ਨਵੀਂ-ਨਵੀਂ ਕੁੜੀ ਕਾਲਜ ਲਾਈ ਮਾਪਿਆਂ ਉਸ ਨੂੰ ਗੱਲ ਸਮਝਾਈ ਮਨ ਲਾ ਕੇ ਧੀਏ ਕਰੀਂ ਪੜਾਈ ਐਨਾ ਸਾਡਾ ਕਹਿਣਾ, ਅੱਜ-ਕੱਲ ਮੁਡਿਆਂ ਤੋਂ..... ਅੱਲੜ ਉਮਰ ਹੈ ਅਜੇ ਕਵਾਰੀ ਕੁੜੀਆਂ ਨਾਲ ਹੀ ਰੱਖੀਂ ਯਾਰੀ ਮੁਡਿਆਂ ਦੀ ਨਾ ਕੋਈ ਇਤਬਾਰੀ ਸੋਚ ਕੇ ਉੱਠਣਾ-ਬਹਿਣਾ, ਅੱਜ-ਕੱਲ...
Read more
ਮੇਰੀ ਜੁਗਨੀ ਦੇ ਧਾਗੇ ਬੱਗੇ ਜੁਗਨੀ ਉਹਦੇ ਮੂੰਹੋਂ ਫੱਬੇ ਜੀਹਨੂੰ ਸੱਟ ਇਸ਼ਕ ਦੀ ਲੱਗੇ ਓ ਵੀਰ ਮੇਰੇਆ ਜੁਗਨੀ ਓ ਵੀਰ ਮੇਰੇਆ ਜੁਗਨੀ ਨਾਮ ਸਾਜਨ ਦਾ ਲੇਂਦੀ ਆ ਤੇਰੀ ਲੈ ਕੇ ਕਲਮਾਂ ਕੇਂਦੀਆਂ ਆਏ ਵਾਵਾ ਮੌਜ ਜਵਾਨੀ ਓ ਸੇਹਦ ਗੁਰੇ ਤੋ...
Read more
ਹਾਏ ਨੀ! ਅਜ ਅੰਬਰ ਲਿੱਸੇ-ਲਿੱਸੇ। ਹਾਏ ਨੀ! ਅੱਜ ਤਾਰੇ ਹਿੱਸੇ ਹਿੱਸੇ। ਹਾਏ ਨੀ! ਅੱਜ ਮੋਈਆਂ ਮੋਈਆਂ ਪੌਣਾਂ, ਹਾਏ ਨੀ! ਜੱਗ ਵਸਦਾ ਕਬਰਾਂ ਦਿੱਸੇ। ਹਾਏ ਨੀ! ਅੱਜ ਭਰੀਆਂ ਹੋਈਆਂ ਜੀਭਾਂ, ਹਾਏ ਨੀ! ਦਿਲ ਭਰਿਆ ਪਲ ਪਲ ਫਿੱਸੇ। ਹਾਏ ਨੀ! ਮੇਰੀ ਰੀਸ...
Read more
ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰਛਾਵਾਂ ਜਿੰਦੇ ਮੇਰਿਏ ! ਗਲੀਏ ਚਾਨਣ ਸੁੱਤੇ ਮੈਂ ਕਿਸ ਗਲੀਏ ਆਵਾਂ ਜਿੰਦੇ ਮੇਰਿਏ ! ਠੀਕਰ-ਪਹਿਰਾ ਦੇਣ ਸੁੰਗਧੀਆਂ ਲੋਰੀ ਦੇਣ ਹਵਾਵਾਂ ਜਿੰਦੇ ਮੇਰਿਏ ! ਮੈ ਰਿਸ਼ਮਾ ਦਾ ਵਾਕਫ਼ ਨਾਹੀ ਕਿਹੜੀ ਰਿਸ਼ਮ ਜਗਾਵਾਂ ਜਿੰਦੇ ਮੇਰਿਏ...
Read more
ਤੇਰਾ ਵਸਦਾ ਰਹੇ ਪੰਜਾਬ ਓ ਸ਼ੇਰਾ ਜਾਗ ਓ ਜੱਟਾ ਜਾਗ | ਅੱਗ ਲਾਉਣ ਕੋਈ ਤੇਰੇ ਗਿੱਧਿਆ ਨੂੰ ਆ ਗਿਆ ਸੱਪਾਂ ਦੀਆਂ ਪੀਘਾਂ ਤੇਰ ਪਿੱਪਲਾਂ ਤੇ ਪਾ ਗਿਆ ਤਿੰਰਝਣਾਂ 'ਚ ਕੱਤਦੀ ਦਾ ਰੂਪ ਕੋਈ ਖਾ ਗਿਆ ਤੇਰੇ ਵਿਹੜੇ ਵਿਚ ਫਿਰਦੇ ਨੇ...
