Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Shop
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi Pepole / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alfabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools

Fun ਸ਼ੁਗਲ

ਮੱਛਰ ਮਾਰਨ ਦੀ ਦਵਾਈ
12th January 2014 04:36:16
ਭਾਈ ਸਾਹਿਬ, ਤੁਹਾਡੀ ਦੁਕਾਨ ਦੇ ਕੋਲ ਇਕ ਬਾਬਾ ਜੀ ਮੱਛਰ ਮਾਰਨ ਦੀ ਦਵਾਈ ਵੇਚਦੇ ਸਨ। ਉਹ ਕੁਝ ਦਿਨਾਂ ਤੋਂ ਦਿਖਾਈ ਨਹੀਂ ਦੇ ਰਹੇ, ਕੀ ਤੁਹਾਨੂੰ ਪਤਾ ਹੈ ਕਿ ਉਹ ਕਿਥੇ ਗਏ ਨੇ? "ਉਹ ਤਾਂ ਕਈ ਦਿਨਾਂ ਤੋਂ ਹਸਪਤਾਲ ਵਿਚ ਨੇ।" "ਕਿਉਂ, ਕੀ ਹੋਇਆ ?" "ਉਨ੍ਹਾਂ ਨੂੰ ਮਲੇਰੀਆ ਹੋ ਗਿਆ।"
Read more
ਕੁੱਤੇ
12th January 2014 04:36:16
ਆਪਣੇ ਮਗਰ ਪਏ ਕੁੱਤਿਆਂ ਨੂੰ ਮਾਰਨ ਲਈ ਅਮਲੀ ਨੇ ਵੱਡਾ ਸਾਰਾ ਪੱਥਰ ਚੁੱਕਣ ਲੱਗਾ ਪਰ ਉਹ ਜ਼ਮੀਨ ਵਿਚ ਗੱਡਿਆ ਹੋਣ ਕਰਕੇ ਉਸ ਤੋਂ ਚੁੱਕਿਆ ਨਾ ਗਿਆ ਤਾਂ ਉਹ ਗੁੱਸੇ ਵਿਚ ਬੋਲਿਆ, "ਕੁੱਤੇ ਤਾਂ ਖੁੱਲ੍ਹੇ ਛੱਡੇ ਰੱਖੇ ਹਨ ਤੇ ਪੱਥਰ ਬੰਨ੍ਹ ਕੇ ਰੱਖੇ ਨੇ !"
Read more
ਜੁਰਮਾਨਾ ਮਾਫ਼ੀ
8th May 2014 12:27:37
ਅਧਿਆਪਕ: ਜੁਰਮਾਨਾ ਮਾਫ਼ੀ ਲਈ ਅਰਜ਼ੀ ਲਿਖੋ | ਬੱਚਾ: ਜੁਰਮਾਨਾ ਕਿੰਨਾ ਹੈ, ਮੈਡਮ ਜੀ | ਅਧਿਆਪਕ: ਪੰਜ ਰੁਪਈਏ | ਬੱਚਾ: ਮੈਡਮ ਜੀ, ਆਹ ਲਓ ਪੰਜ ਰੁਪੈ, ਮੇਰੇ ਬਾਪੂ ਨੇ ਕਿਹਾ ਸੀ ਕਿ ਪੰਜ-ਦਸ ਰੁਪੈ ਪਿੱਛੇ ਬੇ-ਇਜ਼ਤੀ ਨਹੀਂ ਕਰਵਾਉਣੀ |
Read more
This is the future of punjabi singing
6th November 2014 01:23:16
https://www.youtube.com/watch?v=rIiAU7uPGCQ
Read more
Desi Gheyeo Da Pipa / ਦੇਸੀ ਘਿਓ ਦਾ ਪੀਪਾ
10th April 2017 10:06:19
ਕੁੜੀ ਵਾਲੇ ਮੁੰਡਾ ਦੇਖਣ ਗਏ. ਮੁੰਡਾ ਸਰਕਾਰੀ ਨੌਕਰੀ ਲਗਿਆ ਸੀ ਪਰ ਸਰੀਰ ਤੋਂ ਬਾਹਲਾ ਪਤਲਾ ਸੀ ਕੁੜੀ ਆਲਿਆ ਨੇ ਆਪੋ ਚ ਗਲ ਕੀਤੀ ਤੇ ਮੁੰਡੇ ਆਲਿਆਂ ਨੂੰ ਥੋੜ੍ਹੀ ਦੇਰ ਬਾਅਦ ਆਉਣ ਦਾ ਕਹਿ ਕੇ ਬਾਹਰ ਚਲੇ ਗਏ. ਮੁੰਡੇ ਆਲਿਆਂ ਨੇ ਸੋਚਿਆ ਕਿ ਇਥੇ ਕੋਈ ਜਾਣ ਪਛਾਣ ਚ ਗਏ ਹੌਣੇ. ਥੋੜ੍ਹੀ...
