ਸਬਜ਼ੀ ਵਾਲਾ ਸਬਜ਼ੀ ‘ਤੇ ਪਾਣੀ ਛਿੜਕ ਰਿਹਾ ਸੀ। ਕਾਫੀ ਦੇਰ ਹੋ ਗਈ ਤਾਂ ਰਾਜੂ ਨੇ ਸਬਜ਼ੀ ਵਾਲੇ ਨੂੰ ਕਿਹਾ, ”ਜੇਕਰ ਸਬਜ਼ੀ ਨੂੰ ਹੋਸ਼ ਆ ਗਿਆ ਹੈ ਤਾਂ ਇਕ ਕਿੱਲੋ ਦੇ ਦਿਓ।”
Read more
ਭੋਲਾ : ਤੇਨੁ ਐਨੀ ਮਾਰ ਕਿਓ ਪਈ? ਪੱਪੂ : ਕਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ.......? ਭੋਲਾ : ਕੇਹੜੀ......? ਪੱਪੂ : ''ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲੇੰਦੀ ਤਾਰ,ਭੰਗੜਾ ਤਾ ਸਜਦਾ-ਜੇ ਨਚੈ ਕੁੜੀ ਦਾ ਯਾਰ....? ਭੋਲਾ : ਫਿਰ ਤਾ ਮਾਰ ਪੈਣੀ ਹੀ ਸੀ ..... ਪੱਪੂ : ਮੈਨੂ ਤਾ...
Read more
ਸਾਡਾ ਦੇਸ਼ ਤਰੱਕੀ ਕਿਉਂ ਨੀ ਕਰਦਾ..? 1. ਲੋਕ Biscuit ਚਾਹ ਵਿੱਚ ਡੁਬੋਂ ਕੇ ਖਾਣੋ ਨੀ ਹੱਟਦੇ..! 2. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹੱਟਦੇ..! ... 3. ਫੋਨ ਤੇ ਹੋਰ ਫਿਰ ਹੋਰ ਤੇ ਆਹੋ ਕਹਿਣੋ ਨੀ ਹੱਟਦੇ..! 4. ਪਾਣੀ ਵਿੱਚ ਰੋੜੇ ਮਾਰਨੋ ਨੀ ਹੱਟਦੇ..! 5. ਸਾਇਕਲ ਤੇ ਬੈਠ ਕੇ ਗਾਣੇ ਗਾਉਣੋ...
Read more
1 ਬਾਈ ਨੇ ਦਵਾਈਆਂ ਦੀ ਦੁਕਾਨ ਤੇ ਜਾ ਕੇ, ਜ਼ਹਿਰ ਮੰਗਿਆ, ਦੁਕਾਨਦਾਰ:- ਪਰਚੀ ਵਿਖਾਏ ਬਿਨਾ ਨਹੀ ਮਿਲਣਾ, ਬਾਈ ਨੇ ਆਪਣਾ ਵਿਆਹ ਦਾ ਕਾਰਡ ਦਿਖਾਇਆ, ਦੁਕਾਨਦਾਰ:-; ਓ ਝੱਲਿਆ ਹੁਣ ਰੁਆਇਗਾ, ਦੱਸ ਛੋਟੀ ਬੋਤਲ ਜਾਂ ਵੱਡੀ ਦੇਵਾਂ !!!
Read more
ਘਰਵਾਲੀ ਤੋ ਦੁਖੀ ਹੋਕੇ " ਪੱਪੂ ਘਰ ਛੱਡ ਕੇ ਚਲਾ ਗਿਆ " " ਤੇ ਗੱਡੀ ਵਿਚ ਬੈਠਣ ਲੱਗਾ " ਤੇ ਅਵਾਜ ਆਈ ?? ਇਸ ਵਿਚ ਨਾ ਬੇਠ ਪਟਰੀ ਤੋ ਉੱਤਰ ਜਾਏਗੀ " " ਫਿਰ ਪੱਪੂ ਜਹਾਜ ਵਿਚ ਬੈਠਣ ਲੱਗਾ " ਫਿਰ ਅਵਾਜ ਆਈ ?? ਇਸ ਵਿਚ ਨਾ ਬੇਠ ਕਰੈਸ਼ ਹੋਜੂਗਾ...
