ਬੀਰਇੰਦਰ, ਜਿਸ ਨੂੰ ਅਸੀਂ ਸਾਰੇ ਵੀਰਾ ਆਖਦੇ, ਬੰਗਲਾ ਦੇਸ਼ ਦੀ ਲੜਾਈ ਵਿੱਚ ਗਿਆ ਹੋਇਆ ਸੀ। ਵਿਧਵਾ ਮਾਂ ਦਾ ਇਕੱਲਾ ਪੁੱਤ, ਬੇਜੀ ਲਈ ਬਹੁਤ ਔਖਾ ਵੇਲਾ ਸੀ। ਉਹ ਸਾਰਾ ਵੇਲਾ ਪਾਠ ਕਰ ਕੇ ਅਰਦਾਸਾਂ ਕਰਦੇ ਰਹਿੰਦੇ। ਰੱਬ ਨੂੰ ਧਿਆਉਂਦੇ, ਸੁੱਖਣਾ ਸੁੱਖਦੇ,...
Read more
ਇਕ ਦਿਨ ਮੇਰੇ ਕੋਲ ਕੁਝ ਨੌਜਵਾਨ ਮੁੰਡੇ ਆਏ। ਬੜੇ ਚਿੰਤਾਤੁਰ ਹੋ ਕੇ ਆਖਣ ਲੱਗੇ, ‘‘ਮੈਡਮ, ਸਾਰਾ ਹੀ ਪੰਜਾਬ ਨਸ਼ਿਆਂ ਵਿਚ ਗਰਕ ਹੁੰਦਾ ਜਾ ਰਿਹਾ ਤੁਸੀਂ ਕੁਝ ਸੋਚੋ, ਕੁਝ ਕਰੋ।’’ ਮੈਂ ਉਨ੍ਹਾਂ ਨੂੰ ਆਖਿਆ, ‘‘ਜਦੋਂ ਤਕ ਸਾਡੇ ਲੀਡਰ ਤੇ ਪੁਲੀਸ ਇਸ...
Read more
"ਸਬਜ਼ਾ ਗੁਲਜ਼ਾਰ ਰੰਗ ਦੀ ਉਹ ਘੋੜੀ ਬੜੀ ਵੱਡੀ ਸਾਰੀ ਘੋੜੀ ਸੀ। ਲੱਖਾਂ 'ਚੋਂ ਇਕ-ਅੱਧਾ ਜਾਨਵਰ ਹੀ ਏਡਾ ਪੂਰਾ, ਏਡਾ ਸੋਹਣਾ, ਏਡਾ ਸਾਊ ਤੇ ਏਡੀਆਂ ਸਿਫ਼ਤਾਂ ਵਾਲਾ ਹੁੰਦਾ ਹੈ। ਉਹ ਘੋੜੀ ਦੇਸੀ ਸੀ, ਮਾਂ-ਪਿਓ ਵਲੋਂ ਖਾਲਸ ਪੰਜਾਬੀ, ਪਰ ਚੰਗੀਆਂ ਸੋਹਣੀਆਂ ਸੁਥਰੀਆਂ...
Read more
ਰਮਜ਼ਾਨ ਨੂੰ ਪੁੱਤਰ ਦੀਆਂ ਸੁੰਨਤਾਂ ਬਿਠਾਣ ਸਮੇਂ ਰੁਪਿਆਂ ਦੀ ਸਖ਼ਤ ਲੋੜ ਆ ਗਈ ਤਾਂ ਮਹਿੰਗਾ ਸਿੰਘ ਦੁਕਾਨਦਾਰ ਪਾਸੋਂ ਉਸ ਨੇ ਵੀਹ ਰੁਪਏ ਕਰਜ਼ ਚੁੱਕ ਲਏ। ਰਮਜ਼ਾਨ ਇਤਨੇ ਕੁ ਰੁਪਿਆਂ ਲਈ ਆਪਣੇ ਕਿਸੇ ਸ਼ਰੀਕ ਭਾਈ ਜਾਂ ਸਬੰਧੀ ਦਾ ਦੇਣਦਾਰ ਨਹੀਂ ਸੀ...
Read more
ਕਈ ਸਾਲ ਹੋਏ ਪਾਕਿਸਤਾਨੀ ਲੇਖਿਕਾ ਅਫ਼ਜ਼ਲ ਤੌਸੀਫ਼ ਦਿੱਲੀ ਅੰਮ੍ਰਿਤਾ ਨੂੰ ਮਿਲਣ ਆਈ। ਉਸ ਕੋਲ ਭਾਵੇਂ ਪਟਿਆਲੇ ਦਾ ਵੀਜ਼ਾ ਨਹੀਂ ਸੀ। ਉਹ ਟੈਕਸੀ ਵਿੱਚ ਪਟਿਆਲੇ, ਪੰਜਾਬੀ ਯੂਨੀਵਰਸਿਟੀ ਵਿੱਚ ਸਾਡੇ ਘਰ ਆ ਗਈ। ‘‘ਮੇਰੇ ਕਿਹੜਾ ਮੱਥੇ ’ਤੇ ਲਿਖਿਆ ਹੋਇਆ ਕਿ ਮੈਂ ਪਾਕਿਸਤਾਨੀ...