Read more
ਪਾਟੇ ਖ਼ਾਂ ਤੇ ਨਾਢੂ ਖ਼ਾਂ/Pate Kha te Naadu Kha
20th April 2018 11:19:03
ਪਾਟੇ ਖ਼ਾਂ ਸੀ ਤੁਰਿਆ ਜਾਂਦਾ, ਗਰਦਨ ਨੂੰ ਅਕੜਾ ਕੇ ਉਧਰੋਂ ਨਾਢੂ ਖ਼ਾਂ ਭੀ ਆਯਾ, ਛਾਤੀ ਖ਼ੂਬ ਫੁਲਾ ਕੇ ਇਕ ਦੀ ਗਰਦਨ ਕੁੱਕੜ ਵਾਂਗੂੰ, ਉੱਚੀ ਸਿਧੀ ਅਕੜੀ ਦੂਜਾ ਸਾਨ੍ਹੇ ਵਾਂਗੂੰ ਜਾਪੇ, ਸੁੱਕੀ ਮੁੜੇ ਨ ਲਕੜੀ ਪਹਿਲਾ ਨੱਕੋਂ ਠੂੰਹੇਂ ਡੇਗੇ, ਦੂਜਾ ਕੰਨ ਖਜੂਰੇ ਮੂੰਹ 'ਚੋਂ ਫੂੰ ਫੂੰ ਕਰੇ ਇੱਕ, ਤੇ ਦੂਜਾ ਗਲੋਂ...
Read more
ਸਣੇ ਮਲਾਈ ਆਣ ਦਿਓ/Sane Malai Aann Deo
21st April 2018 11:35:21
ਲੋਕੋ ! ਹਟੋ, ਨ ਰੋਕੋ ਮੈਨੂੰ, ਉਸ ਦੇ ਬੂਹੇ ਜਾਣ ਦਿਓ ! ਉਸਦੀ ਚੌਖਟ ਨਾਲ ਮਾਰ ਕੇ, ਸਿਰ ਅਪਨਾ ਪੜਵਾਣ ਦਿਓ ! ਆਸ-ਤੰਦ ਦੇ ਨਾਲ ਬਤੇਰਾ, ਬੰਨ੍ਹਾਂ ਬੰਨ੍ਹਾਂ ਲਟਕਾਯਾ ਜੇ, ਹੁਣ ਤਾਂ ਦਰਸ਼ਨ-ਦਾਨ ਦਿਓ ਤੇ ਯਾ ਮੈਨੂੰ ਮਰ ਜਾਣ ਦਿਓ ! ਸਜਣੋਂ ! ਸੁੱਟੋ ! ਪਰੇ ਅੰਨ-ਜਲ, ਮੈਨੂੰ ਕਲਿਆਂ ਬਹਿ...