Read more
ਇੱਕ ਬਰਬਾਦ ਹੋਏ ਸ਼ਰਾਬੀ ਨੇ ਸੋਂਹ ਖਾਦੀ ਤੇ ਘਰ ਚੋਂ ਦਾਰੂ ਦੀਆਂ ਖਾਲੀ ਬੋਤਲਾਂ ਬਾਹਰ ਸੁਟਣ ਲੱਗਾ.. ਪਹਿਲੀ ਬੋਤਲ ਸੁੱਟ ਕੇ ਬੋਲਿਆ, ''ਤੇਰੀ ਵਜ੍ਹਾ ਨਾਲ ਮੇਰੀ ਨੋਕਰੀ ਗਈ''..! ਦੂਜੀ ਬੋਤਲ ਸੁੱਟ ਕੇ ਬੋਲਿਆ, ''ਤੇਰੀ ਵਜ੍ਹਾ ਨਾਲ ਮੇਰਾ ਘਰ ਵਿਕਿਆ''..!! ਤੀਜੀ ਬੋਤਲ ਸੁੱਟ ਕੇ ਬੋਲਿਆ, ''ਤੇਰੀ ਵਜ੍ਹਾ ਨਾਲ ਮੇਰੀ ਘਰਵਾਲੀ ਚਲੀ...
Read more
ਅੱਜ ਮੈਨੂੰ ਬੇਬੇ ਕਹਿੰਦੀ, ਪੁੱਤ ਹੁਣ ਮੈਥੋਂ ਜਿਆਦਾ ਕੰਮ ਨਹੀ ਹੁੰਦਾ__ ਮੈ ਚਾਹੁੰਦੀ ਕੋਈ ਮੇਰੀ ਕੰਮ ਚ ਮਦਦ ਕਰਾਇਆ ਕਰੇ, ਮੈਂ ਥੋੜਾ ਸ਼ਰਮਾ ਕੇ ਤੇ ਫਿਰ ਹੌਸਲਾ ਜਿਹਾ ਕਰਕੇ ਕਿਹਾ__ ਬੇਬੇ ਮੈਂ ਸਮਝ ਗਿਆ ਤੂੰ ਕੀ ਕਹਿਣਾ ਚਾਹੁੰਦੀ ਆ, ਵੈਸੇ ਇੱਕ ਕੁੜੀ ਹੈ ਮੇਰੇ ਨਾਲ ਪੜਦੀ ਆ...... ਬੇਬੇ ਕਹਿੰਦੀ ਕੰਜਰਾ,...
Read more
ਇੱਕ ਆਦਮੀ ਲੰਬੀ ਜਿਹੀ ਟੈਲੀਸਕੋਪ (Telescope) ਨਾਲ ਅਸਮਾਨ ਵੱਲ ਦੇਖ ਰਿਹਾ ਸੀ | ਭਾਨਾ ਪੂਰੇ ਧਿਆਨ ਨਾਲ ਕਦੇ ਟੈਲੀਸਕੋਪ ਵੱਲ ਦੇਖੇ ਤੇ ਕਦੇ ਅਸਮਾਨ ਵੱਲ... ਓਸੇ ਵੇਲੇ ਇੱਕ ਤਾਰਾ ਟੁੱਟਿਆ ! ਇਹ ਦੇਖ ਕੇ ਭਾਨਾ ਭੱਜ ਕੇ ਓਸ ਆਦਮੀ ਕੋਲ ਗਿਆ ਤੇ ਕਹਿੰਦਾ "ਵਾਹ ਭਾਜੀ ! ਕਿਆ ਨਿਸ਼ਾਨਾ ਲਾਇਆ ਜੇ...
Read more
ਘੋਲੂ – ਜੇ ਬਚਪਨ ‘ਚ ਮਾਂ ਦੀ ਗੱਲ ਸੁਣੀ ਹੁੰਦੀ ਤਾਂ ਆਹ ਦਿਨ ਨਾਂ ਦੇਖਣੇ ਪੈਂਦੇ ਸ਼ਿੰਦਾ – ਕੀ ਕਹਿੰਦੀ ਸੀ ਮਾਂ? ਘੋਲੂ – ਜਦੋਂ ਗੱਲ ਹੀ ਨੀ ਸੁਣੀ… ਫੇਰ ਕੀ ਪਤਾ ਕੀ ਕਹਿੰਦੀ ਸੀ....!
Read more
ਅਧਿਆਪਕ :– ਜਿਸ ਆਦਮੀ ਨੂੰ ਸੁਣਾਈ ਨਾ ਦਿੰਦਾ ਹੋਵੇ ਉਸਨੂੰ ਅੰਗਰੇਜ਼ੀ ‘ਚ ਕੀ ਕਹਿੰਦੇ ਆ? ਵਿਦਿਆਰਥੀ :– ਜੋ ਮਰਜ਼ੀ ਕਹੀ ਜਾਵੋ ਮੈਡਮ ਓਹਨੂੰ ਕਿਹੜਾ ਸੁਣਨਾ Teacher:- What do you call a person who is unable to hear ? Student:- Call whatever you want ! He wont listen !