Read more
ਚੌਥੇ ਬੰਦੇ ਪੁੱਛਿਆ, "ਹੰਗੂਰਾ ਕੌਣ ਦੇਵੇਗਾ?" "ਮੈਂ," ਪੰਜਵੇਂ ਆਖਿਆ, "ਹੰਗੂਰਾ ਦੇਣ ਦੀ ਵਾਰੀ ਮੇਰੀ ਏ!" ਚੌਥੇ ਬੰਦੇ ਖੰਘੂਰਾ ਮਾਰ ਕੇ ਜਿਵੇਂ ਸੰਘ ਸਾਫ਼ ਕੀਤਾ। ਪਹਿਲਾ ਬੰਦਾ ਜਿਹੜਾ ਦੂਜੇ ਤੇ ਤੀਜੇ ਵਾਂਗ ਆਪਣੀ ਗੱਲ ਸੁਣਾ ਕੇ ਆਪਣੇ ਇਮਤਿਹਾਨ ਵਿਚੋਂ ਲੰਘ ਚੁੱਕਿਆ...
Read more
ਗੱਡੀ ਤੁਰਨ ਦੀ ਉਡੀਕ ਵਿਚ ਉਹ ਪਲੈਟਫ਼ਾਰਮ ਉਤੇ ਇਧਰ ਉਧਰ ਫਿਰ ਰਿਹਾ ਸੀ, ਜਿਵੇਂ ਕਿਸੇ ਦੀ ਭਾਲ ਕਰ ਰਿਹਾ ਹੋਵੇ। ਗੱਡੀ ਦੇ ਵੱਖ ਵੱਖ ਡੱਬਿਆਂ ਵਿਚ ਉਸਨੇ ਲਗਭਗ ਸਾਰੇ ਚਿਹਰੇ ਮੁਹਰੇ ਚੰਗੀ ਤਰ੍ਹਾਂ ਤੱਕ ਲਏ ਸਨ, ਪਰ ਪੋਸਟ-ਗਰੈਜੂਏਟ ਵਿਦਿਆਰਥੀ ਹੋਣ...
Read more
(ਪੰਜਾਬ ਦੇ ਇਤਿਹਾਸ ਦੀ ਪਦ-ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਗਾਂਧੀ ਜੀ ਦੇ ਦੇਹਾਂਤ ਤਕ ਦੀ ਕਹਾਣੀ ।) ਪਾਤਰ ਬਾਬਾ ਬੋਹੜ-ਪਰਦੇ ਪਿਛੇ ਇਕ ਆਦਮੀ ਤਿੰਨ ਚਾਰ ਮੁੰਡੇ-ਉਮਰ ਚੌਦਾਂ ਪੰਦਰਾਂ ਸਾਲ । ਪਰਦੇ ਉਤੇ ਢਾਈ ਤਿੰਨ...
Read more
ਲਾਂਚ ਵਿੱਚ ਤੀਜੇ ਦਰਜੇ ਦੇ ਮੁਸਾਫ਼ਰਾਂ ਵਾਲੀ ਥਾਂ ਨੱਕੋ-ਨੱਕ ਭਰੀ ਹੋਈ ਸੀ। ਉੱਤੇ ਪਹਿਲੇ ਦਰਜੇ ਦੀ ਖੁੱਲ੍ਹ ਵਿੱਚੋਂ ਦੋ ਅੰਗਰੇਜ਼ ਫ਼ੌਜੀ ਅਫ਼ਸਰ ਏਸ ਕੁਰਬਲ-ਕੁਰਬਲ ਥਾਂ ਵੱਲ ਤੱਕਦਿਆਂ ਗੱਲਾਂ ਕਰ ਰਹੇ ਸਨ: ‘‘ਇਹ ਪੀਨਾਂਗ ਤੋਂ ਇੰਡੀਆ ਲਈ ਜਹਾਜ਼ ਫੜਨ ਜਾ ਰਹੇ...
Read more
ਰਘਬੀਰ ਸਿੰਘ ਵਿਰਕ ਮਾਝੇ ਦਾ ਮਸ਼ਹੂਰ ਚੋਰ ਸੀ। ਉਸ ਨੂੰ ਬੱਸ ਤਿੰਨ ਈ ਸ਼ੌਕ ਸਨ। ਚੰਗੇ ਲੀੜੇ ਪਾਉਣੇ, ਚੰਗੀ ਘੋੜੀ ‘ਤੇ ਚੜ੍ਹਨਾ ਅਤੇ ਚੰਗੇ ਘਰ ਵਿਚ ਚੋਰੀ ਕਰਨਾ। ਚੰਗੇ ਲੀੜੇ ਪਾਉਣ ਦਾ ਸ਼ੌਕ ਉਸ ਨੂੰ ਆਪਣੇ ਮਾਮੇ ਕੋਲੋਂ ਮਿਲਿਆ ਸੀ।...
Read more
- 1
- 2