Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Shop
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi Pepole / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alfabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools
  • Awards
  • Volunteer
  • Donation

ਟੱਪੇ /Tappe

ਟੱਪੇ /Tappe
9th April 2018 04:35:22
ਔਰਤ- ਬਦਲਾਂ ਵਿਚ ਚੰਨ ਹਸਦਾ, ਮੇਰੀਆਂ ਅੱਖੀਆਂ ਵਿਚੋਂ, ਮੇਰੇ ਮਾਹੀਏ ਦਾ ਬੁੱਤ ਵਸਦਾ । ਮਰਦ- ਕੋਈ ਕਣੀਆਂ ਵਸੀਆਂ ਨੇ, ਸਜਣਾ ਦੇ ਬਾਗਾਂ ਵਿਚ, ਹੁਣ ਅੰਬੀਆਂ ਰਸੀਆਂ ਨੇ । ਔਰਤ- ਆ ਮਾਹੀਆ ਮਿਲ ਹੱਸੀਏ, ਦੁਨੀਆਂ ਨਹੀਂ ਛਡਦੀ, ਕਿਤੇ ਓਹਲੇ ਚਲ ਵਸੀਏ । ਮਰਦ- ਪਰਵਾਨਾ ਸੜ ਗਿਆ ਨੀ, ਸਜਣਾਂ ਦਾ ਖਤ ਪੜ੍ਹ ਕੇ, ਚਾ ਸਜਣਾਂ ਨੂੰ ਚੜ੍ਹ ਗਿਆ ਨੀ । ਔਰਤ- ਘੁੰਡ ਕਲੀਆਂ ਨੇ ਖੋਲ੍ਹ ਦਿਤੇ, ਅਖੀਆਂ ਨੇ ਮਾਹੀ ਤੱਕਿਆ, ਅਗੇ ਮੋਤੀ ਡੋਲ੍ਹ ਦਿਤੇ । ਮਰਦ- ਦਿਲ ਦਿੰਦੇ ਦੁਹਾਈਆਂ ਨੇ, ਤੋੜ ਨਾ ਦਈਂ ਵੇ ਰੱਬਾ, ਅਸਾਂ ਮਰ ਮਰ ਲਾਈਆਂ ਨੇ । ਔਰਤ- ਮੇਰੀ ਚਰਖੀ ਦੇ ਤੰਦ ਲੜ ਪਏ, ਹਸਦੀ ਨੇ ਘੁੰਡ ਚੁਕਿਆ, ਕੁਲ ਦੁਨੀਆਂ ਤੇ ਚੰਨ ਚੜ੍ਹ ਪਏ । ਮਰਦ- ਗਾਨੇ ਬਨ੍ਹ ਬਨ੍ਹ ਤੋੜ ਦਿਤੇ, ਸਜਣਾਂ ਨੇ ਹਾਂ ਕਰਕੇ, ਸਾਡੇ ਦਿਲ ਕਿਉਂ ਮੋੜ ਦਿਤੇ । ਔਰਤ- ਸੂਹੇ ਚੂੜੇ ਵਿਆਹੀਆਂ ਦੇ, ਮਾਹੀ ਪ੍ਰਦੇਸ ਵਸੇ, ਸਾਡੇ ਹਾਲ ਸੁਦਾਈਆਂ ਦੇ । ਮਰਦ- ਕਾਲੇ ਕਪੜੇ ਰੰਗਾ ਲਏ ਨੇ, ਹੁਸਨ ਦੇ ਕੈਦੀ ਨੇ, ਡੇਰੇ ਜੰਗਲੀਂ ਲਾ ਲਏ ਨੇ । ਔਰਤ- ਮੈਨੂੰ ਹਸਦੇ ਫੁਲ ਲੈ ਦੇ, ਜੇ ਮਾਹੀ ਵਿਕਦਾ ਏ, ਮੈਨੂੰ ਮਾਏਂ ਨੀ ਮੁਲ ਲੈ ਦੇ । ਮਰਦ- ਲੋਕੀ ਈਦ ਮਨੌਂਦੇ ਨੇ, ਸਜਣਾਂ ਦੇ ਘੁੰਡ ਦੇ ਵਿਚੋਂ, ਚੰਦ ਨਜ਼ਰੀਂ ਔਂਦੇ ਨੇ । ਔਰਤ- ਵਾਈਂ ਠੰਢੀਆਂ ਘੁਲੀਆਂ ਨੇ, ਸਜਣਾਂ ਨੇ ਬੁਲ੍ਹ ਖੋਲ੍ਹੇ, ਵਿੱਚੋਂ ਕਲੀਆਂ ਡੁਲ੍ਹੀਆਂ ਨੇ । ਮਰਦ- ਰੁਤ ਆ ਗਈ ਏ ਸਾਵਣ ਦੀ, ਅੱਖੀਆਂ ਨੂੰ ਤਾਂਘ ਲਗੀ, ਘਰ ਸਜਣਾਂ ਦੇ ਆਵਣ ਦੀ । ਔਰਤ- ਹਥੀਂ ਰੰਗਲੀ ਮਹਿੰਦੀ ਏ, ਮਾਹੀ ਮੇਰਾ ਚੰਦ ਵਰਗਾ, ਮੈਨੂੰ ਖਲਕਤ ਕਹਿੰਦੀ ਏ ।

Post navigation

Previous
Next

Leave a Reply Cancel reply

Your email address will not be published. Required fields are marked *

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alfabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ
  • Volunteer
  • Awards
  • Donation

©2023 ਪੰਜਾਬੀ ਮਾਂ ਬੋਲੀ. All rights reserved.

Designed by OXO Solutions®