ਚਡ਼੍ਹ ਚੁਬਾਰੇ ਸੁੱਤਿਆਬੇਟੀ, ਚੰਨਣ ਦੇ ਓਹਲੇਦੇਈਂ ਦੇਈਂ ਵੇ ਬਾਬਲਾਅੱਸੂ ਦਾ ਕਾਜ ਰਚਾਇਆਹਰੀਏ ਨੀ ਰਸ ਭਰੀਏ ਖਜੂਰੇਨਿਵੇਂ ਪਹਾਡ਼ਾਂ ਤੇ ਪਰਬਤਸਾਡਾ ਚਿਡ਼ੀਆਂ ਦਾ ਚੰਬਾਸ਼ਰੀਹਾਂ ਦੇ ਪੱਤੇ ਹਰੇ
Read more
ਚਡ਼੍ਹ ਚੁਬਾਰੇ ਸੁੱਤਿਆ ਬਾਬਲ, ਆਈ ਬਨੇਰੇ ਦੀ ਛਾਂ।ਤੂੰ ਸੁੱਤਾ ਲੋਕੀਂ ਜਾਗਦੇ, ਘਰ ਬੇਟਡ਼ੀ ਹੋਈ ਮੁਟਿਆਰ।ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨ੍ਹਾਵਣ ਚੱਲੀ ਆਂ ਤਲਾ।ਮੈਲ ਹੋਵੇ ਝੱਟ ਝਡ਼ ਜਾਵੇ ਵਾਰੀ, ਰੂਪ ਨਾ ਝਡ਼ਿਆ ਜਾ। ਮਾਏ ਨੀ ਸੁਣ ਮੇਰੀਏ ਵਾਰੀ, ਬਾਬਲ ਮੇਰੇ...
Read more
ਬੇਟੀ, ਚੰਨਣ ਦੇ ਓਹਲੇ ਓਹਲੇ ਕਿਉਂ ਖਡ਼੍ਹੀ?ਮੈਂ ਤਾਂ ਖਡ਼੍ਹੀ ਸਾਂ ਬਾਬਲ ਦੇ ਬਾਰ,ਬਾਬਲ, ਵਰ ਲੋਡ਼ੀਏ। ਬੇਟੀ ਕਿਹੋ ਜਿਹਾ ਵਰ ਲੋਡ਼ੀਏ?ਨੀ ਜਾਈਏ, ਕਿਹੋ ਜਿਹਾ ਵਰ ਲੋਡ਼ੀਏ? ਬਾਬਲ, ਜਿਉਂ ਤਾਰਿਆਂ ਵਿਚੋਂ ਚੰਨ.ਚੰਨਾਂ ਵਿਚੋਂ ਕਾਹਨ ਘੱਨਈਆ ਵਰ ਲੋਡ਼ੀਏ। ਬੇਟੀ, ਚੰਨਣ ਦੇ ਓਹਲੇ ਓਹਲੇ...
Read more
ਦੇਈਂ ਦੇਈਂ ਵੇ ਬਾਬਲਾ ਓਸ ਘਰੇ,ਜਿੱਥੇ ਸੱਸ ਭਲੀ ਪਰਧਾਨ, ਸਹੁਰਾ ਸਰਦਾਰ ਹੋਵੇ।ਡਾਹ ਪੀਹਡ਼ਾ ਬਹਿੰਦਾ ਸਾਹਮਣੇ ਵੇ,ਮੱਥੇ ਕਦੇ ਨਾ ਪਾਂਦੀ ਵੱਟ, ਬਾਬਲ ਤੇਰਾ ਪੁੰਨ ਹੋਵੇ।ਪੁੰਨ ਹੋਵੇ, ਤੇਰਾ ਦਾਨ ਹੋਵੇ,ਤੇਰਾ ਹੋਵੇਗਾ ਵੱਡਡ਼ਾ ਜਸ, ਬਾਬਲ, ਤੇਰਾ ਪੁੰਨ ਹੋਵੇ। ਦੇਈਂ ਦੇਈਂ ਵੇ ਬਾਬਲਾ ਓਸ...
Read more
ਮੈਂ ਤੈਨੂੰ ਆਖਦੀ ਬਾਬਲਾ, ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ।ਅੰਨ ਨਾ ਤਰੱਕੇ ਕੋਠਡ਼ੀ, ਤੇਰਾ ਦਹੀਂ ਨਾ ਅਮਲਾ ਜਾਵੇ।ਬਾਬਲ ਮੈਂ ਬੇਟੀ ਮੁਟਿਆਰ।ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ। ਅੰਦਰ ਛਡ਼ੀਏ, ਬਾਹਰ ਦਲੀਏ।ਦਿੱਤਾ ਸੂ ਕਾਜ ਰਚਾ।ਬਾਬਲ ਮੈਂ ਬੇਟੀ ਮੁਟਿਆਰ।ਵੇ ਬਾਬਲ ਧਰਮੀ, ਮੈਂ...