Read more
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ। ਮੇਰੀ ਵੀ ਜਿੰਦਗੀ ਕੀ? ਬਸ ਬੂਰ ਸਰਕੜੇ ਦਾ ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ਕ ਨਾ ਲਾਇਓ। ਹੋਣਾ ਨਹੀਂ ਮੈ ਚਾਹੁੰਦਾ ਸੜ ਕੇ ਸਵਾਹ...
Read more
ਜੀ ਕੰਮ ਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ,ਤੇ ਕੰਮ ਸ਼ਾਇਰਾਂ ਓਸ ਨੂੰ ਗਾਵਣਾ ਏ, ਕਾਦਰ ਯਾਰ ਵੇ ਖੁਦਾ ਨੂੰ ਯਾਦ ਰੱਖੀਏ,ਜਿਸ ਨੇ ਅੰਤ ਵੇਲੇ ਕੰਮ ਆਵਣਾ ਏ, ਕਾਜ਼ੀ ਸੋਈ ਜੋ ਸ਼ਰਾ ਵਿੱਚ ਹੋਏ ਕਾਇਮ,ਤੇ ਗਾਇਕ ਸੋਈ ਜੋ ਗਲੇ ਵਿੱਚ ਤਾਣ...
Read more
ਸੁਣੋ ਸੁਣਾਵਾਂ ਗੀਤ ਓਸਦਾ,,ਜਿਸਦੀ ਹੈ ਸਰਕਾਰ ਬਾਦਲ, ਰਾਜਨੀਤੀ ਨੂੰ ਚੜ੍ਹਿਆ ਹੋਇਆ,,ਟਾਈਫੈਡ ਬੁਖਾਰ ਬਾਦਲ. ਸਭ ਫਿਟਕਾਰਾਂ ਪਾਓਦੇ,,ਸਭ ਨੂੰ ਪਤਾ ਕੀ ਹੈ ਗੱਦਾਰ ਬਾਦਲ, ਪਤਾ ਨਹੀਂ ਕਿਓਂ ਲੋਕ ਬਿਠਾਓਂਦੇ,,ਕੁਰਸੀ ਤੇ ਹਰ ਵਾਰ ਬਾਦਲ. ਐਸ ਜੀ ਪੀ ਸੀ,ਇਸਦੀ ਨੋਕਰ,,ਇਹ ਓਹਦਾ ਸਰਦਾਰ ਬਾਦਲ, ਛੱਡ...
Read more
ਇਕ ਚੰਨ ਅੰਬਰੀਂ, ਦੂਜਾ ਤੂੰ, ਮਹਿਬੂਬਾ ਨੂੰ ਕਹਿੰਦੇ, ਜੀਹਨੇ ਚੰਨ ਸੀ ਵਿਖਾਇਆ, ਓਸ ਮਾਂ ਦਾ ਕੋਈ ਨਾਮ ਨਹੀਂ. ਓਹਨੂੰ ਕਹਿੰਦੇ ਤਾਜ਼ ਮਹਿਲ, ਬਣਵਾਦੂੰ ਤੇਰੇ ਲਈ, ਮਾਪਿਆਂ ਵਿਚਾਰਿਆਂ ਲਈ, ਮਿੱਟੀ ਦਾ ਮਕਾਨ ਨਹੀਂ. ਜੀਹਨਾਂ ਤੈਨੂੰ ਜਮਿਆਂ, ਤੇ ਪਾਲ ਕੇ ਜਵਾਨ ਕੀਤੈ,...
