ਜ਼ਹਿਰ ਪੀਤਾ ਨਹੀਓਂ ਜਾਣਾ ਸੂਲੀ ਚੜ੍ਹਿਆ ਨੀ ਜਾਣਾ ਔਖਾ ਇਸ਼ਕ ਦਾ ਸਕੂਲ ਤੈਥੋਂ ਪੜ੍ਹਿਆ ਨੀ ਜਾਣਾ ਇਹ ਤਾਂ ਜੱਗ ਨਾਲੋਂ ਵੱਖਰੀ ਪਛਾਣ ਭਾਲਦਾ ਸਦਾ ਮੱਥੇ ਉੱਤੇ ਮੌਤ ਦਾ ਨਿਸ਼ਾਨ ਭਾਲਦਾ ਖੰਭ ਆਸ਼ਕਾਂ ਦੇ ਨੋਚ ਕੇ ਉਡਾਣ ਭਾਲਦਾ ਇਹਦਾ ਇਕ ਵੀ...
Read more
ਚੰਗਾ ਕੀਤਾ ਬੀਬਾ, ਉੱਠ ਕੇ ਤੂੰ ਚਲਾ ਗਿਓਂ ਛਾਵੇਂ ਰਹਿਗੇ ਮੇਰੀਆਂ ਤਾਂ ਟਾਹਣੀਆਂ ’ਤੇ ਪੱਤੇ ਟਾਵੇਂ ਟਾਵੇਂ ਵੇਲਾ ਖੋਹ ਹੀ ਲੈਂਦਾ ਇੱਕ ਦਿਨ ਰੁੱਖਾਂ ਦਾ ਗ਼ਰੂਰ ਛੱਡ ਆਲ੍ਹਣੇ ਪੰਖੇਰੂ ਕਿਤੇ ਉੱਡ ਜਾਂਦੇ ਦੂਰ ਦੱਸ ਉੱਜੜੇ ਘਰਾਂ ਦੇ ਕਿਹੜੇ ਹੁੰਦੇ ਸਿਰਨਾਵੇਂ...
Read more
ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ ਕੀ ਮਿੱਟੀ ਸੰਗ ਰੁੱਸਣਾ ਅੜਿਆ ਕੀ ਪਾਣੀ ਸੰਗ ਲੜਨਾ ਆਖਰ ਇੱਕੋ ਆਵੇ ਪੈਣਾ ਇੱਕੋ ਅੱਗ ਵਿੱਚ ਸੜਨਾ ਡੂੰਘਾ ਹੋਈ ਜਾਵੇ ਦਿਲ ਦਾ ਵਰਾਗ ਜੋਗੀਆ ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ...
Read more
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਨੀਝਾਂ ਲਾ ਲਾ ਵੇਂਹਦੀ ਦੁਨੀਆਂ ਸਾਰੀ ਏ ਭੁਲ ਭੁਲੇਖੇ ਮੁੜਕੇ ਫੇਰਾ ਪਾ ਜਾਵੀਂ ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀਂ ਬਾਣੀ ਦੇ ਥਾਂ ਫ਼ੈਸ਼ਨ ਚੜ੍ਹੀ ਖ਼ੁਮਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਕੌਡੇ ਨਾਲੋਂ...
Read more
ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀ ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ ਜੇਲ੍ਹਾਂ ਵਿੱਚ ਜਾ ਕੇ ਦੁਖੀਆਂ ਦਾ ਤੂੰ ਦੁੱਖ ਨਿਵਾਰਿਆ ਤੂੰ ਕਰਮ ਕਮਾਇਆ ਐਸਾ ਡੁੱਬਿਆਂ ਨੂੰ ਤਾਰਿਆ ਤੂੰ ਆਕੜ ਭੰਨੀਂ ਦਾਤਾ ਬਾਬਰ ਸਰਕਾਰ ਦੀ ਤੇਰੇ...
Read more
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ ਨਾਨਕੀ ਨੂੰ ਮਾਣ ਤੇਰਾ ਤ੍ਰਿਪਤਾ ਨੂੰ ਚਾਅ ਵੇ ਬੁੱਢੇ ਜੇਹੇ ਬਾਪ ਤੈਨੂੰ ਚਾਅਵਾਂ ਨਾਲ ਪਾਲਿਆ ਸੁੰਦਰ ਜੁਆਨੀ ਵਿਚ ਬਚਪਨ ਢਾਲਿਆ ਪਿਤਾ ਦੇ ਕਲੇਜੇ ਨੂੰ ਵੀ ਠੋਕਰਾਂ ਨਾ ਲਾ ਵੇ ਜੱਗ ਦਿਆ ਚਾਨਣਾ...