Read more
ਨਖ਼ਰੇ ਤੋੜੂ ਗ਼ਜ਼ਲ/Nekhre Toru Gazal
1st May 2018 07:43:18
ਜੇ ਰੁਸਦੇ ਹੋ ਤਾਂ ਰੁਸ ਜਾਓ, ਅਸਾਡਾ ਕੀ ਵਿਗਾੜੋਗੇ ? ਜੇ ਹਾਂਡੀ ਵਾਂਗ ਉਬਲੋਗੇ ਤਾਂ ਕੰਢੇ ਅਪਨੇ ਸਾੜੋਗੇ । ਏਹ ਠੁੱਡੇ ਆਪਦੇ ਤਦ ਤੀਕ ਹਨ, ਜਦ ਤਕ ਮੈਂ ਨਿਰਧਨ ਹਾਂ, ਕਿਤੋਂ ਧਨ ਮਿਲ ਗਿਆ ਮੈਨੂੰ, ਤਾਂ ਮੇਰੇ ਬੂਟ ਝਾੜੋਗੇ । ਪਾਪੀ ਹੀ ਸਮਝੇ ਜਾਓਗੇ, ਜੇ ਚੰਚਲਤਾ ਤੁਸੀਂ ਕਰ ਕੇ, ਮਿਰੇ...
Read more
ਅਮੀਰ ਦਾ ਬੰਗਲਾ/Ameer da Bagla
2nd May 2018 11:52:04
ਕਈ ਵਿੱਘੇ ਧਰਤੀ ਦੇ ਉਦਾਲੇ ਮਰਦ-ਕੱਦ ਦੀਵਾਰ ਸੀ, ਲੋਹੇ ਦੇ ਫਾਟਕ ਦੇ ਅੱਗੇ ਇਕ ਖੜ੍ਹਾ ਪਹਿਰੇਦਾਰ ਸੀ । ਅੰਦਰ ਚੁਤਰਫੀ ਬ੍ਰਿਛ-ਬੂਟੇ ਸੈਂਕੜੇ ਲਾਏ ਹੋਏ, ਕੁਝ ਸੁੰਦਰ ਫੁਲਾਂ ਦੇ ਲੱਦੇ ਕੁਝ ਫਲਾਂ ਤੇ ਆਏ ਹੋਏ । ਵਿਚਕਾਰ ਉਸ ਸੋਹਣੇ ਬਗੀਚੇ ਦੇ, ਸੁਨਹਿਰੀ ਰੰਗਲਾ, ਅਤਿ ਖੂਬਸੂਰਤ ਸ਼ਾਨ ਵਾਲਾ ਸੋਭਦਾ ਸੀ ਬੰਗਲਾ ।...
Read more
ਬਹੁਤਾ ਕਹੀਏ ਬਹੁਤਾ ਹੋਵੇ/Bhautaa Kehye Bhautaa Hove
3rd May 2018 12:02:54
"ਬਹੁਤਾ ਕਹੀਏ ਬਹੁਤਾ ਹੋਵੇ", ਇਹ ਮੈਂ ਵਾਕ ਪਕਾਇਆ । "ਬਹੁਤਾ" ਕੀ ? ਤੇ ਕੀਕਰ ਹੁੰਦਾ, ਇਹ ਪਰ ਸਮਝ ਨ ਆਇਆ । ਜੇਬ 'ਚ ਭਾਵੇਂ ਇਕੋ ਦਮੜਾ, ਸਵਾ ਲੱਖ ਲਿਖਵਾ ਤਾ । ਇੰਕਮ ਟੈਕਸ ਵਾਲੇ ਗੁਰਮੁਖ, ਧੌਣੋਂ ਆਣ ਦਬਾਇਆ ।
Read more
ਫ਼ੋਟੋ ਤੇਰੀ ਕਰਤਬ ਸਾਡੇ/Photo teri Kartab Sade
4th May 2018 12:27:02