Read more
ਅੱਧੀ ਰਾਤੀਂ ਪੌਣਾਂ ਵਿਚ ਉੱਗੀਆਂ ਨੀ ਮਹਿਕਾਂ ਮਾਏ ਮਹਿਕਾਂ ਵਿਚ ਉੱਗੀਆਂ ਸ਼ੁਆਵਾਂ ਦੇਵੀਂ ਨੀ ਮਾਏ ਮੇਰਾ ਚੰਨਣੇ ਦਾ ਗੋਡਨੂੰ ਮਹਿਕਾਂ ਨੂੰ ਮੈਂ ਗੋਡਨੇ ਥੀਂ ਜਾਵਾਂ । ਦੇਵੀਂ ਨੀ ਮਾਏ ਪਰ ਚੰਨਣੇ ਦਾ ਗੋਡਨੂੰ ਟੁੱਕੀਆਂ ਨਾ ਜਾਣ ਸ਼ੁਆਵਾਂ ਦੇਵੀਂ ਨੀ ਮਾਏ...
Read more
ਤੈਨੂੰ ਦਿਆਂ ਹੰਝੂਆਂ ਦਾ ਭਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਹੋ ਗਿਆ ਕੁਵੇਲਾ ਮੈਨੂੰ ਢਲ ਗਈਆਂ ਛਾਵਾਂ ਨੀ ਬੇਲਿਆਂ 'ਚੋਂ ਮੁੜ ਗਈਆਂ...
Read more
ਨੀ ਇਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਨੀਂਦਏ ਨੇ ਮਾਰਿਆ ਨੀ ਸ਼ੀਸ਼ੇ 'ਚ ਤਰੇੜ ਪੈ ਗਈ ਵਾਲ ਵਾਹੁੰਦੀ ਨੇ ਧਿਆਨ ਜਦ ਮਾਰਿਆ ਇਕ ਮੇਰਾ ਦਿਉਰ ਨਿੱਕੜਾ ਭੈੜਾ ਘੜੀ ਮੁੜੀ ਜਾਣ ਕੇ ਬੁਲਾਵੇ ਖੇਤਾਂ 'ਚੋਂ ਝਕਾਣੀ ਮਾਰ ਕੇ ਲੱਸੀ ਪੀਣ...
Read more
ਲੋਕੀਂ ਪੂਜਣ ਰੱਬ ਮੈਂ ਤੇਰਾ ਬਿਰਹੜਾ ਸਾਨੂੰ ਸੌ ਮੱਕਿਆਂ ਦਾ ਹੱਜ ਵੇ ਤੇਰਾ ਬਿਰਹੜਾ । ਲੋਕ ਕਹਿਣ ਮੈਂ ਸੂਰਜ ਬਣਿਆ ਲੋਕ ਕਹਿਣ ਮੈਂ ਰੋਸ਼ਨ ਹੋਇਆ ਸਾਨੂੰ ਕੇਹੀ ਲਾ ਗਿਆ ਅੱਗ ਵੇ ਤੇਰਾ ਬਿਰਹੜਾ । ਪਿੱਛੇ ਮੇਰੇ ਮੇਰਾ ਸਾਇਆ ਅੱਗੇ ਮੇਰੇ...
Read more
ਕੋਈ ਬੋਲ ਵੇ ਮੁਖੋਂ ਬੋਲ ਸੱਜਣਾ ਸਾਂਵਲਿਆ ਸਾਡੇ ਸਾਹ ਵਿਚ ਚੇਤਰ ਘੋਲ ਸੱਜਣਾ ਸਾਂਵਲਿਆ ਜੇ ਸਾਡੇ ਸਾਹੀਂ ਚੇਤਰ ਘੋਲੇਂ ਮੈਂ ਹਿਰਨੀ ਬਣ ਜਾਵਾਂ ਰੂਪ ਤੇਰੇ ਦੇ ਸੰਘਣੇ ਬਾਗੀਂ ਚੁਗਣ ਸੁਗੰਧੀਆਂ ਆਵਾਂ ਤੂੰ ਮੈਨੂੰ ਮਾਰੇਂ ਬਾਣ ਬਿਰਹੋਂ ਦੇ ਮੈਂ ਤੱਤੜੀ ਗਸ਼...
Read more
ਸੱਜਣ ਜੀ ਮੈਂ ਚੰਬੇ ਦੀ ਖ਼ੁਸ਼ਬੋ ਇਕ ਦੋ ਚੁੰਮਣ ਹੋਰ ਹੰਢਾ ਅਸਾਂ ਉੱਡ ਪੁੱਡ ਜਾਣਾ ਹੋ ਸੱਜਣ ਜੀ ਮੈਂ ਚੰਬੇ ਦੀ ਖ਼ੁਸ਼ਬੋ । ਧੀ ਬਗ਼ਾਨੀ ਮੈਂ ਪਰਦੇਸਣ ਟੁਰ ਤੈਂਡੇ ਦਰ ਆਈ ਸੈਆਂ ਕੋਹ ਮੇਰੇ ਪੈਰੀਂ ਪੈਂਡਾ ਭੁੱਖੀ ਤੇ ਤਿਰਹਾਈ ਟੁਰਦੇ...
