ਸੰਤਾ ਤੇ ਬੰਤਾ ਚੈੱਸ ਖੇਲ ਰਹੇ ਸੀ, ਸੰਤਾ: ਯਾਰ ਚਲ ਖੇਲ ਬੰਦ ਕਰਦੇ ਹਾਂ ਬੰਤਾ: ਠੀਕ ਹੈ, ਓਦਾਂ ਵੀ ਤੇਰਾ ਘੋੜਾ ਤੇ ਮੇਰਾ ਹਾਥੀ ਹੀ ਬਚਇਆ ਏ
Read more
ਚਾਚਾ ਮੁਰਲੀ ਬੱਸੇ ਚੜ੍ਹਿਆ , ਭੀੜ ਬੜੀ ਸੀ ਬੱਸ ਵਿਚ ਖੜ੍ਹਿਆ । ਧੱਕਮ ਧੱਕਾ ਅੱਗੇ ਪਿੱਛੇ , ਸਮਝ ਨਾ ਆਏ ਖਲੋਵੇ ਕਿੱਥੇ । ਹਰ ਕੋਈ ਡਾਢੀ ਤੰਗ ਸੁਵਾਰੀ , ਗਰਮੀ ਨੇ ਮੱਤ ਸੱਭ ਦੀ ਮਾਰੀ । ਗਰਮੀ ਨਾਲ ਨਿਆਣੇ ਰੋਣ , ਔਖਾ ਹੋ ਗਿਆ ਬਹਿਣ ਖਲੋਣ । ਕਹੇ ਕੰਡਕਟਰ ਅੱਗੇ...
Read more
ਦਿਨ ਵੋਟਾਂ ਦੇ ਆਏ ਜਦ ਦਿਨ ਵੋਟਾਂ ਦੇ ਆਏ , ਮੁਰਲੀ ਚਾਚਾ ਖੁਸ਼ੀ ਮਨਾਏ ਚੇਹਰ ਉਤੇ ਖੂਬ ਰੌਣਕਾਂ ਕੱਛਾਂ ਖੂਬ ਵਜਾਏ । ਮਸਤੀ , ਮੌਜਾਂ ਚਾਰ ਚੁਫ਼ੇਰੇ , ਵਾਹਵਾ ਐਸ਼ ਉਡਾਏ । ਹਰ ਥਾਂ ਖੁਲ੍ਹੀ ਦਾਰੂ ਮਿਲਦੀ । ਮੀਟ ਮਸਾਲੇ ਖਾਏ । ਅੱਧੀਂ ਰਾਤੀਂ ਹੋ ਕੇ ਟੱਲੀ , ਕੰਧਾਂ ਫ਼ੜਦਾ...
Read more
ਕਾਦਰ ਨੇ ਆਪਣੀ ਕਾਨਾਇਤ ਵਿੱਚ ਭਾਂਤ- ਭਾਂਤ ਦਾ ਚੋਗਾ ਖਿਲਾਰਿਆ ਹੋਇਆ ਹੈ ਤਾਂ ਕਿ ਹਰ ਜੀਵ ਆਪਣੀ-ਆਪਣੀ ਲੋੜ ਤੇ ਔਕਾਤ ਅਨੁਸਾਰ ਆਪਣਾ ਢਿੱਡ ਭਰ ਕੇ ਜੀਵਨ ਗੁਜ਼ਾਰਦਿਆਂ ਸੰਸਾਰਕ ਯਾਤਰਾ ਪੂਰੀ ਕਰ ਸਕੇ ਇਹ ਚੋਗਾ ਮਾਸਾਹਾਰੀ ਤੇ ਸਾਕਾਹਾਰੀ ਹੁੰਦਾ ਹੈ ਵੈਸੇ ਮਨੁੱਖ ਦੋਹਾਂ ਤਰ੍ਹਾਂ ਦੇ ਚੋਗੇ ਚੁਗਣ ਦਾ ਮਾਹਰ ਹੋਣ ਕਰਕੇ...