ਭਾਗੋ ਤੋਂ ਮੈਂ ਡਿਨਰ ਖਾਧਾ, ਨਾਲੇ ਝਾੜਿਆ ਚੰਦਾ । ਲਾਲੋ ਹੁਰਾਂ ਤੋਂ ਵੋਟਾਂ ਲਈਆਂ, ਬਣ ਉਹਨਾਂ ਦਾ ਬੰਦਾ । ਗੁਰੂ ਨਾਨਕ ਦੀ ਫ਼ੋਟੋ ਸਾਹਵੇਂ, ਕਰੀਏ ਡਿਪਲੋਮੇਸੀ । ਬਾਬਾ ਜੀ ਗੁੱਸਾ ਨ ਕਰਨਾ, ਸਾਡਾ ਤਾਂ ਇਹ ਧੰਦਾ ।
Read more
ਇਕ ਨੂੰ ਕੀ ਰੋਨੀ ਏਂ ਊਤ ਗਿਆ ਹੈ ਆਵਾ/Ek Nu Ki Roni e Oott Gaya Hai Aava
5th May 2018 12:36:41
ਇਕ ਪੁੱਤਰ ਤੇਰਾ ਚਰਸ ਵਿਚ ਰਹਿੰਦਾ, ਦੂਜਾ ਪੀ ਸ਼ਰਾਬਾਂ ਢਹਿੰਦਾ, ਤੀਜਾ ਵਿਚ ਕੰਜਰਾਂ ਦੇ ਬਹਿੰਦਾ, ਚੌਥਾ ਖਾਵੇ ਮਾਵਾ, ਇਕ ਨੂੰ ਕੀ ਰੋਨੀ ਏਂ, ਊਤ ਗਿਆ ਹੈ ਆਵਾ । ਲੇਫ਼ ਦਾ ਪੁੜ ਹੈ ਸਾਰਾ ਪੜਿਆ, ਰੂੰ ਤਲਾਈ ਦਾ ਸਾਰਾ ਸੜਿਆ, ਉਤੇ ਸਰਹਾਣੇ ਸਾੜ ਨਹੀਂ ਚੜਿਆ, ਟੁਟਿਆ ਮੰਜੀ ਦਾ ਪਾਵਾ, ਇਕ ਨੂੰ...
Read more
ਅੰਨ੍ਹੀ ਪੀਹੈ ਤੇ ਕੁੱਤੀ ਚੱਟੈ ਆਟਾ ਘੱਟੈ ਕਿ ਨਾ ਘੱਟੈ/ Aani Peehe Kuti Chatte Aata Ghatte ki na Ghatte
6th May 2018 12:47:14
ਹੱਟੀ ਭਾਈਏ ਨੇ ਨਵੀਂ ਇਕ ਪਾਈ । ਅਸੀਂ ਦੋਵੇਂ ਬਣ ਗਏ ਹਲਵਾਈ । ਵੇਚਣ ਲਗੇ ਦੁਧ ਮਲਾਈ । ਪੂੜੀ ਪੂੜੇ ਤੇ ਮਠਿਆਈ । ਚਵ੍ਹਾਂ ਦਿਨਾਂ ਵਿਚ ਹੱਟੀ ਚਮਕੀ । ਭਾਈਏ ਜੀ ਦੀ ਗੋਗੜ ਲਮਕੀ । ਲੋਕੀ ਦੁਧ ਵਿਚ ਪਾਣੀ ਪਾਂਦੇ । ਅਸੀਂ ਪਾਣੀ ਵਿਚ ਦੁਧ ਮਿਲਾਂਦੇ । ਚੋਖੀ ਹੋਵਣ ਲਗ...
Read more
  • 1
  • 2
  • …
  • 5
  • 6
  • 7

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alfabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ
  • Volunteer
  • Awards

©2023 ਪੰਜਾਬੀ ਮਾਂ ਬੋਲੀ. All rights reserved.

Designed by OXO Solutions®