Read more
ਹਰੀਏ ਨੀ ਰਸ ਭਰੀਏ ਖਜੂਰੇ,ਕਿਨ ਦਿੱਤਾ ਐਡੀ ਦੂਰੇ। ਬਾਬਲ ਮੇਰਾ ਦੇਸਾਂ ਦਾ ਰਾਜਾ,ਓਸ ਦਿੱਤਾ ਐਡੀ ਦੂਰੇ।ਮਾਤਾ ਮੇਰੀ ਮਹਿਲਾਂ ਦੀ ਰਾਣੀ,ਦਾਜ ਦਿੱਤਾ ਗੱਡ ਪੂਰੇ।ਹਰੀਏ ਨੀ ਰਸ ਭਰੀਏ ਖਜੂਰੇ,ਕਿਨ ਦਿੱਤਾ ਐਡੀ ਦੂਰੇ। ਚਾਚਾ ਮੇਰਾ ਦੇਸਾਂ ਦਾ ਰਾਜਾ,ਓਸ ਦਿੱਤਾ ਐਡੀ ਦੂਰੇ।ਚਾਚੀ ਮੇਰੀ ਮੇਰੀ...
Read more
ਨਿਵੇਂ ਪਹਾਡ਼ਾਂ ਦੇ ਪਰਬਤ, ਹੋਰ ਨਿਵਿਆਂ ਨਾ ਕੋਈ।ਨਿਵਿਆਂ ਲਾਡੋ ਦਾ ਬਾਬਲ, ਜਿੰਨ੍ਹੇ ਬੇਟੀ ਵਿਆਈ।ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦਡ਼ੀ ਆਈ।ਮੋਰਾਂ ਦੀਆਂ ਪੈਲਾਂ ਦੇਖ ਕੇ ਬਾਬਲ ਛਮ-ਛਮ ਰੋਇਆ।ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦਡ਼ੀ ਆਈ।ਨਿਵਿਆਂ ਲਾਡੋ ਦਾ ਬਾਬਲ, ਜਿੰਨ੍ਹੇ ਬੇਟੀ...
Read more
ਕਿੱਕਰੇ ਨੀ ਕੰਡਿਆਲੀਏ,ਕੀਹਨੇ ਤੋਡ਼ੇ ਤੇਰੇ ਟਾਹਲੇ,ਨੀ ਹਰਿਆਂ ਨੀ ਪੱਤਾਂ ਵਾਲੇ। ਏਨ੍ਹੀ ਏਨ੍ਹੀ ਰਾਹੀਂ ਰਾਜਾ ਲੰਘਿਆ,ਓਹਨੇ ਤੋਡ਼ੇ ਮੇਰੇ ਟਾਹਲੇ,ਨੀ ਹਰਿਆਂ ਨੀ ਪੱਤਾਂ ਵਾਲੇ। ਕੀਹਨੇ ਉਸਾਰੀਆਂ ਮਹਿਲ ਤੇ ਮਾਡ਼ੀਆਂ,ਕੀਹਨੇ ਚਮਕਾਇਆ ਬੂਹਾ ਬਾਰ,ਨੀ ਸ਼ਰੀਹਾਂ ਦੇ ਪੱਤੇ ਹਰੇ। ਬਾਬਲ ਉਸਾਰੀਆਂ ਮਹਿਲ ਤੇ ਮਾਡ਼ੀਆਂ,ਅੰਮਡ਼ੀ ਨੇ...
Read more
ਨਿੱਕੀ ਨਿੱਕੀ ਸੂਈ ਵਟਵਾਂ ਧਾਗਾਬੈਠ ਕਸੀਦਾ ਕਢ ਰਹੀਆਂਬਾਰੋਂ ਆਇਆ ਰਾਜੇ ਦਾ ਬੇਟਾਤੂੰ ਕਿਓਂ ਬੀਬੀ ਰੋ ਰਹੀਆਂ ਬਾਬੁਲ ਮੇਰਾ ਸਾਹਾ ਸਦਾਯਾਮੈਂ ਪਰਦੇਸਨ ਹੋ ਰਹੀਆਂਨਿੱਕੀ ਨਿੱਕੀ ਸੂਈ ਵਟਵਾਂ ਧਾਗਾਬੈਠੀ ਹਾਰ ਪਾਰੋਰੀਆਂਆਂਦੇ ਜਾਂਦੇ ਰਾਹੀ ਪੁਛਦੇਤੂੰ ਕਿਓਂ ਬੀਬੀ ਰੋ ਰਹੀਆਂ ਵੀਰੇ ਮੇਰੇ ਕਾਜ ਰਚਾਏਆਮੈਂ...