Read more
-ਡਾਕਟ ਸਾਬ ਜੀ ਤੁਸੀ ਕੈਂਦੇ ਹੋ ਕਿ ਏਂਡੀਆ ਗੇੜਾ ਮਾਰ ਕੇ ਆਏ ਹੋ-ਕੋਈ ਪਿੰਡ ਦੀ ਹੀ ਬਾਤ ਗੱਲ ਸੁਣਾਓ-ਓਥੇ ਜੀ ਬੰਦੇ ਲਈ ਕੰਮ ਕਾਜ ਕਰੌਣ ਚਲਾਉਣ ਲਈ ਬਾਕਫੀਤ ਬੌਤ ਚਾਈਦਾ ਆ-..? -ਹਾਂ ਅਮਲੀਆ ਏਂਡੀਆ ਗੇੜਾ ਮਾਰ ਕੇ ਆਏ ਹਾਂ-ਬਾਤ ਗੱਲ ਇਹ ਆ ਕਿ ਹਰ ਕੋਈ ਆਪਣਾ ਯੱਕਾ ਦੌਵਾਈ ਫਿਰਦਾ ਆ...
Read more
ਤੁਸੀਂ ਕਹਿੰਦੇ ਹੋ ਪਛੜਿਆ ਭਾਰਤ ਸੁਣ ਲੋ ਦੁਨੀਆਂ ਵਾਲਿਉ, ਇੱਕ ਨੰਬਰ ਤੇ ਭਾਰਤ ਸਾਡਾ ਗ਼ਲਤ ਹੈ ਸੋਚ ਤੁਹਾਡੀ। ਤੁਸੀਂ ਨਹੀਂ ਕਰ ਸਕਦੇ ਜਿਹੜੇ 'ਕਾਰਨਾਮੇ' ਅਸੀਂ ਕੀਤੇ, ਕਰਕੇ ਅਸੀਂ ਦਿਖਾਉਂਦੇ ਹਾਂ ਨਹੀਂ ਐਂਵੈਂ ਮਾਰਦੇ ਪਾਡੀ। ਸਵਿਸ ਬੈਂਕਾਂ ਵਿੱਚ ਸਭ ਤੋਂ ਵੱਧ ਸਾਡਾ ਹੀ ਸਰਮਾਇਆ, ਪਹਿਲਾ ਨੰਬਰ ਲੈਣ ਲਈ ਕੀਤੀ ਅਸੀਂ 'ਮੁਸ਼ੱਕਤ'...
Read more
ਮੂੰਹ ਧੋਣ ਲਈ ਲਿਆਂਦਾ ਪਾਣੀ, ਚਾਹ ਪਿਲਾਉਂਦੇ ਵਾਰੋ-ਵਾਰੀ ਬੇਬੇ ਜੀ ਪੈਨਸ਼ਨ ਮਿਲਣੀ ਐ ਉੱਠ ਨਹਾ ਧੋ ਕਰੋ ਤਿਆਰੀ ਨੂੰਹ ਪੁੱਤ ਨੂੰ ਅਵੱਲਾ ਕੰਮ ਥਿਆਇਆ ਬੇਬੇ ਦਾ ਸੀ ਚੇਤਾ ਆਇਆ ਜੀਹਨੂੰ ਸਭ ਨੇ ਸੀ ਠੁਕਰਾਇਆ ਬੋਲਣ ਉਹੀ ਮਿੱਠਾ ਸੀ ਜਿੰਨ੍ਹਾਂ ਦੁਰਕਾਰੀ ਬੇਬੇ ਜੀ ਪੈਨਸ਼ਨ ਮਿਲਣੀ ਐ ਉੱਠ ਨਹਾ ਧੋ ਕਰੋ ਤਿਆਰੀ...
Read more
ਚੁੰਨੀ ਸੂਟ ਲਹਿੰਗਾ ਹਾਏ ਸਾੜੀ ਵਿਚਾਰੀ ਬੈਠੇ ਸਨ ਇਕੱਠੇ ਗੱਲਾਂ ਕਰਦੇ ਵਾਰੋ ਵਾਰੀ ਕਹੇ ਸਾੜੀ ਲਹਿੰਗੇ ਨੂੰ ਵੇਖ ਜਰਾਂ ਤੂੰ ਮੈਨੂੰ ਇਕ ਪੁਰਾਨੀ ਸ਼ਗਨਾਂ ਦੀ ਗੱਲ ਸੁਨਾਵਾਂ ਤੈਨੂੰ ਚੁੰਨੀ ਸੂਟ ਤੇ ਸਾੜੀ ਹੁਣ ਕਹਿੰਦੇ ਨੇ ਲਹਿੰਗਾ ਕੀ ਤੁਸੀ ਬਦਲ ਗਏ ਜਾ ਸਾਡਾ ਰੇਟ ਏ ਮਹਿੰਗਾ ਜਾਂ ਤੁਸੀ ਪ੍ਹੜ ਗਏ ਜਾਂ...