Read more
ਵੇ ਧਰਮੀ ਬਾਬਲਾ । ਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ ਧਰਮੀ ਬਾਬਲਾ । ਇਸੇ ਰੁੱਤੇ ਮੇਰਾ ਗੀਤ ਗਵਾਚਾ ਜਿਦ੍ਹੇ ਗਲ ਬਿਰਹੋਂ ਦੀ ਗਾਨੀ ਮੁੱਖ 'ਤੇ ਕਿੱਲ ਗ਼ਮਾਂ ਦੇ ਨੈਣੀਂ ਉੱਜੜੇ ਖੂਹ ਦਾ ਪਾਣੀ ਗੀਤ ਕਿ ਜਿਸਨੂੰ ਹੋਂਠ ਛੁਹਾਇਆਂ ਜਾਏ...
Read more
ਬੱਚੇ ਰੱਬ ਤੋਂ ਦੋ ਹੀ ਮੰਗੇ ਕਸਮ ਖੁਦਾ ਦੀ ਰਹਿ ਗਏ ਚੰਗੇ । ਵੱਡਾ ਜਦ ਸਾਡੇ ਘਰ ਆਇਆ ਪਲਣੇ ਪਾਇਆ, ਪੱਟ ਹੰਢਾਇਆ ਰੱਜ ਰੱਜ ਉਹਨੂੰ ਲਾਡ ਲਡਾਇਆ ਰੱਜ ਕੇ ਪੜ੍ਹਿਆ ਜਿੰਨਾ ਚਾਹਿਆ ਬਹੁਤੇ ਨਾ ਅਸਾਂ ਲੀਤੇ ਪੰਗੇ ਕਸਮ ਖੁਦਾ ਦੀ…।...
Read more
ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾਂ ਦਾ ਨੀ ਮੁੰਡਾ ਲੰਬੜਾਂ ਦਾ ਮੈਨੂੰ ਵਾਂਗ ਸ਼ੁਦਾਈਆਂ ਝਾਕੇ ਹਾਏ ਨੀ ਮੁੰਡਾ ਲੰਬੜਾਂ ਦਾ ਨੀ ਮੁੰਡਾ ਲੰਬੜਾਂ ਦਾ । ਸੁਬਹ ਸਵੇਰੇ ਉਠ ਨਦੀਏ ਜਾਂ ਜਾਨੀ ਆਂ ਮਲ ਮਲ ਦਹੀਂ ਦੀਆਂ ਫੁੱਟੀਆਂ ਨਹਾਨੀ...
Read more
ਕਾਲੀ ਦਾਤਰੀ ਚੰਨਣ ਦਾ ਦਸਤਾ ਤੇ ਲੱਛੀ ਕੁੜੀ ਵਾਢੀਆਂ ਕਰੇ ਉਹਦੇ ਨੈਣਾਂ ਵਿਚ ਲੱਪ ਲੱਪ ਕੱਜਲਾ ਤੇ ਕੰਨਾਂ ਵਿਚ ਕੋਕਲੇ ਹਰੇ । ਮੁੱਖ ਤੇ ਪਸੀਨਾ ਉਹਦੇ ਖਾਵੇ ਇੰਜ ਮੇਲ ਨੀ ਜਿਵੇਂ ਹੁੰਦੀ ਕੰਮੀਆਂ 'ਤੇ ਕੱਤੇ ਦੀ ਤ੍ਰੇਲ ਨੀ ਉਹਦੀ ਹੱਥ...
Read more
ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚ ਬਿਰਹੋਂ ਦੀ ਰੜਕ ਪਵੇ ਅੱਧੀ ਅੱਧੀ ਰਾਤੀਂ ਉੱਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ । ਭੇਂ ਭੇਂ ਸੁਗੰਧੀਆਂ 'ਚ ਬੰਨ੍ਹਾਂ ਫੇਹੇ ਚਾਨਣੀ ਦੇ ਤਾਂ ਵੀ ਸਾਡੀ ਪੀੜ ਨਾ ਸਵੇ...
Read more
- 1
- 2