Read more
ਸਾਡਾ ਚਿੜੀਆਂ ਦਾ ਚੰਬਾ ਵੇ,ਬਾਬਲ ਅਸਾਂ ਉੱਡ ਵੇ ਜਾਣਾ ।ਸਾਡੀ ਲੰਮੀ ਉਡਾਰੀ ਵੇ,ਬਾਬਲ ਕਿਹੜੇ ਦੇਸ ਵੇ ਜਾਣਾ । ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ,ਬਾਬਲ ਡੋਲਾ ਨਹੀਂ ਲੰਘਦਾ ।ਇੱਕ ਇੱਟ ਪੁਟਾ ਦੇਵਾਂ,ਧੀਏ ਘਰ ਜਾ ਆਪਣੇ । ਤੇਰੇ ਬਾਗ਼ਾਂ ਦੇ ਵਿੱਚ ਵਿੱਚ...
Read more
ਮੈਂ ਤੈਨੂੰ ਆਖਦੀ ਬਾਬਲਾ,ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ ।ਅੰਨ ਨਾ ਤਰੱਕੇ ਕੋਠੜੀ,ਤੇਰਾ ਦਹੀਂ ਨਾ ਅਮਲਾ ਜਾਵੇ ।ਬਾਬਲ ਮੈਂ ਬੇਟੀ ਮੁਟਿਆਰ ।ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ । ਅੰਦਰ ਛੜੀਏ, ਬਾਹਰ ਦਲੀਏ ।ਦਿੱਤਾ ਸੂ ਕਾਜ ਰਚਾ ।ਬਾਬਲ ਮੈਂ ਬੇਟੀ...
Read more
ਕੋਠਾ ਕਿਉਂ ਨਿਵਿਆਂ,ਧਰਮੀ ਕਿਉਂ ਨਿਵਿਆਂ,ਇਸ ਕੋਠੇ ਦੀ ਛੱਤ ਪੁਰਾਣੀ,ਕੋਠਾ ਧਰਮੀ ਤਾਂ ਨਿਵਿਆਂ। ਬਾਬਲ ਕਿਉਂ ਨਿਵਿਆਂ,ਧਰਮੀ ਕਿਉਂ ਨਿਵਿਆਂ,ਇਸ ਬਾਬਲ ਦੀ ਕੰਨਿਆ ਕੁਆਰੀ,ਬਾਬਲ ਧਰਮੀ ਤਾਂ ਨਿਵਿਆਂ। ਮਾਮਾ ਕਿਉਂ ਨਿਵਿਆਂ,ਧਰਮੀ ਕਿਉਂ ਨਿਵਿਆਂ,ਇਸ ਮਾਮੇ ਦੀ ਭਾਣਜੀ ਕੁਆਰੀ,ਮਾਮਾ ਧਰਮੀ ਤਾਂ ਨਿਵਿਆਂ। ਚਾਚਾ ਕਿਉਂ ਨਿਵਿਆਂ,ਧਰਮੀ ਕਿਉਂ...
Read more
ਉੱਚੀ ਮਾੜੀ ਬਾਬਲ ਸੁੱਤਿਆਤੈਨੂੰ ਤਾਂ ਰਹੀ ਆਂ ਜਗਾਐਸੀ ਨੀਂਦ ਕਿਂਉ ਸੁੱਤੜਾਵੇ ਘਰ ਧੀ ਹੋਈ ਮੁਟਿਆਰ ਸੌਂ ਲੈਣ ਦੇ ਨੀ ਜਾਈਏ ਸੌਂ ਲੈਣ ਦੇਮੇਰਾ ਪੱਕਣ ਦੇ ਨੀ ਕਮਾਦਕਿ ਨਰਮੇ ਨੂੰ ਖਿੜ ਜਾਣ ਦੇਅੱਸੂ ਰਚਾਵਾਂ ਤੇਰਾ ਕਾਜਕਿ ਮਾਤਾ ਤੇਰੀ ਸ਼ਗਨ ਕਰੇ ਉੱਚੀ...
Read more