Read more
ਪੱਪੂ ਪਿਸਤੋਲ ਲੈ ਕੇ ਘਰ ਦੇ ਬਾਹਰ ਖੜਾ ਸੀ ㅤਘਰਵਾਲੀ = ਇਥੇ ਕਿਓ ਖਲੋਤੇ ਓ ㅤਪੱਪੂ = ਸ਼ੇਰ ਦਾ ਸ਼ਿਕਾਰ ਕਰਨ ਚਲਿਆ ㅤਘਰਵਾਲੀ = ਤੇ ਜਾਂਦੇ ਕਿਓ ਨਹੀਓ ㅤਪੱਪੂ = ㅤ ਕਿੱਦਾ ਜਾਵਾ ਅੱਗੇ ਸਾਲਾ ਕੁੱਤਾ ਬੇਠਾ ਏ
Read more
ਕਾਰ ਦਾ ਰੇਡੀਏਟਰ ਲੀਕ ਹੋਣ ਲੱਗ ਪਿਆ ? ਬੱਚਾ ਕਹਿੰਦੈ "ਪਾਪਾ, ਕਾਰ ਦਾ ਸੂ-ਸੂ ਨਿਕਲ ਗਿਆ।"
Read more
ਇਕ ਵਿਅਕਤੀ ਜੰਗਲ ਵਿਚੋਂ ਦੀ ਲੰਘ ਰਿਹਾ ਸੀ ਕਿ ਉਸ ਨੇ ਇਕ ਵਿਅਕਤੀ ਨੂੰ ਟੋਏ ਵਿਚ ਡਿੱਗੇ ਹੋਏ ਦੇਖਿਆ। ਉਸ ਨੇ ਆਪ ਵੀ ਟੋਏ ਵਿਚ ਛਾਲ ਮਾਰ ਦਿੱਤੀ। ਦੂਸਰਾ ਵਿਅਕਤੀ-ਕੀ ਤੁਸੀਂ ਮੈਨੂੰ ਬਾਹਰ ਕੱਢਣ ਦੇ ਲਈ ਆਏ ਹੋ? ਪਹਿਲਾ-ਜੀ ਨਹੀਂ। ਦੂਸਰਾ-ਫਿਰ ਕਿਸ ਲਈ ਆਏ ਹੋ? ਪਹਿਲਾ-ਆਪਣੇ ਸ਼ੇਅਰ ਸੁਣਾਉਣ ਲਈ, ਮੈਂ...
Read more
ਰਾਜੂ (ਰਾਜ ਕੁਮਾਰ ਨੂੰ)-ਤੁਹਾਡੀ ਪਤਨੀ ਦੇ ਦੰਦ ਦਰਦ ਠੀਕ ਹੋਇਆ ਕਿ ਨਹੀਂ? ਰਾਜ ਕੁਮਾਰ-ਡਾਕਟਰ ਨੂੰ ਦਿਖਾਉਂਦੇ ਹੀ ਠੀਕ ਹੋ ਗਿਆ। ਰਾਜੂ-ਕਿਹੜੀ ਦਵਾਈ ਨਾਲ? ਰਾਜ ਕੁਮਾਰ-ਜਦ ਡਾਕਟਰ ਨੇ ਕਿਹਾ ਕਿ ਇਹ ਬੁਢਾਪੇ ਦੀ ਨਿਸ਼ਾਨੀ ਹੈ ਤਾਂ ਉਸ ਵੇਲੇ ਤੋਂ ਉਸ ਨੇ ਇਹ ਸ਼ਿਕਾਇਤ ਨਹੀਂ ਕੀਤੀ।
Read more
"ਆਟਾ ਕਿੰਨੇ ਰੁਪਏ ਕਿਲੋ ਹੈ ਸੇਠ ਜੀ?" "150 ਰੁਪਏ ਦਾ 10 ਕਿਲੋ ਦਾ ਥੈਲਾ।" "ਪਰ ਸਾਹਮਣੇ ਵਾਲਾ ਦੁਕਾਨਦਾਰ ਤਾਂ 130 ਰੁਪਏ ਦਾ ਦੇ ਰਿਹਾ ਹੈ।" "ਤਾਂ ਉਸ ਕੋਲੋਂ ਕਿਉਂ ਨਹੀਂ ਲੈ ਲੈਂਦਾ?" "ਪਰ ਉਸ ਦੀ ਦੁਕਾਨ ‘ਤੇ ਆਟਾ ਨਹੀਂ ਹੈ।" "ਜਦੋਂ ਮੇਰੀ ਦੁਕਾਨ ‘ਤੇ ਵੀ ਆਟਾ ਨਹੀਂ ਹੁੰਦਾ ਤਾਂ ਮੈਂ...