Read more
ਸੰਤਾ:ਪਾਪਾ ਤੁਸੀਂ ਮੈਨੂ ਕਿਹਾ ਸੀ, ਜੇ ਮੈਂ ਇਸ ਵਾਰ ਪਾਸ ਹੋ ਗਿਆ ਤਾਂ ਤੁਸੀਂ ਮੈਨੂ 1000Rs ਦੇਵੋਗੇ. ਪਾਪਾ:ਹਾਂ ਕਿਹਾ ਸੀ? ਸੰਤਾ:ਵਧਾਈ ਹੋਵੇ ਮੈਂ ਤੁਹਾਡੇ 1000rs ਬਚਾ ਦਿਤੇ.
Read more
ਸੰਤਾ ਬਲਬ ਦੇ ਨੀਚੇ ਮੁੰਹ ਖੋਲ ਕੇ ਖੜਾ ਸੀ. ਕਿਯੋਂ... ਕਿਯੋਂ ਕੀ ਡਾਕਟਰ ਨੇ ਕਿਹਾ ਸੀ: ਅਜ ਤੇਰਾ ਪੇਟ ਖਰਾਬ ਹੈ, ਲਾਈਟ ਹੀ ਖਾਨਾ ਖਾਈ.
Read more
ਸੰਤਾ ਘੌੜੇ ਤੇ ਜਾ ਰਿਹਾ ਸੀ, ਰਸਤੇ ਵਿਚ ਲਾਲ ਬੱਤੀ ਕ੍ਰਾਸ ਕਰ ਗਯਾ. ਪੁਲਿਸ ਵਾਲੇ ਨੇ ਸੀਟੀ ਮਾਰੀ ਤਾਂ ਸੰਤੇ ਨੇ ਘੌੜੇ ਦੀ ਪੂੰਛ ਚਕ ਕੇ ਕਿਹਾ "ਲੈ ਕਰਲੇ ਨੰਬਰ ਨੋਟ".
Read more
ਸੰਤਾ: ਮੈਨੂ ਕਲ ਸਾਰੀ ਰਾਤ ਨੀਂਦ ਨਹੀ ਆਈ. ਬੰਤਾ: ਕਿਉਂ? ਸੰਤਾ: ਸਾਰੀ ਰਾਤ ਮੈ ਸਪਨੇ ਵਿਚ ਵੇਖਦਾ ਰਿਹਾ, ਕੇ ਮੈਂ ਜਾਗ ਰਿਹਾ ਹਾਂ.
Read more
ਸੰਤਾ: ਆਪਣੇ ਮੋਟਰ ਸਾਇਕਲ ਗੁਮ ਹੋਣ ਦੀ ਖੁਸ਼ੀ ਵਿਚ ਪਾਰਟੀ ਦਿੰਦਾ ਹੈ? ਬੰਤਾ: ਮੋਟਰ ਸਾਇਕਲ ਗੁਮ ਹੋਣ ਦੀ ਪਾਰਟੀ ਕਿਉਂ ? ਸੰਤਾ: ਬਸ ਉਸਤੋ ਥੋੜੀ ਦੇਰ ਪੇਹ੍ਲਾਂ ਮੈ ਵੀ ਮੋਟਰ ਸਾਇਕਲ ਤੇ ਸੀ, ਮੈਂ ਬਚ ਗਯਾ.
Read more
ਬੰਤਾ: ਬਾਰਿਸ਼ ਵਿਚ ਓਏ ਜਲਦੀ ਘਰ ਜਾ ਤੇਰੇ ਘਰ ਬਾਰਿਸ਼ ਦਾ ਪਾਣੀ ਚਲਾ ਗਯਾ. ਸੰਤਾ: ਐਵੇ ਹੀ ਨਾ ਮਾਰੀ ਜ਼ਿਆ ਕਰ, ਘਰ ਦੀ ਚਾਬੀਯਾਂ ਤਾਂ ਮੇਰੇ ਕੋਲ ਹੈ.
