ਰੰਗੀ ਪੱਗ ਵਿਚ ਡੱਬ ਸੋਹਣਿਆ ਇਕ ਤੇਰੀ ਯਾਦ ਬਦਲੇ ਸਾਨੂੰ ਭੁੱਲ ਗਿਆ ਰੱਬ ਸੋਹਣਿਆ।
Read more
1ਕਾਲੇ ਖੰਭ ਨੇ ਕਾਵਾਂ ਦੇਧੀਆਂ ਪ੍ਰਦੇਸ ਗਈਆਂਧੰਨ ਜਿਗਰੇ ਮਾਵਾਂ ਦੇ ।2ਸੋਟੀ ਦੇ ਬੰਦ ਕਾਲੇਆਖੀਂ ਮੇਰੇ ਮਾਹੀਏ ਨੂੰਲੱਗੀ ਯਾਰੀ ਦੀ ਲੱਜ ਪਾਲੇ ।3ਪੈਸੇ ਦੀ ਚਾਹ ਪੀਤੀਲੱਖਾਂ ਦੀ ਜਿੰਦੜੀ ਮੈਂਤੇਰੇ ਪਿਆਰ 'ਚ ਤਬਾਹ ਕੀਤੀ ।4ਚਿੜੀਆਂ ਵੇ ਬਾਰ ਦੀਆਂਰੱਜ ਕੇ ਨਾ ਦੇਖੀਆਂ ਵੇਅੱਖਾਂ...
Read more
ਔਰਤ-ਬਦਲਾਂ ਵਿਚ ਚੰਨ ਹਸਦਾ,ਮੇਰੀਆਂ ਅੱਖੀਆਂ ਵਿਚੋਂ,ਮੇਰੇ ਮਾਹੀਏ ਦਾ ਬੁੱਤ ਵਸਦਾ । ਮਰਦ-ਕੋਈ ਕਣੀਆਂ ਵਸੀਆਂ ਨੇ,ਸਜਣਾ ਦੇ ਬਾਗਾਂ ਵਿਚ,ਹੁਣ ਅੰਬੀਆਂ ਰਸੀਆਂ ਨੇ । ਔਰਤ-ਆ ਮਾਹੀਆ ਮਿਲ ਹੱਸੀਏ,ਦੁਨੀਆਂ ਨਹੀਂ ਛਡਦੀ,ਕਿਤੇ ਓਹਲੇ ਚਲ ਵਸੀਏ । ਮਰਦ-ਪਰਵਾਨਾ ਸੜ ਗਿਆ ਨੀ,ਸਜਣਾਂ ਦਾ ਖਤ ਪੜ੍ਹ ਕੇ,ਚਾ...
Read more
1.ਦੋ ਪੱਤੀਆਂ ਗੁਲਾਬ ਦੀਆਂਅੱਖਰਾਂ ਚੋਂ ਅੱਗ ਸਿੰਮਦੀਆਈਆਂ ਖ਼ਬਰਾਂ ਪੰਜਾਬ ਦੀਆਂ 2.ਪਰ੍ਹਾਂ ਰੱਖਦੇ ਕਿਤਾਬਾਂ ਨੂੰਕਲੀਆਂ ਨੂੰ ਛਾਂ ਕਰ ਦੇਪਾਣੀ ਛਿੜਕ ਗੁਲਾਬਾਂ ਨੂੰ 3.ਪਾਣੀ ਨਦੀਆਂ ਦੇ ਚੜ੍ਹੇ ਹੋਏ ਆਅਸਾਂ ਪਰਦੇਸੀਆਂ ਦੇਦਿਲ ਦੁੱਖਾਂ ਨਾਲ ਭਰੇ ਹੋਏ ਆ 4.ਦੀਵੇ ਚਾਹੀਦੇ ਬਨੇਰੇ ਨੂੰਹੱਥ ਵਿਚ ਕਾਨੀ...
Read more