Read more
ਵਕੀਲ ਨੇ ਇੱਕ ਗਵਾਹ ਤੋਂ ਜਿਰਾਹ ਵਿੱਚ ਪੁੱਛਿਆ - ਹਾਂ ਤਾਂ ਇਹ ਦੱਸ ਕਿ ਉਸ ਘਰ ਦੀਆਂ ਪੌੜੀਆਂ ਕਿੱਥੇ ਜਾਂਦੀਆਂ ਹਨ? ਗਵਾਹ ਦੀ ਕੁਝ ਸਮਝ ਨਾ ਆਇਆ ਤੇ ਉਹ ਸਿਰ ਖੁਰਕਣ ਲੱਗ ਪਿਆ। ਵਕੀਲ ਨੇ ਉਹੀ ਪ੍ਰਸ਼ਨ ਦੋਹਰਾਇਆ। ਗਵਾਹ ਹੁਣ ਕੁਝ ਸੁਚੇਤ ਹੋ ਕਿ ਬੋਲਿਆ - ਜੇ ਮੈਂ ਉਪਰ ਖੜਾ...
Read more
ਸੰਤਾ – ਕੱਲ ਸਾਡਾ ਬਾਪੂ ਖੂਹ ਵਿੱਚ ਡਿੱਗ ਗਿਆ ਅਤੇ ਜ਼ੋਰ-ਜ਼ੋਰ ਨਾਲ ਚੀਕਾਂ ਮਾਰਨ ਲੱਗ ਪਿਆ। ਬੰਤਾ – ਹੁਣ ਕੀ ਹਾਲ ਹੈ ਤੇਰੇ ਬਾਪੂ ਦਾ? ਸੰਤਾ – ਠੀਕ ਹੀ ਹੋਣਾ ਹੈ… ਕੱਲ੍ਹ ਦੀ ਖੂਹ ’ਚੋਂ ਆਵਾਜ਼ ਤਾਂ ਕੋਈ ਆਈ ਨਹੀਂ।
Read more
ਮਾਸਟਰ ਵਿਦਿਆਰਥੀ ਨੂੰ – ਓਏ ਮੈਂ ਤੈਨੂੰ ਕੁੱਤੇ ’ਤੇ ਇੱਕ ਲੇਖ ਲਿੱਖਣ ਲਈ ਕਿਹਾ ਸੀ, ਲਿਖਿਆ ਜਾਂ ਨਹੀਂ..? ਵਿਦਿਆਰਥੀ – ਸਰ, ਮੈਂ ਜਦੋਂ ਵੀ ਕੁੱਤੇ ’ਤੇ ਪੈਂਸਿਲ ਰੱਖਦਾ ਸੀ ਤਾਂ ਕੁੱਤਾ ਭੱਜ ਜਾਂਦਾ ਸੀ।
Read more
ਰਾਮ (ਸ਼ਾਮ ਨੂੰ) – ਯਾਰ ਤੈਨੂੰ ਪਤਾ ਹੈ ਦੁਨੀਆਂ ਵਿੱਚ ਇੱਕ ਅਜਿਹਾ ਦੇਸ਼ ਹੈ ਜਿਥੇ ਲੋਕ ਇੱਕ-ਇੱਕ ਮਹੀਨੇ ਤੱਕ ਨਹਾਉਂਦੇ ਹੀ ਨਹੀਂ। ਸ਼ਾਮ – ਪਤਾ ਨਹੀਂ, ਉਹ ਲੋਕ ਕਿਸ ਤਰ੍ਹਾਂ ਇੱਕ-ਇੱਕ ਮਹੀਨੇ ਤੱਕ ਬਿਨਾਂ ਨਹਾਤਿਆਂ ਰਹਿ ਜਾਂਦੇ ਹਨ, ਮੈਨੂੰ ਤਾਂ 29 ਦਿਨਾਂ ਬਾਅਦ ਹੀ ਸਰੀਰ ’ਤੇ ਖੁਰਕ ਹੋਣ ਲੱਗ ਪੈਂਦੀ...
Read more