Read more
ਭੈਣ ਨਾਨਕੀ ਵੀਰ ਦੀ ਤਾਂਘ ਅੰਦਰ ਹੋ ਗਈ ਸੁੱਕ ਕੇ ਵਾਂਗਰਾਂ ਲੱਕੜੀ ਏ ਮੋਤੀ ਹੰਝੂਆਂ ਦੇ ਅੱਖੋਂ ਕਿਰਨ ਲੱਗ ਪਏ ਛਲਕੀ ਦਿਲੋਂ ਪਿਆਰ ਦੀ ਸੱਚਰੀ ਏ ਬੰਦੇ ਬੰਦੇ ਦੀ ਜੇਹੜੀ ਪੁਆ ਗਿਆ ਸੈਂ ਵੇ ਗਈ ਖੁਲ੍ਹ ਅੱਜ ਉਹ ਗਲਵੱਕੜੀ ਏ...
Read more
ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਜੋ ਅੱਲੜ੍ਹਪੁਣੇ ਵਿਚ ਲਾਈਆਂ ਤੋੜ ਨਿਭਾਵੀਂ ਵੇ ਹੰਸ ਹੰਸਣੀ ਵਾਂਗੂੰ ਚੰਨਾਂ ਤੇਰਾ ਮੇਰਾ ਜੋੜਾ ਤੇਰੇ ਬਾਝੋਂ ਸੁਹਲ ਚਕੋਰੀ ਕੀਕੂੰ ਸਹਾਂ ਵਿਛੋੜਾ ਚੰਨ ਹੋ ਅੱਖੀਆਂ ਤੋਂ ਉਹਲੇ ਨਾ ਤੜਪਾਵੀਂ ਵੇ ਜੋ ਅੱਲੜ੍ਹਪੁਣੇ ਵਿਚ...
Read more
ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ ਤੇਰੇ ਨੀ ਕਰਾਰਾਂ ਮੈਨੂੰ ਪੱਟਿਆ ਇਸ਼ਕ ਵਾਲੇ ਪਾਸੇ ਦੀਆਂ ਨਰਦਾਂ ਖਲਾਰ ਕੇ ਜਿੱਤ ਗਈ ਏਂ ਤੂੰ ਅਸੀਂ ਬਹਿ ਗਏ ਬਾਜ਼ੀ ਹਾਰ ਕੇ ਮੈਨੂੰ ਵੇਖ ਕਮਜ਼ੋਰ ਤੇਰਾ ਚੱਲ ਗਿਆ ਜ਼ੋਰ ਤਾਹੀਂ ਮੂੰਹ ਤੂੰ ਸੱਜਣ ਤੋਂ...
Read more
ਜੰਗਲ ਦੇ ਵਿਚ ਖੂਹਾ ਲਵਾ ਦੇ ਉੱਤੇ ਪਵਾ ਦੇ ਡੋਲ ਸਖੀਆ ਨਾਮ ਸਾਈਂ ਦਾ ਈ ਬੋਲ ਛੱਡ ਦੇ ਚੋਰੀ ਯਾਰੀ ਠੱਗੀ ਦਗ਼ਾ ਫ਼ਰੇਬ ਕਮਾਉਣਾ ਇਹ ਇਨਸਾਨੀ ਜਾਮਾ ਮੁੜਕੇ ਤੇਰੇ ਹੱਥ ਨਹੀਂ ਆਉਣਾ ਨਹੀਂ ਮਿਲਣੇ ਤੈਨੂੰ ਪਲੰਘ ਨਵਾਰੀ ਬਿਸਤਰ ਹੋਣਾ ਈ...
Read more
ਠੰਡੀ ਠੰਡੀ ਵਾਅ ਚੰਨਾਂ ਪੈਂਦੀਆਂ ਫੁਹਾਰਾਂ ਵੇ ਆ ਜਾ ਮੇਰੇ ਚੰਨਾਂ ਜਿੰਦ ਤੇਰੇ 'ਤੋਂ ਦੀ ਵਾਰਾਂ ਵੇ ਸੁੰਨੀਆਂ ਬਹਾਰਾਂ ਮੈਨੂੰ ਵੱਢ ਵੱਢ ਖਾਂਦੀਆਂ ਤੈਂਡੀਆਂ ਜੁਦਾਈਆਂ ਮੈਥੋਂ ਸਹੀਆਂ ਨਹੀਂਉਂ ਜਾਂਦੀਆਂ ਤੇਰਾ ਮੈਂ ਵਿਛੋੜਾ ਹੁਣ ਪਲ ਨਾ ਸਹਾਰਾਂ ਵੇ ਆ ਜਾ ਮੇਰੇ...
Read more
ਸੁੰਨੀਆਂ ਸੁੰਨੀਆਂ ਗਲੀਆਂ ਨੀ ਔਹ ਮੇਰੇ ਯਾਰ ਬਿਨਾ ਦਿਲ ਪਿਆ ਗੋਤੇ ਖਾਂਦਾ ਏ ਦਿਲਦਾਰ ਬਿਨਾ ਜਿਸ ਦਿਨ ਦਾ ਉਹ ਟੁਰ ਗਿਆ ਏਥੋਂ ਮੇਰਾ ਜੀਅ ਨਹੀਂ ਲਗਦਾ ਸਾਵਣ ਵਾਂਗੂੰ ਅੱਖੀਆਂ ਵਿਚੋਂ ਪਾਣੀ ਛਮਛਮ ਵਗਦਾ ਸੀਨਾ ਸੁਕਦਾ ਜਾਵੇ ਨੀ ਉਸਦੇ ਪਿਆਰ ਬਿਨਾ...
