ ਸੀ, ਫ਼ੀਮ। ਹੱਥੀਂ ਕੰਮ ਕਰਨਾ ਪੈ ਗਿਆ, ਪਿਓ ਨੂੰ ਕਰਦਾ ਫ਼ੂਨ, ”ਮੈਂ ਐਸ਼ਾਂ ਕੀਤੀਆਂ ਬਾਬਲਾ, ਹੁਣ ਵਿਗੜੀ ਮੇਰੀ ਜੂਨ। ਮੇਰਾ ਚਿੱਤ ਨਾ ਲੱਗੇ ਵਿਦੇਸ਼ ਵਿਚ, ਮੈਨੂੰ ਛੇਤੀ...
Read more
ਕਾਲੀ ਰਾਤ ਪਿੱਛੋਂ ਨਵੀਂ ਆਵੇਗੀ ਸਵੇਰ ਕੋਈ, ਹਰ ਕਾਲੀ ਰਾਤ ਮੈਂ ਲੰਘਾਈ ਏਹੋ ਸੋਚਕੇ | ਖੋਰੇ ਮੈਨੂੰ ਦੇਵੇਗੀ ਦਿਲਾਸਾ ਧਰਵਾਸਾ ਕੋਈ, ਤੇਰੀ ਤਸਵੀਰ ਸੀ ਬਣਾਈ ਏਹੋ ਸੋਚਕੇ | ਹੋਣਗੇ ਨਸੀਬ ਕਦੀਂ ਦੀਦ ਇਹਨਾ ਦੀਦਿਆਂ ਨੂੰ, ਰਾਹਾਂ ਵਿਚ ਦੀਦੜੀ ਵਿਛਾਈ ਏਹੋ...
Read more
ਸੱਜਣਾ ਲਈ ਨਾਮ ਸਾਡਾ ਆਮ ਹੋ ਗਿਆ, ਸਜਰੇ ਦਿਨ ਵਾਲਾ ਅੱਜ ਢੱਲਦੀ ਸ਼ਾਮ ਹੋ ਗਿਆ ਖ਼ਾਬਾਂ ਦੇ ਸਹਾਰੇ ਜੋ ਦੇਖੇ ਸੀ ਚਾਅ ਅੱਜ ਚੂਰ ਹੋ ਗਏ ,............. ਜ਼ਿੰਦਗੀ ਦਾ ਸਾਥੀ ਸਾਨੂੰ ਕਹਿਣ ਵਾਲੇ ਪੱਲ ਵਿਚ " ਮੱਲ " ਕੋਲੋ ਦੂਰ...
Read more
ਜੀ ਕੰਮ ਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ,ਤੇ ਕੰਮ ਸ਼ਾਇਰਾਂ ਓਸ ਨੂੰ ਗਾਵਣਾ ਏ, ਕਾਦਰ ਯਾਰ ਵੇ ਖੁਦਾ ਨੂੰ ਯਾਦ ਰੱਖੀਏ,ਜਿਸ ਨੇ ਅੰਤ ਵੇਲੇ ਕੰਮ ਆਵਣਾ ਏ, ਕਾਜ਼ੀ ਸੋਈ ਜੋ ਸ਼ਰਾ ਵਿੱਚ ਹੋਏ ਕਾਇਮ,ਤੇ ਗਾਇਕ ਸੋਈ ਜੋ ਗਲੇ ਵਿੱਚ ਤਾਣ...
Read more
ਛੋਟੇ ਤੇ ਵਡੇਰੇ, ਕੰਧਾਂ ਤੇ ਬਨੇਰੇ, ਚਾਨਣ,,ਹਨੇਰੇ, ਤੇਰਾ ਨਾਮ ਲੈਂਦੇ ਨੇਂ.... ਤੇਰੇ ਹਾਂ ਗੁਲਾਮ ਅਸੀਂ, ਬਝੇ ਤੇਰੇ ਹੁਕਮ ਦੇ, ਖੁਸ਼ੀਆਂ ਤੇ ਖੇੜੇ, ਸ਼ਰਿਆਮ ਕਹਿੰਦੇ ਨੇਂ... ਕੋਈ ਕਹੇ ਪੀਰ ਤੈਨੂੰ, ਆਖੇ ਕੋਈ ਫ਼ਕੀਰ ਤੈਨੂੰ, ਓਹੀ ਐਂ ਤੂੰ ਜਿਹਨੂੰ ਲੋਕੀਂ, ਰਾਮ...
Read more
ਕਿਸੀ ਨਾਦਾਨ ਨੇ ਕਹਾ ਥਾ ਇਸ ਨਾਦਾਨ ਸੇ , ਕਿ ਕਭੀ ਦਿਲ ਲਗਾਨੇ ਕੀ ਨਾਦਾਨੀ ਨਾ ਕਰਨਾ , ਦਿਲ-ਏ-ਨਾਦਾਨ ਕੀ ਨਾਦਾਨੀ ਭੀ ਕ੍ਯਾ ਖੂਬ ਥੀ, ਯੇ ਫਿਰ ਭੀ ਦਿਲ ਲਗਾਨੇ ਕੀ ਨਾਦਾਨੀ ਕਰ ਬੈਠਾ। किसी नादान ने कहा था इस...
Read more
ਮੈ ਕੋਈ ਨੀਵੇਂ ਥਾਂ ਨਹੀਂ ਹਾਂ Special on Women's Day ਮੈ ਕੋਈ ਨੀਵੇਂ ਥਾਂ ਨਹੀਂ ਹਾਂ, ਕਿਉ ਬਾਰ-ਬਾਰ ਜਿਤੌਦੇ ਹੋ, ਕਿ ਔਰਤ ਤੋਂ ਉਪਰ ਉੱਠ, ਮੈ ਕੋਈ ਨੀਵੇਂ ਥਾਂ ਨਹੀਂ ਹਾਂ | ਨਾ ਅਬਲਾ ਨਾ ਵਿਚਾਰੀ ਹਾਂ, ਵਕਤ ਆਉਣ ਤੇ...
Read more