Read more
ਸੰਤਾ ਬੰਤੇ ਨੂੰ ਕਹਿੰਦਾ: ਮੈਂ ਆਪਣਾ ਪੱਰਸ ਘਰ ਭੂਲ ਆਇਆਂ, ਮੈਨੂੰ 1000 ਰੁਪਏ ਚਾਹਿਦੇ ਸੀ। ਬੰਤਾ: ਦੋਸਤ ਹੀ ਦੋਸਤ ਦੇ ਕੰਮ ਆਉਂਦਾ ਹੈ, ਲੈ 10 ਰੁਪਏ ਤੇ ਰਿਕਸ਼ਾ ਕਰਕੇ ਆਪਣਾ ਪੱਰਸ ਲੈ ਆ।।
Read more
ਇਕ ਵਾਰ ਇਕ ਸ਼ਰਾਬੀ ਆਪਣੀਆਂ ਅੱਖਾਂ ਦਾਨ ਕਰਨ ਗਿਆ। ਕਾਊਂਟਰ ਕਲਰਕ(ਸ਼ਰਾਬੀ ਨੂੰ) ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਸ਼ਰਾਬੀ (ਕਲਰਕ ਨੂੰ) ਹਾਂਜੀ, ਜਿਸ ਨੂੰ ਵੀ ਤੁਸੀਂ ਮੇਰੀਆਂ ਅੱਖਾਂ ਦਿੳ ਇਕ ਗੱਲ ਜਰੂਰ ਦੱਸ ਦੇਣਾ ਕਿ ਇਹ ਦੋ ਪੈਗ ਲਾਉਣ ਤੋਂ ਬਾਅਦ ਹੀ ਖੁੱਲਦੀਆਂ ਹਨ।
Read more
ਅਧਿਆਪਕ: ਜੁਰਮਾਨਾ ਮਾਫ਼ੀ ਲਈ ਅਰਜ਼ੀ ਲਿਖੋ | ਬੱਚਾ: ਜੁਰਮਾਨਾ ਕਿੰਨਾ ਹੈ, ਮੈਡਮ ਜੀ | ਅਧਿਆਪਕ: ਪੰਜ ਰੁਪਈਏ | ਬੱਚਾ: ਮੈਡਮ ਜੀ, ਆਹ ਲਓ ਪੰਜ ਰੁਪੈ, ਮੇਰੇ ਬਾਪੂ ਨੇ ਕਿਹਾ ਸੀ ਕਿ ਪੰਜ-ਦਸ ਰੁਪੈ ਪਿੱਛੇ ਬੇ-ਇਜ਼ਤੀ ਨਹੀਂ ਕਰਵਾਉਣੀ |
Read more
ਸੰਤਾ (ਬੰਤੇ ਨੂੰ ):- ਯਾਰ ਅੱਜ ਤਾਰੀਕ ਕਿੰਨੀ ਹੈ ? ਬੰਤਾ:- ਯਾਰ ਪਤਾ ਨਹੀ ! ਸੰਤਾ :- ਤੇਰੀ ਜੇਬ ਚ ਅਖਬਾਰ ਹੈ, ਓਹਨੂੰ ਵੇਖ ਕੇ ਦੱਸ ਦੇ !!! ਬੰਤਾ:- ਨਹੀ ਯਾਰ ਓਹਦਾ ਕੋਈ ਫਾਇਦਾ ਨਹੀ....! ਸੰਤਾ :- ਕਿਓਂ ? ਬੰਤਾ:- ਯਾਰ ਓਹ ਤਾਂ ਕਲ ਦਾ ਹੈ |
Read more
ਸੰਤਾ: ਤੈਨੂ ਤੈਰਨਾ ਆਉਂਦਾ ਹੈ? ਬੰਤਾ: ਨਹੀ ਸੰਤਾ: ਤੇਰੇ ਨਾਲੋਂ ਤਾਂ ਕੁੱਤੇ ਚੰਗੇ ਨੇ ਜੇਹੜੇ ਤੈਰ ਲੇਂਦੇ ਨੇ ਬੰਤਾ: ਤੇਨੁ ਤੈਰਨਾ ਆਉਂਦਾ ਹੈ? ਸੰਤਾ: ਆਹੋ ਬੰਤਾ: ਫੇਰ ਤੇਰੇ ਤੇ ਕੁੱਤੇ ਚ ਕੀ ਫ਼ਰਕ ਹੈ?
Read more