Read more
ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਜ਼ੁਬਾਨੀ ਤੱਕੇ ਜੋ ਸਹਾਰਾ ਉਹਦੀ ਕੀ ਏ ਜ਼ਿੰਦਗਾਨੀ ਪਿਆਰ ਦੀ ਖ਼ਾਤਿਰ ਦਰ ਦਰ ਫਿਰਦੈ ਲੋਕੀ ਕਹਿਣਾ ਅਵਾਰਾ ਸ਼ਹੁ ਡੂੰਘੇ ਵਿਚ ਗੋਤੇ ਖਾਂਦੈ ਮਿਲੇ ਨਾ ਕੋਈ ਸਹਾਰਾ ਕੱਚਿਆਂ ਨਾ' ਲਾ ਕੇ ਮਿਲੀ ਦੁੱਖਾਂ ਦੀ ਨਿਸ਼ਾਨੀ ਤੱਕੇ...
Read more
ਮਾਂ ਨੇ ਝਿੜਕੀ ਪਿਉ ਨੇ ਝਿੜਕੀ ਵੀਰ ਮੇਰੇ ਨੇ ਵਰਜੀ ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ ਏਧਰ ਕੰਡੇ, ਓਧਰ ਵਾੜਾਂ ਵਿੰਨ੍ਹੀਆਂ ਗਈਆਂ ਕੋਮਲ ਨਾੜਾਂ ਇਕ ਇਕ ਸਾਹ ਦੀ ਖਾਤਰ ਅੜੀਓ ਸੌ ਸੌ ਵਾਰੀ ਮਰਦੀ ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ ਸਿਰਜਾਂ, ਪਾਲਾਂ, ਗੋਦ ਸੰਭਾਲਾਂ...
Read more
ਨੀ ਫੁੱਲਾਂ ਵਰਗੀਓ ਕੁੜੀਓ! ਨੀ ਫੁੱਲਾਂ ਵਰਗੀਓ ਕੁੜੀਓ ਨੀ ਚੋਭਾਂ ਜਰਦੀਓ ਕੁੜੀਓ ਕਰੋ ਕੋਈ ਜਿਉਣ ਦਾ ਹੀਲਾ ਨੀ ਤਿਲ ਤਿਲ ਮਰਦੀਓ ਕੁੜੀਓ ਤੁਹਾਡੇ ਖਿੜਨ 'ਤੇ ਮਾਯੂਸ ਕਿਉਂ ਹੋ ਜਾਂਦੀਆਂ ਲਗਰਾਂ ਤੇ ਰੁੱਖ ਵਿਹੜੇ ਦੇ ਕਰ ਲੇਂਦੇ ਨੇ ਕਾਹਤੋਂ ਨੀਵੀਆਂ ਨਜ਼ਰਾਂ...
Read more
ਰੁੱਤ ਬੇਈਮਾਨ ਹੋ ਗਈਕਿੱਥੇ ਰੱਖ ਲਾਂ ਲਕੋ ਕੇ ਤੈਨੂੰ ਕਣਕੇ ਸੁੱਖਾਂ ਨਾਲ ਵੇਖਿਆ ਤੇ ਚਾਵਾਂ ਨਾਲ ਪਾਲਿਆਪਾਣੀ ਪਾਣੀ ਕਰਦੀ ਨੂੰ ਲਹੂ ਵੀ ਪਿਆਲਿਆਮੇਰੀਏ ਰਕਾਨ ਫ਼ਸਲੇਦੋ ਪੈਰ ਨਾ ਤੁਰੀ ਹਿੱਕ ਤਣ ਕੇਰੁੱਤ ਬੇਈਮਾਨ ਹੋ ਗਈ… ਸਾਉਣੀ ਦੀ ਕਮਾਈ ਸਾਰੀ ਤੇਰੇ ਸਿਰੋਂ...
Read more
ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾਸਾਡੇ ਦਿਲ ਦੀ ਵੀ ਹੂਕ ਸੁਣ ਗਾਉਂਦਿਆ ਫ਼ਕੀਰਾ ਬਹਿ ਕੇ ਬੇਲਿਆਂ ’ਚ ਕੀਹਨੂੰ ਰਾਗ ਮਾਰਵਾ ਸੁਣਾਵੇਂਤੇਰਾ ਰੁੱਸ ਗਿਆ ਕੌਣ ਦੱਸ ਕੀਹਨੂੰ ਤੂੰ ਮਨਾਵੇਂਆਪ ਰੋਂਦਿਆਂ ਤੇ ਰੁੱਖਾਂ ਨੂੰ ਰਵਾਉਂਦਿਆ ਫ਼ਕੀਰਾਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ...
Read more
- 1
- 2